ਅਫ਼ਗਾਨਿਸਤਾਨ : ਅਮਰੀਕੀ ਡ੍ਰੋਨ ਹਮਲੇ ‘ਚ ਚਾਰ ਤਾਲੀਬਾਨੀ ਅੱਤਵਾਦੀ ਢੇਰ

Militants Siege, US, Drone Attack

ਅਫ਼ਗਾਨਿਸਤਾਨ : ਅਮਰੀਕੀ ਡ੍ਰੋਨ ਹਮਲੇ ‘ਚ ਚਾਰ ਤਾਲੀਬਾਨੀ ਅੱਤਵਾਦੀ ਢੇਰ

ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੇ ਨਾਗਰਹਾਰ ਪ੍ਰਾਂਤ ‘ਚ ਅਮਰੀਕੀ ਡਰੋਨ ਹਮਲੇ Drone ‘ਚ ਚਾਰ ਤਾਲੀਬਾਨੀ ਅੱਤਵਾਦੀ ਮਾਰੇ ਗਏ ਅਤੇ ਕਈ ਹੋਰ ਜਖ਼ਮੀ ਹੋ ਗਏ। ਸਥਾਨਕ ਸੂਤਰਾਂ ਨੇ ਦੱਸਿਆ ਕਿ ਵਜੀਰ ਜ਼ਿਲ੍ਹੇ ਦੇ ਟਾਂਗੀ ਅਹਿਮਦਖੇਲ ਇਲਾਕੇ ‘ਚ ਸ਼ਨਿੱਚਰਵਾਰ ਨੂੰ ਹੋਏ ਡਰੋਨ ਹਮਲੇ ‘ਚ ਚਾਰ ਅੱਤਵਾਦੀ ਮਾਰੇ ਗਏ। ਪ੍ਰਾਂਤੀ ਤੇ ਕੇਂਦਰੀ ਪ੍ਰਸ਼ਾਸਨ ਨੇ ਹੁਣ ਤੱਕ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ। ਤਾਲਿਬਾਨੀ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Drone

LEAVE A REPLY

Please enter your comment!
Please enter your name here