Ghaggar

ਘੱਗਰ ਨਦੀ ਦੇ ਨਾਂਅ ’ਤੇ ਆਗੂਆਂ ਨੇ ਆਪਣੀ ਤਾਂ ਖੁਸ਼ਕੀ ਚੱਕੀ ਪਰ ਵੋਟਰ Ghaggar ’ਚ ਹੀ ਘਿਰੇ ਰਹੇ

ਘੱਗਰ (Ghaggar) ਨਾਲ ਲੱਗਦੇ ਪਿੰਡਾਂ ਦੇ ਲੋਕ ਉਮੀਦਵਾਰਾਂ ਨੂੰ ਘੇਰਨ ਲਈ ਲਾਮਬੰਦ ਹੋਏ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ਦੌਰਾਨ ਹਰ ਵਾਰ ਘੱਗਰ ਦੇ ਨਾਂਅ ’ਤੇ ਲੋਕਾਂ ਤੋਂ ਵੋਟਾਂ ਤਾਂ ਵਟੋਰ ਲਈਆਂ ਜਾਂਦੀਆਂ ਹਨ, ਪਰ ਜਿੱਤਣ ਤੋਂ ਬਾਅਦ ਘੱਗਰ ਦਾ ਮਸਲਾ ਹੱਲ ਕਰਨ ਦੀ ਥਾਂ ਲੋਕਾਂ ਨੂੰ ਘੱਗਰ (Ghaggar) ਦਾ ਕਹਿਰ ਆਪਣੇ ਪਿੰਡੇ ’ਤੇ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਕਈ ਦਿਨਾਂ ਦੀ ਕੋਸ਼ਿਸ਼ ਮਗਰੋਂ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ

ਬਰੇਟਾ (ਕ੍ਰਿਸ਼ਨ ਭੋਲਾ)। ਚਾਂਦਪਰਾ ਬੰਨ੍ਹ (Ghaggar) ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਆਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ-ਛੇ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ […]
ਪੰਜਾਬ 

ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ

(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਅਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ ਛੇ ਦਿਨ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ

(ਸੁਖਜੀਤ ਮਾਨ/ ਕ੍ਰਿਸ਼ ਭੋਲਾ) ਸਰਦੂਲਗੜ੍ਹ/ਬਰੇਟਾ। ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਫੌਜ ਵੱਲੋਂ ਲਗਾਤਾਰ ਜਾਰੀ ਹੈ ਇਹ ਬੰਨ੍ਹ ਫੌਜ ਵੱਲੋਂ ਤਕਨੀਕੀ ਢੰਗ ਨਾਲ ਬੰਦ ਕੀਤਾ ਜਾ ਰਿਹਾ ਹੈ (Ghaggar) ਤਾਂ ਜੋ ਤੇਜ਼ ਵਹਾਅ ’ਚ ਮਿੱਟੀ ਖੁਰ ਨਾ ਸਕੇ ਬੰਨ੍ਹ ਪੂਰਨ ਦੇ ਕੰੰਮ ਦਾ ਅੱਜ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ, ਡਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਘੱਗਰ ਦੀ ਮਾਰ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਉਡੀਕ

ਕਿਸਾਨਾਂ ਨੇ ਖਰਚ ਕਰਕੇ ਦੁਬਾਰਾ ਮੰਗ-ਤੰਗ ਕੇ ਲਾਈ ਗਈ ਝੋਨੇ ਦੀ ਫਸਲ | Ghaggar River ਪਟਵਾਰੀਆਂ ਨੇ ਗਿਰਦਾਵਰੀ ਰਿਪੋਰਟਾਂ ਸੌਪੀਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਕੋਲ ਭੇਜਣ ‘ਚ ਕੀਤੀ ਜਾ ਰਹੀ ਐ ਦੇਰੀ | Ghaggar River ਪਟਿਆਲਾ ਜ਼ਿਲ੍ਹੇ ਅੰਦਰ 48 ਹਜ਼ਾਰ ਏਕੜ ਫਸਲ ਖਰਾਬ ਹੋਣ ਦੀ ਖੁਦ ਮੁੱਖ ਮੰਤਰੀ ਵੱਲੋਂ ਕਹੀ ਗਈ ਸੀ ਗੱਲ | Ghaggar […]
ਪੰਜਾਬ 

