Former

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ ਟੋਕੀਓ (ਏਜੰਸੀ)। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਹੀਰੋ ਨਾਕਾਸੋਨੇ ਦਾ ਸ਼ੁੱਕਰਵਾਰ ਨੂੰ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਨਾਕਾਸੋਨੇ ਨਵੰਬਰ 1982 ਤੋਂ ਨਵੰਬਰ 1987 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ। ਸ੍ਰੀ ਨਾਕਾਸੋਨੇ ਨੂੰ ਜਪਾਨ ‘ਚ ਰੇਲ ਸੇਵਾ ਦਾ ਨਿੱਜੀਕਰਨ ਕਰਨ […]
Breaking News  ਕੁੱਲ ਜਹਾਨ 

ਸਾਬਕਾ ਕੈਬਨਿਟ ਮੰਤਰੀ ਰੱਖੜਾ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਆਮ ਲੋਕਾਂ ‘ਤੇ ਕੀਤੇ ਜਾ ਰਹੇ ਨੇ ਪਰਚੇ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਪਰਚੇ ਦਰਜ ਕਰਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਐਮ ਦੇ ਜ਼ਿਲ੍ਹੇ […]
Breaking News  ਪੰਜਾਬ 

ਇਨੈਲੋ ਦੇ 4 ਸਾਬਕਾ ਵਿਧਾਇਕ ਜੇਜੇਪੀ ‘ਚ ਸ਼ਾਮਲ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਇੱਕ ਹੋਰ ਵੱਡਾ ਫੇਰਬਦਲ ਹੋ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਚਾਰ ਸਾਬਕਾ ਵਿਧਾਇਕਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ‘ਚ ਸ਼ਾਮਿਲ ਹੋ ਗਏ ਹਨ। ਦਿੱਲੀ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਦੁਸਯੰਤ ਚੌਟਾਲਾ ਦੀ ਅਗਵਾਈ ‘ਚ ਨੈਨਾ […]
Breaking News  ਸੂਬੇ  ਹਰਿਆਣਾ 

ਦਿੱਲੀ ਦੀ ਸਾਬਕਾ ਸੀਐੱਮ ਸ਼ੀਲਾ ਦੀਕਸ਼ਿਤ ਦਾ ਦੇਹਾਂਤ

ਦਿੱਲੀ ‘ਚ ਵਿਕਾਸ ਦੀ ਰਾਜਨੀਤੀ ਦਾ ਚਿਹਰਾ ਸੀ ਸ਼ੀਲਾ ਏਜੰਸੀ, ਨਵੀਂ ਦਿੱਲੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਇੰਚਾਰਜ ਸ਼ੀਲਾ ਦੀਕਸ਼ਿਤ ਦਾ ਅੱਜ ਲਗਭਗ ਇੱਥੇ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ ਉਹ 81 ਸਾਲਾਂ ਦੇ ਸਨ ਪਰਿਵਾਰਰਿਕ ਸੂਤਰਾਂ ਅਨੁਸਾਰ ਸ੍ਰੀਮਤੀ ਦੀਕਸ਼ਿਤ ਨੂੰ ਅੱਜ ਸਵੇਰੇ ਅਚਾਨਤ ਸਿਹਤ ਖਰਾਬ ਹੋਣ ਤੋਂ ਬਾਅਦ ਐਕਸਕਾਰਟ ਹਸਪਤਾਲ ‘ਚ […]
ਦੇਸ਼ 

ਸਾਬਕਾ ਮੁੱਖ ਮੰਤਰੀ ਖੰਡੂਰੀ ਦਾ ਪੁੱਤਰ ਕਾਂਗਰਸ ‘ਚ ਸ਼ਾਮਲ

ਨਵੀਂ ਦਿੱਲੀ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਦਾ ਪੁੱਤਰ ਮਨੀਸ਼ ਸ਼ਨਿੱਚਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋ ਗਿਆ। ਉਨ੍ਹਾਂ ਦੇਹਰਾਦੂਨ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਉਧਰ, ਸਮਾਜਵਾਦੀ ਪਾਰਟਂ ਨੇ ਇਲਾਹਾਬਾਦ ਤੋਂ ਭਾਜਪਾ ਸੰਸਦ ਸ਼ਿਆਮਜਰਣ ਗੁਪਤਾ ਨੂੰ ਬੰਦਾ ਤੋਂ ਟਿਕਟ ਦਿੱਤੀ। ਗੁਪਤਾ 2004 ਅਤੇ 2009 ਤੋਂ ਸਪਾ ਦੀ ਟਿਕਟ ਤੇ […]
ਦੇਸ਼ 

ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਜਬਰ ਜਨਾਹ ਮਾਮਲੇ ‘ਚ 10 ਸਾਲ ਦੀ ਸਜ਼ਾ

ਚੰਡੀਗੜ੍ਹ। ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ ਵਿੱਚ ਆਏ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਜਬਰ ਜਨਾਹ ਕੇਸ ਵਿੱਚ 10 ਸਾਲ ਕੈਦ ਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸਲਵਿੰਦਰ ਨੂੰ ਇਹ ਸਜ਼ਾ ਸੁਣਾਈ। ਸਲਵਿੰਦਰ ‘ਤੇ ਮਹਿਲਾ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਸੀ। ਅਦਾਲਤ ਵੱਲੋਂ […]
Breaking News  ਪੰਜਾਬ 

