ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News ਨਾਈਜ਼ੀਰੀਆ &#82...

    ਨਾਈਜ਼ੀਰੀਆ ‘ਚ ਗੈਸ ਧਮਾਕੇ ‘ਚ 5 ਦੀ ਮੌਤ

    Gas Explosion, Nigeria

    ਨਾਈਜ਼ੀਰੀਆ ‘ਚ ਗੈਸ ਧਮਾਕੇ ‘ਚ 5 ਦੀ ਮੌਤ

    ਲੋਗੋਸ (ਏਜੰਸੀ)। ਨਾਈਜ਼ੀਰੀਆ ਦੇ ਕਾਟੂਨਾ ਸ਼ਹਿਰ ‘ਚ ਇੱਕ ਗੈਸ Gas ਧਮਾਕੇ ‘ਚ ਘੱਟ ਤੋਂ ਘੱਟ 5 ਜਣਿਆਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਦੂਨਾ ਪੁਲਿਸ ਦੇ ਬੁਲਾਰੇ ਕਿਊਬ ਸਾਬੋ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਧਮਾਕਾ ਸ਼ਹਿਰ ਦੇ ਸਬੋਨ ਤਾਸ਼ਾ ਇਲਾਕੇ ‘ਚ ਸੜਕ ਕੰਢੇ ਇੱਕ ਗੈਸ ਵੈਲਡਿੰਗ ਦੀ ਦੁਕਾਨ ‘ਚ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਦੋ ਦੀ ਮੌਤ ਅੱਗ ਨਾਲ ਝੁਲਸਣ ਕਾਰਨ ਹੋਈ ਹੈ ਅਤੇ ਇਸ ਤੋਂ ਇਲਾਵਾ ਚਾਰ ਜਣੇ ਧਮਾਕੇ ‘ਚ ਜਖ਼ਮੀ ਹੋਏ ਹਨ। ਅੱਗੇ ਦੀ ਜਾਂਚ ਲਈ ਘਟਨਾ ਸਥਾਨ ‘ਤੇ ਮਾਹਿਰਾਂ ਦੀ ਟੀਮ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਦੋ ਦੀ ਮੌਤ ਅੱਗ ਨਾਲ ਝੁਲਸਣ ਕਾਰਨ ਹੋਈ ਹੈ ਅਤੇ ਇਸ ਤੋਂ ਇਲਾਵਾ ਚਾਰ ਜਣੇ ਧਮਾਕੇ ‘ਚ ਜਖ਼ਮੀ ਹੋਏ ਹਨ। ਅੱਗੇ ਦੀ ਜਾਂਚ ਲਈ ਘਟਨਾ ਸਥਾਨ ‘ਤੇ ਮਾਹਿਰਾਂ ਦੀ ਟੀਮ ਭੇਜ ਦਿੱਤੀ ਗਈ ਹੈ।

    •  ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਦੋ ਦੀ ਮੌਤ ਅੱਗ ਨਾਲ ਝੁਲਸਣ ਕਾਰਨ ਹੋਈ ਹੈ
    • ਅਤੇ ਇਸ ਤੋਂ ਇਲਾਵਾ ਚਾਰ ਜਣੇ ਧਮਾਕੇ ‘ਚ ਜਖ਼ਮੀ ਹੋਏ ਹਨ।
    • ਅੱਗ ਦੀ ਜਾਂਚ ਲਈ ਘਟਨਾ ਸਥਾਨ ‘ਤੇ ਮਾਹਿਰਾਂ ਦੀ ਟੀਮ ਭੇਜ ਦਿੱਤੀ ਗਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Gas

    LEAVE A REPLY

    Please enter your comment!
    Please enter your name here