ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 24, 2026
More
    Home Breaking News ਲਗਾਤਾਰ ਦੂਜੇ ਹ...

    ਲਗਾਤਾਰ ਦੂਜੇ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

    Foreign, Exchange, Reserves, New Record Level

    ਲਗਾਤਾਰ ਦੂਜੇ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

    ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਦੂਜੇ ਹਫ਼ਤੇ ਵੱਡੇ ਵਾਘੇ ਨਾਲ 437.83 ਅਰਬ ਡਾਲਰ Exchange ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 04 ਅਕਤੁਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ‘ਚ 4.24 ਅਰਬ ਡਾਲਰ ਦਾ ਵਾਧਾ ਦਰਜ਼ ਕੀਤਾ ਗਿਆ ਐ ਇਹ 437.83 ਅਰਬ ਡਾਲਰ ‘ਤੇ ਪਹੁੰਚ ਗਿਆ ਜੋ ਇਸ ਦਾ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਸਮਾਪਤ ਹਫ਼ਤੇ ‘ਚ ਇਹ 5.02 ਅਰਬ ਡਾਲਰ ਉੱਛਲ ਕੇ 433.59 ਅਰਬ ਡਾਲਰ ਦੇ ਤੱਤਕਾਲੀਨ ਰਿਕਾਰਡ ਪੱਧਰ ‘ਤੇ ਰਿਹਾ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Exchange

    LEAVE A REPLY

    Please enter your comment!
    Please enter your name here