Found

ਆਖਰ ਮਿਲ ਹੀ ਗਿਆ Chandrayaan-2 ਦੇ ਵਿਕਰਮ ਲੈਂਡਰ ਦਾ ਮਲਬਾ

ਆਖਰ ਮਿਲ ਹੀ ਗਿਆ Chandrayaan-2 ਦੇ ਵਿਕਰਮ ਲੈਂਡਰ ਦਾ ਮਲਬਾ ਨਾਸਾ ਨੇ ਤਸਵੀਰ ਪੋਸਟ ਕਰਕੇ ਕੀਤੀ ਪੁਸ਼ਟੀ ਵਾਸ਼ਿੰਗਟਨ, ਏਜੰਸੀ। ਅਮਰੀਕੀ ਪੁਲਾੜ ਸੰਸਥਾਨ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੂੰ ਚੰਦ ਦੀ ਸਤ੍ਹਾ ‘ਤੇ ਭਾਰਤੀ ‘Chandrayaan-2‘ ਦੇ ਵਿਕਰਮ ਲੈਂਡਰ ਦੇ ਤਿੰਨ ਟੁਕੜੇ ਮਿਲੇ ਹਨ। ਨਾਸਾ ਨੇ ਸੋਮਵਾਰ ਦੇਰ ਰਾਤ ਡੇਢ ਵਜੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। […]
Breaking News  ਕੁੱਲ ਜਹਾਨ 

ਲਾਵਾਰਿਸ ਬੱਚਾ ਮਿਲਿਆ

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਮਾਘ) ਲੱਖੇਵਾਲੀ ਥਾਣਾ ਖੇਤਰ ਤੋਂ ਇੱਕ ਲਾਵਾਰਿਸ ਬੱਚਾ ਮਿਲਿਆ ਹੈ ਜਿਸ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਦੇਖ-ਰੇਖ ਹੇਠ ਬਾਲ ਭਲਾਈ ਕਮੇਟੀ ਨੇ ਫਿਲਹਾਲ ਮਾਨਵਤਾ ਬਾਲ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜਿਆ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਬੱਚੇ ਦੀ ਉਮਾਰ 12-13 ਸਾਲ ਹੈ ਪਰ […]
Breaking News  ਪੰਜਾਬ 

ਘਰ ‘ਚੋਂ ਮਿਲੀ ਇਸਰੋ ਵਿਗਿਆਨੀ ਦੀ ਲਾਸ਼

ਹੈਦਰਾਬਾਦ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ. ਆਰ. ਐੱਸ. ਸੀ.) ‘ਚ ਕੰਮ ਕਰਨ ਵਾਲੇ ਵਿਗਿਆਨੀ ਐੱਸ. ਆਰ. ਸੁਰੇਸ਼ ਕੁਮਾਰ ਅਮਨਪ੍ਰੀਤ ਸਥਿਤ ਆਪਣੀ ਰਿਹਾਇਸ਼ ‘ਚ ਸ਼ੱਕੀ ਹਲਾਤਾਂ ‘ਚ ਮ੍ਰਿਤਕ ਮਿਲੇ। ਪੁਲਸ ਮੁਤਾਬਕ ਉਨ੍ਹਾਂ ਦੀ ਪਿੱਠ ਅਤੇ ਸਿਰ ‘ਤੇ ਜ਼ਖਮ ਦੇ ਨਿਸ਼ਾਨ ਸਨ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਇਸ ਨੂੰ […]
ਦੇਸ਼  Breaking News 

ਰੁਜ਼ਗਾਰ ਮੇਲੇ ‘ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਪਾਇਆ ਭੜਥੂ

ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ, ਆਈ ਹੱਥੋ-ਪਾਈ ਦੀ ਨੌਬਤ ਪੰਜਾਬੀ ‘ਵਰਸਿਟੀ ਦੇ ਗੇਟ ਅੱਗੇ ਵੀ ਕੀਤਾ ਸਰਕਾਰ ਖਿਲਾਫ਼ ਪ੍ਰਦਰਸ਼ਨ ਖੁਸ਼ਵੀਰ ਸਿੰਘ ਤੂਰ/ਪਟਿਆਲਾ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਬਹੁ ਤਕਨੀਕੀ ਕਾਲਜ ਵਿਖੇ ਲੱਗੇ ਰੁਜ਼ਗਾਰ ਮੇਲੇ ਦੌਰਾਨ ਅਚਨਚੇਤ ਪੁੱਜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਭੜਥੂ ਪਾ ਦਿੱਤਾ ਗਿਆ, ਜਿਸ ਕਾਰਨ ਉੱਥੇ ਪੁਲਿਸ ਪ੍ਰਸ਼ਾਸਨ ਨੂੰ […]
ਸੂਬੇ  ਪੰਜਾਬ 

