ਪੰਜਾਬੀਆਂ ਨੂੰ ਅੱਜ ਮਿਲ ਸਕਦੈ ਇੱਕ ਹੋਰ ਤੋਹਫ਼ਾ, 10 ਹਜ਼ਾਰ ਨੂੰ ਮਿਲੇਗੀ ਪੱਕੇ ਹੋਣ ਲਈ ਝੰਡੀ
ਲੱਗੇਗੀ ਬਜਟ ਸੈਸ਼ਨ ਦੀ ਤਾਰੀਖ਼ ’ਤੇ ਮੋਹਰ, ਕੈਬਨਿਟ ਦੀ ਮੀਟਿੰਗ ’ਚ ਦਰਜਨ ਭਰ ਏਜੰਡੇ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ (Punjabi) ਦੇ ਕੱਚੇ ਮੁਲਾਜ਼ਮਾਂ ਨੂੰ ਅੱਜ ਦੂਜੇ ਦੌਰ ਦਾ ਤੋਹਫ਼ਾ ਮਿਲ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 10 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹਰੀ ਝੰਡੀ ਦੇ ਦੀ ਉਮੀਦ ਹੈ...
ਦੇਸ਼ ਦੇ 8 ਸੂਬਿਆਂ ’ਚ 72 ਥਾਵਾਂ ’ਤੇ NIA ਦਾ ਛਾਪਾ
ਗੈਂਗਸਟਰ-ਟੈਰਰ ਫੰਡਿੰਗ ਦੇ ਕਮਾਮਲੇ ’ਚ ਕਾਰਵਾਈ, ਕਈ ਹਥਿਆਰ ਬਰਾਮਦ: ਪਾਕਿਸਤਾਨ ਕਨੈਕਸ਼ਨ ਮਿਲਿਆ
ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐੱਨਆਈਏ ਨੇ ਮੰਗਲਵਾ ਸਵੇਰੇ ਅੱਠ ਰਾਜਾਂ ’ਚ ਛਾਪੇਮਾਰੀ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਇਹ ਰੇਡ ਹੋਈ ਹ...
ਤੁਰਕੀ-ਸੀਰੀਆ ’ਚ ਫਿਰ ਭੂਚਾਲ, 3 ਮੌਤਾਂ
ਪਹਿਲੇ ਭੂਚਾਲ ਨਾਲ ਕਮਜ਼ੋਰ ਹੋਈਆਂ ਇਮਾਰਤਾਂ ਡਿੱਗੀਆਂ
ਅੰਕਾਰਾ। ਤੁਰਕੀ ਅਤੇ ਸਰੀਆ ’ਚ 14 ਦਿਨਾਂ ਬਾਅਦ ਇੱਕ ਵਾਰ ਫਿਰ ਸੋਮਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟ ਸਕੇਲ ’ਤੇ ਇਸ ਦੀ ਤੀਬਰਤਾ 6.4 ਰਹੀ। ਇਸ ’ਚ ਤਿੰਨ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੇ। ਉੱਥੇ ਹੀ, 294 ਜਖ਼ਮੀ ਹੋ ਗਏ। ਇਸ...
ਕੀ ਤੁਸੀਂ ਵੀ ਸਵੇਰੇ ਉੱਠ ਕੇ ਕਰਦੇ ਹੋ ਇਹ ਗਲਤੀਆਂ?
ਇੱਕ ਚੰਗੇ ਦਿਨ ਦੀ ਸ਼ੁਰੂਆਤ ਚੰਗੀ ਸਵੇਰ ਨਾਲ ਹੋਣੀ ਚਾਹੀਦੀ ਤੇ ਇੱਕ ਵਧੀਆ ਸਵੇਰ ਦੀ ਸ਼ੁਰੂਆਤ ਕੁਝ ਚੰਗੀਆਂ ਆਦਤਾਂ ਨਾਲ। ਸਵੇਰ ਦੀਆਂ ਕੁਝ ਚੰਗੀਆਂ ਆਦਤਾਂ ਨੂੰ ਅਪਣਾ ਕੇ ਸਾਡੇ ਲਈ ਆਪਣੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਪਹਿਲ ਦੇਣਾ ਆਸਾਨ ਹੋ ਸਕਦਾ ਹੈ। ਜਿਉਂ ਹੀ ਤੁਸੀਂ ਜਾਗਦੇ ਹੋ, ਤੁਸੀਂ ਜੋ ਵੀ ਫੈਸਲਾ ਲ...
ਹਿੰਸਾ ਛੱਡ ਮੁੱਖ ਧਾਰਾ ’ਚ ਪਰਤੋ
ਪੰਜਾਬ ’ਚ ਰੋਜ਼ਾਨਾ ਹੀ ਗੈਂਗਸਟਰਾਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਕਿਤੇ-ਕਿਤੇ ਗੈਂਗਵਾਰ ਵੀ ਚੱਲ ਰਹੀ ਹੈ। ਦੂਜੇ ਪਾਸੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਸਾਰਾ ਕੁਝ ਵੇਖ ਕੇ ਇਹ ਗੱਲ ਭਲੀ-ਭਾਤ ਸਾਹਮਣੇ ਆਉਂਦੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾ ਭਟ...
ਲਗਾਤਾਰ ਕੁਰਸੀ ‘ਤੇ ਬੈਠ ਕੇ ਕੰਮ ਕਰਨ ਵਾਲੇ ਹੋ ਜਾਣ ਸਾਵਧਾਨ, ਪਰ ਕਿਉਂ?
How to Relieve Stress Quickly
ਆਫਿਸ ਜਾਂ ਘਰ ’ਚ ਤੁਸੀਂ ਕਿੰਨੀ ਦੇਰ, ਕਿਸ ਤਰੀਕੇ ਨਾਲ ਬੈਠਦੇ ਹੋ? ਸ਼ਾਇਦ ਕਦੇ ਗੌਰ ਨਹੀਂ ਕੀਤਾ ਹੋਵੇਗਾ ਲਗਾਤਾਰ ਬੈਠੇ ਰਹਿਣ ਨਾਲ ਜੋੜਾਂ ’ਚ ਦਰਦ ਅਤੇ ਹੱਡੀਆਂ ਸਬੰਧੀ ਬਿਮਾਰੀ ਹੋ ਸਕਦੀ ਹੈ। ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਹੁੰਦਾ ਹੈ ਕਿ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਖਾਣ-...
ਰਿਸ਼ਵਤ ਮਾਮਲਾ: ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਨੂੰ ਮੁੜ 2 ਦਿਨ ਦੇ ਰਿਮਾਂਡ ‘ਤੇ ਭੇਜਿਆ
ਬਠਿੰਡਾ (ਸੁਖਜੀਤ ਮਾਨ) । ਰਿਸ਼ਵਤ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ (Risham Garg) ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਸੁਣਵਾਈ ਦੌਰਾਨ ਉਹਨਾਂ ਨੂੰ ਮੁੜ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਵੇਰਵਿ...
ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜਖ਼ਮੀ
ਫਿਰੋਜ਼ਪੁਰ (ਸੱਤਪਾਲ ਥਿੰਦ)। ਪੰਜਾਬ ’ਚ ਆਏ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਉੱਥੇ ਹੀ ਫਿਰੋਜ਼ਪੁਰ ਕੈਂਟ ਦੇ ਬਾਜ ਵਾਲਾ ਚੌਂਕ ’ਚ ਦੋ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਔਰਤ ’ਤੇ ਹਮਲਾ ਕਰ ਦਿੱਤਾ। ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ’ਚ ਵੱਡੀ ਵਾਰਦਾਤ ...
ਪਟਨਾ ’ਚ ਪਾਰਕਿੰਗ ਵਿਵਾਦ ’ਚ ਦੋ ਦੀ ਮੌਤ ਤੋਂ ਬਾਅਦ ਹਿੰਸਾ
ਪਟਨਾ। ਪਟਨਾ ਦੇ ਫਤੁਹਾ ਦੇ ਜੇਠਲੀ ਪਿੰਡ ’ਚ ਪਾਰਕਿੰਗ ਵਿਵਾਦ ’ਚ ਦੋ ਜਣਿਆਂ ਦੀ ਮੌਤ ਤੋਂ ਬਾਅਦ ਦੂਜੀ ਦਿਨ ਦੀ ਹਿੰਸਾ ਵੀ ਜਾਰੀ ਹੈ। ਸੋਮਵਾਰ ਸਵੇਰ ਤੋਂ ਫਿਰ ਹਿੰਸਾ ਹੋ ਰਹੀ ਹੈ। ਸਵੇਰੇ-ਸਵੇਰੇ ਮੁੱਖ ਮੁਲਜ਼ਮ ਬੱਚਾ ਰਾਇ ਦੇ ਭਾਈ ਉਮੇਸ਼ ਰਾਇ ਦੇ ਘਰ, ਗੋਦਾਮ ਅਤੇ ਮੈਰਿਜ ਹਾਲ ’ਚ ਪੀੜਤ ਗੁੱਟ ਨੇ ਅੱਗ ਲਾ ਦਿੱਤੀ।...
ਬਲਵੰਤ ਸਿੰਘ ਰਾਜੋਆਣਾ ਨੂੰ ਕੇਂਦਰੀ ਜੇਲ ਪਟਿਆਲਾ ਚੋਂ ਹਸਪਤਾਲ ਲਿਆਂਦਾ
ਰਾਜੋਆਣਾ ਨੇ ਕਿਹਾ ਮੁਹਾਲੀ ਇਨਸਾਫ਼ ਮੋਰਚੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਬੰਬ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਭਾਰੀ ਸੁਰੱਖਿਆ ਹੇਠ ਪਟਿਆਲਾ ਕੇਂਦਰੀ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿ...