ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਸਰਕਾਰੀ ਸਨਮਾਨਾ...

    ਸਰਕਾਰੀ ਸਨਮਾਨਾਂ ਨਾਲ ਕੀਤਾ ਸ਼ਹੀਦ ਸਤਪਾਲ ਦਾ ਅੰਤਿਮ ਸੰਸਕਾਰ

    ਸਰਕਾਰੀ ਸਨਮਾਨਾਂ ਨਾਲ ਕੀਤਾ ਸ਼ਹੀਦ ਸਤਪਾਲ ਦਾ ਅੰਤਿਮ ਸੰਸਕਾਰ

    ਹਿਸਾਰ। ਲਦਾਖ ‘ਚ 15 ਅਗਸਤ ਨੂੰ ਇਕ ਸੜਕ ਹਾਦਸੇ ਵਿਚ ਸ਼ਹੀਦ ਹੋਏ ਨੌਜਵਾਨ ਸਿਪਾਹੀ ਸਤਪਾਲ ਭਾਕਰ ਦਾ ਅੱਜ ਇਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਵਾਨ ਭਾਕਰ ਦੀ ਸਾਢੇ ਚਾਰ ਸਾਲ ਦੀ ਧੀ ਸੀ। ਲੋਕ ਸ਼ਮਸ਼ਾਨਘਾਟ ਵਿਖੇ ਸ਼ਰਧਾਂਜਲੀ ਲਈ ਇਕੱਠੇ ਹੋਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.