ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home ਦੇਸ਼ ਸਾਬਕਾ ਮੁੱਖ ਮੰ...

    ਸਾਬਕਾ ਮੁੱਖ ਮੰਤਰੀ ਖੰਡੂਰੀ ਦਾ ਪੁੱਤਰ ਕਾਂਗਰਸ ‘ਚ ਸ਼ਾਮਲ

    Former, Chief Minister, Khanduri, Congress

    ਨਵੀਂ ਦਿੱਲੀ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਦਾ ਪੁੱਤਰ ਮਨੀਸ਼ ਸ਼ਨਿੱਚਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋ ਗਿਆ। ਉਨ੍ਹਾਂ ਦੇਹਰਾਦੂਨ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਉਧਰ, ਸਮਾਜਵਾਦੀ ਪਾਰਟਂ ਨੇ ਇਲਾਹਾਬਾਦ ਤੋਂ ਭਾਜਪਾ ਸੰਸਦ ਸ਼ਿਆਮਜਰਣ ਗੁਪਤਾ ਨੂੰ ਬੰਦਾ ਤੋਂ ਟਿਕਟ ਦਿੱਤੀ। ਗੁਪਤਾ 2004 ਅਤੇ 2009 ਤੋਂ ਸਪਾ ਦੀ ਟਿਕਟ ਤੇ ਚੋਣਾਂ ਲੜੀਆਂ ਹਨ।

    PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here