ਸਤਲੁਜ ਦਰਿਆ ‘ਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ 

ਜਲਾਲਾਬਾਦ (ਰਜਨੀਸ਼ ਰਵੀ) ਸਰਹੱਦੀ ਢਾਣੀ ਨੱਥਾ ਸਿੰਘ ਦੇ ਕੋਲ ਸਤਲੁਜ ਦਰਿਆ ਦੀ ਫਾਟ ‘ਚ ਪਾਣੀ ਦੀ ਤੇਜ਼ ਰਫਤਾਰ ‘ਚ ਰੁੜ੍ਹੇ 17 ਸਾਲ ਦੇ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਦੀ ਅੱਜ ਲਾਸ਼ ਮਿਲ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੀ ਫਾਟ ‘ਚੋਂ ਅੱਜ ਸਵੇਰੇ […]
ਪੰਜਾਬ 

ਸੀਰੀਆ: ਰੱਕਾ ‘ਚ ਸਮੂਹਿਕ ਕਬਰ ‘ਚੋਂ 1500 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ

ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਲਾਸ਼ਾਂ ਬਰਾਮਦ ਦਮਿਸ਼ਕ, ਏਜੰਸੀ। ਸੀਰੀਆ ਦੇ ਰੱਕਾ ਸੂਬੇ ‘ਚ ਇੱਕ ਸਮੂਹਿਕ ਕਬਰ ‘ਚੋਂ 1500 ਤੋਂ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਖੇਤਰ ਇਸਲਾਮਿਕ ਸਟੇਟ (ਆਈਐਸ) ਦੇ ਪੂਰੇ ਕੰਟਰੋਲ ‘ਚ ਸੀ। ਅਲ ਵਤਨ ਸਮਾਚਾਰ ਪੱਤਰ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ ਕਬਰ ‘ਚੋਂ ਜੋ ਲਾਸ਼ ਬਰਾਮਦ […]
Breaking News  ਕੁੱਲ ਜਹਾਨ 

ਆਪ ‘ਚ ਕਲੇਸ਼, ਅਕਾਲੀਆਂ ‘ਚ ਰੌਣਕ, ਮਿਲ ਸਕਦੈ ਵਿਰੋਧੀ ਧਿਰ ਦਾ ਦਰਜਾ

ਆਮ ਆਦਮੀ ਪਾਰਟੀ ਦੇ ਦੋ ਫਾੜ ਹੋਣ ਕਾਰਨ ਘੱਟ ਸਕਦੀ ਐ ਵਿਧਾਇਕਾਂ ਦੀ ਗਿਣਤੀ ਅਕਾਲੀ-ਭਾਜਪਾ ਕੋਲ ਹਨ 17 ਵਿਧਾਇਕ, ਆਪ ਨੂੰ ਚਾਹੀਦੇ ਹਨ 18 ਵਿਧਾਇਕ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪਿਛਲੇ ਡੇਢ ਸਾਲ ਤੋਂ ਨੁੱਕਰ ‘ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਤੋਂ ਵਿਧਾਨ ਸਭਾ ਵਿੱਚ ਸਰਦਾਰੀ ਕਾਇਮ ਹੋ ਸਕਦੀ ਹੈ, ਕਿਉਂਕਿ ਆਮ ਆਦਮੀ […]
ਪੰਜਾਬ 

ਅੱਧੇ ਤੋਂ ਵੱਧ ਸੈਂਟਰ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਹਨਾਂ ਦਾ ਧੂੰਆਂ ਚੈੱਕ ਕਰਨ ਵਾਲੇ ਸੈਂਟਰਾਂ ‘ਤੇ ਛਾਪੇ | Pollution Control Board ਪਟਿਆਲਾ, (ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਅੰਦਰ ਵਾਹਨਾਂ ਦਾ ਧੂੰਆਂ ਚੈੱਕ ਕਰਕੇ ਸਰਟੀਫਿਕੇਟ ਜਾਰੀ ਕਰਨ ਵਾਲੇ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪਾਇਆ ਗਿਆ ਕਿ 50 ਫੀਸਦੀ ਅਜਿਹੇ ਸੈਂਟਰ ਹਨ ਜੋ […]
ਪੰਜਾਬ 