ਅਜ਼ਾਦੀ ਦਿਹਾੜਾ : ਘੱਗਰ ਦਾ ਪਾੜ ਪੂਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਸਨਮਾਨ

ਜ਼ਿਲ੍ਹਾ ਪੱਧਰ ‘ਤੇ ਸਬ ਡਵੀਜ਼ਨ ਪੱਧਰ ‘ਤੇ ਸੇਵਾਦਾਰਾਂ ਦਾ ਕੀਤਾ ਸਨਮਾਨ ਸੰਗਰੂਰ/ਮੂਣਕ (ਗੁਰਪ੍ਰੀਤ/ਮੋਹਨ ਸਿੰਘ) ਕੁਦਰਤੀ ਆਫ਼ਤਾਂ ਮੌਕੇ ਹਿੰਮਤੀ ਦੇ ਦਲੇਰੀ ਨਾਲ ਕੰਮ ਕਰਨ ਵਾਲੀ ਸੰਸਥਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਮਾਜ ਸੇਵਾ ਨੂੰ ਪੰਜਾਬ ਸਰਕਾਰ ਨੇ ਸਲਾਮ ਕੀਤਾ ਹੈ ਸੁਨਾਮ ਨੇੜਲੇ ਪਿੰਡ ਦੇ ਬੋਰਵੈੱਲ ਵਿੱਚ ਡਿੱਗੇ ਛੋਟੇ ਬੱਚੇ ਫਤਹਿਵੀਰ ਸਿੰਘ ਨੂੰ ਬਚਾਉਣ ਦੀਆਂ […]
ਪੰਜਾਬ  Breaking News 

ਨਾਮੁਕਿਨ ਨਹੀਂ ਘੱਗਰ ਦਾ ਹੱਲ

ਇੱਕੋ ਹੀ ਦਰਿਆ ਹੈ ਜਿਸ ਨੇ ਇੱਕ ਪਾਸੇ ਰੌਣਕਾਂ ਲਾਈਆਂ ਹੋਈਆਂ ਹਨ ਤੇ ਦੂਜੇ ਪਾਸੇ ਤਬਾਹੀ ਮਚਾ ਰੱਖੀ ਹੈ ਵਰਖਾ ਸ਼ੁਰੂ ਹੁੰਦਿਆਂ ਘੱਗਰ ਦਰਿਆ ‘ਚ ਪਾਣੀ ਆਇਆ ਤਾਂ ਜਿਲ੍ਹਾ ਸਰਸਾ ਦੇ ਓਟੂ ਹੈੱਡ ‘ਤੇ ਰੌਣਕਾਂ ਲੱਗ ਗਈਆਂ ਦਰਿਆ ਦਾ ਪਾਣੀ ਵਧਣ ਨਾਲ ਇੱਧਰਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਇਸ ਹੈੱਡ ਵਰਕਸ ਤੋਂ ਤਿੰਨ ਨਹਿਰਾਂ ਕੱਢੀਆਂ […]
ਸੰਪਾਦਕੀ  ਵਿਚਾਰ 

ਘੱਗਰ ਨੇ 15 ਹਜ਼ਾਰ ਏਕੜ ਤੋਂ ਜ਼ਿਆਦਾ ਫ਼ਸਲਾਂ ਦਾ ਕੀਤਾ ਮਲੀਆਮੇਟ

ਪ੍ਰਸ਼ਾਸਨ ਨੇ ਤਿਆਰ ਕੀਤੀ ਰਿਪੋਰਟ ਗੁਰਪ੍ਰੀਤ ਸਿੰਘ, ਸੰਗਰੂਰ ਮੂਣਕ ਦੇ ਪਿੰਡ ਫੂਲਦ ਨੇੜੇ ਘਗਰ ਦਰਿਆ ‘ਚ ਪਏ ਪਾੜ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ ਘੱਗਰ ਕਾਰਨ ਕਿਸਾਨਾਂ ਦੀਆਂ 15569 ਏਕੜ ਵਿੱਚ ਖੜੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੱਤਾ ਹੈ, ਇਹ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ […]
ਪੰਜਾਬ 

