ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 9, 2026
More
    Home Breaking News ਸੀਰੀਆ ‘...

    ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ

    Five, Die, Syria, Terrorist, Attack

    ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ

    ਮਾਸਕੋ, ਏਜੰਸੀ। ਸੀਰੀਆ ਦੇ ਸੁਕੇਲਾਬਿਆਹ ਸ਼ਹਿਰ ‘ਚ ਅੱਤਵਾਦੀਆਂ ਵੱਲੋਂ ਡੀ ਐਸਕੇਲੇਸ਼ਨ ਜੋਨ ‘ਚ ਕੀਤੇ ਗਏ ਹਵਾਈ ਹਮਲੇ ‘ਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਵਿਕਟਰ ਕੁਪਚੀਸਿਨ ਨੇ ਕਿਹਾ ਕਿ ਹਿਆਤ ਤਾਹਿਰ ਅਲ ਸ਼ਾਮ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਨੇ ਸੁਕੇਲਾਬਿਆਹ ਸ਼ਹਿਰ ‘ਚ ਦਿਨ ‘ਚ ਕਈ ਵਾਰ ਹਵਾਈ ਹਮਲੇ ਕੀਤੇ। ਕੁਲ ਮਿਲਾ ਕੇ ਉਹਨਾਂ ਨੇ 38 ਮਿਸਾਇਲ ਦਾਗੀਆਂ। ਇਹ ਮਿਸਾਇਲ ਸੁਕੇਲਾਬਿਆਹ ਦੇ ਨੈਸ਼ਨਲ ਹਸਪਤਾਲ ‘ਚ ਜਾ ਲੱਗੇ। ਸੀਰੀਆਈ ਆਪਾਤਕਾਲੀਨ ਸੇਵਾਵਾਂ ਅਨੁਸਾਰ ਹਮਲੇ ‘ਚ ਪੰਜ ਨਾਗਰਿਕਾਂ ਦੀ ਮੋਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here