ਘਰ ‘ਚੋਂ ਮਿਲੀਆਂ ਇੱਕੋ ਪਰਿਵਾਰ ਦੀਆਂ ਤਿੰਨ ਲਾਸ਼ਾਂ

ਪਤਨੀ ਦੀ ਹਾਲਤ ਗੰਭੀਰ | Chandigarh News ਚੰਡੀਗੜ੍ਹ (ਏਜੰਸੀ)। ਪਾਨੀਪਤ ਦੇ ਸੈਕਟਰ-11 ‘ਚ ਇੱਕ ਮਕਾਨ ‘ਚੋਂ ਇੱਕ ਪੁਰਸ਼ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਉੱਥੇ ਹੀ ਔਰਤ ਦੀ ਹਾਲਤ ਗੰਭੀਰ ਹੈ, ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਇੱਥੇ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ। ਮਕਾਨ ਦੇ ਮਾਲਕ […]
ਦੇਸ਼  Breaking News  ਹਰਿਆਣਾ 

ਨਹਿਰ ‘ਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਭੱਜੀਆਂ ਗੁਰਦਾਸਪੁਰ ਦੀਆਂ ਦੋਵੇਂ ਕੁੜੀਆਂ ਬਰਾਮਦ

ਅੰਮ੍ਰਿਤਸਰ ਪੁਲਿਸ ਨੇ ਕੀਤੀਆਂ ਬਰਾਮਦ ਰਾਜਨ ਮਾਨ ,ਅੰਮ੍ਰਿਤਸਰ: ਇਕ ਮਹੀਨਾ ਪਹਿਲਾਂ ਗੁਰਦਾਸਪੁਰ ਵਿਚ ਕਾਹਨੂੰਵਾਨ ਨੇੜੇ ਨਹਿਰ ਵਿਚ ਡੁੱਬ ਜਾਣ ਦੀ ‘ਡਰਾਮਾ’ ਰਚ ਕੇ ਘਰੋਂ ਫ਼ਰਾਰ ਹੋਈਆਂ ਦੋ ਨੌਜਵਾਨ ਕੁੜੀਆਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ ਗਿਆ ਹੈ। ਇਹ ਦੋਵੇਂ ਕੁੜੀਆਂ ਸਠਿਆਲਾ ਨਹਿਰ ਵਿਚ ਡਿੱਗਣ ਦਾ ਡਰਾਮਾ ਰਚ ਕੇ ਅਸਲ ਵਿਚ ਘਰੋਂ ਫ਼ਰਾਰ ਹੋ […]
Breaking News  ਪੰਜਾਬ 

UP Assembly ‘ਚ ਮਿਲਿਆ ਸ਼ੱਕੀ ਪਾਊਡਰ ਬੰਬ ਨਹੀਂ ਸੀ: ਰਿਪੋਰਟ

ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ‘ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਜਾਂਚ ਵਿੱਚ […]
ਦੇਸ਼  Breaking News 

ਯੂਪੀ ਵਿਧਾਨ ਸਭਾ ‘ਚੋਂ ਅਜਿਹੀ ਬਰਾਮਦ ਹੋਈ ਕਿ ਸੁਰੱਖਿਆ ਬਲਾਂ ਦੇ ਫੁੱਲ ਗਏ ਹੱਥ ਪੈਰ

ਸੁਰੱਖਿਆ ਕਰਮੀਆਂ ਦੇ ਫੁੱਲੇ ਹੱਥ-ਪੈਰ ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਮਿਲੇ ਬੰਬ ਦੀ ਜਾਂਚ ਚੱਲ ਹੀ ਰਹੀ ਹੈ ਕਿ ਵਿਧਾਨ ਭਵਨ ਕੰਪਲੈਕਸ ‘ਚ ਇੱਕ ਹੋਰ ਰਸਾਇਣ ਪਦਾਰਥ ਦੇ ਮਿਲਣ ਨਾਲ ਸੁਰੱਖਿਆ ਕਰਮੀਆਂ ਦੇ ਹੱਥ-ਪੈਰ ਫੁੱਲ ਗਏ ਆਨਨ-ਫਾਨਨ ‘ਚ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਾਕਰੀ ਪਹੁੰਚੇ ਸੂਬਾ ਪੁਲਿਸ ਦੇ ਅੱਤਵਾਦੀ ਰੋਕੂ ਦਸਤੇ (ਏਟੀਐੱਸ) ਆਈ […]
ਦੇਸ਼  Breaking News