ਘੱਗਰ ਦਾ ਪਾੜ ਪੂਰਨ ਦਾ ਕੰਮ ਅਖੀਰਲੇ ਗੇੜ ‘ਚ 

ਤਕਰੀਬਨ 20 ਫੁੱਟ ਪਾੜ ਪੂਰਨਾ ਬਾਕੀ, ਡੇਰਾ ਸ਼ਰਧਾਲੂਆਂ ਵੱਲੋਂ ਰਾਹਤ ਕਾਰਜ ਜ਼ੋਰ-ਸ਼ੋਰ ਨਾਲ ਜਾਰੀ ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ ਫੂਲਦ ਨੇੜੇ ਘੱਗਰ ਵਿੱਚ ਪਏ ਵੱਡੇ ਪਾੜ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ ਅੱਜ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਐਨ.ਡੀ.ਆਰ.ਐਫ., ਫੌਜ ਦੇ ਜਵਾਨ ਤੇ ਹੋਰ ਰਾਹਤ ਕਰਮੀ ਪਾੜ ਪੂਰਨ ਵਿੱਚ ਜੁਟੇ ਹੋਏ ਹਨ ਪੰਜਵੇਂ ਦਿਨ […]
ਪੰਜਾਬ 

ਘੱਗਰ : ਸ਼ਰਧਾਲੂ ਡਟੇ, ਅੱਧੇ ਤੋਂ ਵੱਧ ਪਾੜ ਪੂਰਿਆ

ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਚੌਥੇ ਦਿਨ ਵੀ ਡਟੇ ਰਹੇ 130 ਫੁੱਟ ਤੱਕ ਪਾੜ ਪੂਰਿਆ, 70 ਫੁੱਟ ਪੂਰਨ ਦਾ ਕੰਮ ਜ਼ੋਰਾਂ ‘ਤੇ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੋਹਨ ਸਿੰਘ/ਦੁਰਗਾ ਸਿੰਗਲਾ, ਮੂਣਕ ਘੱਗਰ ਦਰਿਆ ‘ਚ ਪਏ ਕਰੀਬ 200 ਫੁੱਟ ਤੱਕ ਦੇ ਪਾੜ ਨੂੰ ਅੱਜ ਚੌਥੇ ਦਿਨ […]
ਪੰਜਾਬ 

ਘੱਗਰ ਦੇ ਸਥਾਈ ਹੱਲ ਲਈ ਪਾਰਲੀਮੈਂਟ ‘ਚ ਉਠਾਵਾਂਗੀ ਮੁੱਦਾ: ਪਰਨੀਤ ਕੌਰ

ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ) ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ […]
ਪੰਜਾਬ 

ਤੀਜੇ ਦਿਨ ਵੀ ਘੱਗਰ ਦਾ ਕਹਿਰ ਜਾਰੀ

ਪਾਣੀ ਨੇ ਕੀਤਾ ਸ਼ਹਿਰ ਵੱਲ ਰੁਖ਼, ਸੁਰਜਨ ਭੈਣੀ ਪਿੰਡ ਦਾ ਸੰਪਰਕ ਟੁੱਟਿਆ ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ) | ਘੱਗਰ ਨੇ ਤੀਜੇ ਦਿਨ ਵੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਅੱਜ ਤੀਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਪਾੜ ਪੂਰਨ ਵਿੱਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ, ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਹੈ ਉੱਧਰ ਤੇਜ਼ ਰਫ਼ਤਾਰ […]
ਪੰਜਾਬ  Breaking News