ਸਾਬਕਾ ਸਾਂਸਦ ਅਕਾਲੀ ਦਲ ਟਕਸਾਲੀ ‘ਚ ਸ਼ਾਮਲ

ਬਰਨਾਲਾ (ਜੀਵਨ ਰਾਮਗੜ੍ਹ)| ਅੱਠ ਸਾਲ ਸੁਖਬੀਰ ਬਾਦਲ ਨੇ ਜੰਮਕੇ ਪੰਜਾਬ ਨੂੰ ਲੁੱਟਿਆ, ਰੇਤਾ ਬਜ਼ਰੀ ਅਤੇ ਹੋਰ ਕਾਰੋਬਾਰੀ ‘ਤੇ ਇਸ ਨੇ ਕਬਜ਼ਾ ਜਮਾ ਲਿਆ। ਸੁਖਬੀਰ ਬਾਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੀ ਸਾਨੂੰ ਟਕਸਾਲੀ ਅਕਾਲੀ ਦਲ ਦਾ ਗਠਨ ਕਰਨਾ ਪਿਆ। ਇਹ ਸ਼ਬਦ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿਘ ਬ੍ਰਹਮਪੁਰਾ ਨੇ ਅੱਜ ਸਾਬਕਾ ਸਾਂਸਦ ਅਤੇ […]
ਪੰਜਾਬ 

ਰਾਹੁਲ ਨੇ ਸਰਜੀਕਲ ਸਟਰਾਈਕ  ‘ਤੇ ਸਾਬਕਾ ਜਨਰਲ ਨੂੰ ਸਲਾਹਿਆ

ਨਵੀਂ ਦਿੱਲੀ |  ਸਰਹੱਦ ਪਾਰ ਸਰਜੀਕਲ ਸਟਰਾਈਕ ਨੂੰ ਸਿਆਸੀ ਹਥਿਆਰ ਵਜੋਂ ਵਰਤੋਂ ਕਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਦੋਸ਼ ਲਾ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਹਮਲੇ ਦੇ ਸਮੇਂ ਫੌਜ ਦੀ ਉਤਰੀ ਕਮਾਨ ਦੇ ਮੁਖੀ ਰਹੇ (ਸੇਵਾ ਮੁਕਤ) ਲੈਫਟੀਨੈਂਟ ਜਨਰਲ ਡੀ. ਐਸ. ਹੁੱਡਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਇੱਕ ਸੱਚੇ […]
ਦੇਸ਼  Breaking News 

ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਦਾ ਦੇਹਾਂਤ

1982 ਤੋਂ 1986 ਦੇ ਵਿੱਚ ਰਹੇ ਸਨ ਰਾਸ਼ਟਰਪਤੀ ਮੈਕਿਸਕੋ। ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਬੇਲਿਸਰਿਅੋ ਬੇਟਨਕੁਰ ਕੁਆਰਟਸ ਦਾ 95 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਾਂਟਾ ਫੇ ਦੇ ਬੋਗੋਟਾ ਫਾਊਡੇਸ਼ਨ ਦੇ ਹਸਪਤਾਲ ਸ਼ਾਖਾ ਦੇ ਪ੍ਰਵਕਤਾ ਨੇ ਇਹ ਜਾਣਕਾਰੀ ਦਿੱਤੀ। ਸੀ੍ਰ ਕੁਆਰਟਸ ਨੂੰ ਦੇਸ਼ ਦੇ ਲੋਕਤਾਂਤਰਿਕ ਸੁਧਾਰ ਅਤੇ ਸਰਕਾਰ ਦੇ ਨਾਲ ਵਿਦਰੋਹੀ ਸਮੂਹਾਂ ਦੇ ਵਿਚਾਰਾਂ ਨੂੰ […]
Breaking News  ਕੁੱਲ ਜਹਾਨ 

ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼

41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਕੀਤਾ ਕੰਮ 1989-1993 ਤੱਕ ਸੀ ਕਾਰਜਕਾਲ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ ਅਤੇ ਕਾਫੀ ਲੰਮੇ ਸਤੇਂ ਤੋਂ ਬਿਮਾਰ ਸਨ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਉਹਨਾਂ ਦਾ ਕਾਰਜਕਾਲ 1989-1993 ਤੱਕ ਸੀ। ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ […]
Breaking News  ਕੁੱਲ ਜਹਾਨ 

ਸਾਬਕਾ ਸਰਕਾਰਾਂ ਨੇ ਜੰਗਲੀ ਕਰਜਾ ਲੈ ਕੇ ਦੇਸ਼ ਨੂੰ ਸੰਕਟ ਪਾਇਆ: ਇਮਰਾਨ ਖਾਨ

ਲਾਹੌਰ, ਏਜੰਸੀ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਸਾਬਕਾ ਸਰਕਾਰਾਂ ਨੇ ਜੰਗਲੀ ਕਰਜਾ ਲੈ ਕੇ ਘੋਰ ਸੰਕਟ ‘ਚ ਪਾ ਦਿੱਤਾ ਹੈ ਅਤੇ ਇਸ ਦੇ ਚੱਲਦੇ ਪਾਕਿਸਤਾਨ ਆਰਥਿਕ ਰੂਪ ਨਾਲ ਬਦਹਾਲ ਹੋ ਗਿਆ ਹੈ। ਖਾਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਸ ਦੇ ਬਾਵਜੂਦ ਦੇਸ਼ ‘ਚ ਵਿਕਾਸ ਦੀਆਂ ਕਈ ਸੰਭਾਵਨਾਵਾਂ ਹੈ ਅਤੇ […]
ਕੁੱਲ ਜਹਾਨ 

ਮੁੱਖ ਮੰਤਰੀ ਅਮਰਿੰਦਰ ਦੇ ਜ਼ਿਲ੍ਹੇ ‘ਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰਚਾਰ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਸਾਨ ਮੇਲੇ ‘ਚ ਪਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਤੇ ਸੰਦੇਸ਼ ਵਾਲੀ ਪ੍ਰਚਾਰ ਸਮੱਗਰੀ ਹੀ ਵੰਡ’ਤੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਅੰਦਰ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ […]
ਪੰਜਾਬ