ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Panama City ਦ...

    Panama City ਦੀ ਜੇਲ੍ਹ ‘ਚ ਗੋਲੀਬਾਰੀ

    Shootout, Jamia

    Panama City ਦੀ ਜੇਲ੍ਹ ‘ਚ ਗੋਲੀਬਾਰੀ
    12 ਕੈਦੀਆਂ ਦੀ ਮੌਤ

    ਪਨਾਮਾ ਸਿਟੀ, ਏਜੰਸੀ। ਪਨਾਮਾ ਸਿਟੀ  (Panama City) ਦੇ ਕੋਲ ਇੱਕ ਜੇਲ੍ਹ ਵਿੱਚ ਹੋਈ ਗੋਲੀਬਾਰੀ ‘ਚ ਘੱਟੋ ਘੱਟ 12 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਲਾ ਜੋਇਤਾ ਜੇਲ੍ਹ ‘ਚ ਗੋਲੀਬਾਰੀ ਤੋਂ ਬਾਅਦ ਪੰਜ ਬੰਦੂਕਾਂ ਅਤੇ ਤਿੰਨ ਲੰਬੀਆਂ ਨਲੀਆਂ ਵਾਲੇ ਹਥਿਆਰਾਂ ਸਮੇਤ ਕਈ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਗੋਲੀਬਾਰੀ ‘ਚ 12 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਹਨ। ਪਨਾਮਾ ਸਿਟੀ ਦੇ ਡਿਪਟੀ ਚੀਫ਼ ਆਫ ਪੁਲਿਸ ਏਲੇਕਸਿਸ ਮੁਨੋਜ ਨੇ ਕਿਹਾ ਕਿ ਘਟਨਾ ਜੇਲ੍ਹ ਦੇ ਅੰਦਰ ਹੋਈ ਹੈ। ਜੇਲ੍ਹ ‘ਚ ਜ਼ਿਆਦਾ ਗਿਣਤੀ ‘ਚ ਬੰਦ ਕੈਦੀਆਂ ਦਰਮਿਆਨ ਵਿਰੋਧ ਕਾਰਨ ਇਹ ਗੋਲੀਬਾਰੀ ਹੋਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here