ਆਨਲਾਈਨ ਟਰਾਂਸਜਕਸ਼ਨ ਸਬੰਧੀ ਵੱਡੀ ਅਪਡੇਟ, ਜ਼ਰੂਰ ਪੜ੍ਹੋ
ਯੂਪੀਆਈ ਰਾਹੀਂ ਸਿੰਗਾਪੁਰ ’ਚ ਲੈਣ-ਦੇਣ ਦੀ ਸਹੂਲਤ ਸ਼ੁਰੂ | Online Transaction and UPI
ਨਵੀਂ ਦਿੱਲੀ (ਏਜੰਸੀ)। ਬੈਂਕ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਹੋਏ ਮੋਬਾਇਲ ਐਪ ਰਾਹੀਂ ਭਾਰਤ ਅਤੇ ਸਿੰਗਾਪੁਰ ਵਿਚਕਾਰ ਤਤਕਾਲ ਪੈਸੇ ਭੇਜਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ...
ਪੰਜਾਬ ਵਾਸੀਆਂ ਨੂੰ ਸਰਕਾਰ ਨੇ ਦੇ ਦਿੱਤੀ ਇੱਕ ਹੋਰ ਖੁਸ਼ਖਬਰੀ
ਪੰਜਾਬ ’ਚ 14417 ਕੱਚੇ ਕਰਮਚਾਰੀ ਹੋਰ ਹੋਣਗੇ ਪੱਕੇ, ਕੈਬਨਿਟ ਮੀਟਿੰਗ ਵਿੱਚ ਮਿਲੀ ਮਨਜ਼ੂਰੀ
ਭਵਿੱਖ ਵਿੱਚ ਵੀ ਪੱਕਾ ਕਰਨਾ ਰਹੇਗਾ ਜਾਰੀ, ਨਿਯਮਾਂ ਅਨੁਸਾਰ ਚਲਦੀ ਰਹੇਗੀ ਕਾਰਵਾਈ : ਭਗਵੰਤ ਮਾਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਡਹਾਕ, ਕੰਟਰੈਕਟ, ਡੇਲੀ ਵੇਜ, ਵਰ...
Fazilka Police ਨੇ ਮਾੜੇ ਅਨਸਰਾਂ ਖਿਲਾਫ ਚਲਾਇਆ ਵਿਸੇਸ਼ ਤਲਾਸ਼ੀ ਅਭਿਆਨ
ਡੀਆਈਜੀ ਇੰਦਰਬੀਰ ਸਿੰਘ ਨੇ ਵੀ ਦੌਰਾ ਕਰ ਅਭਿਆਨ ਦਾ ਲਿਆ ਜਾਇਜਾ
ਫਾਜਿ਼ਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਨੀਤੀ ਤਹਿਤ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਪੁਲਿਸ ਵੱਲੋਂ ਅੱਜ ਮਾੜੇ ਅਨਸਰਾਂ ਖਿਲਾਫ ਵਿਸੇਸ਼ ਤਲਾਸੀ਼ ਅਭਿਆਨ ਚਲਾਇਆ ਗਿਆ।...
ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੀ ਹੋਈ ਪੁਲਿਸ ਨਾਲ ਝੜਪ
ਸੰਗਰੂਰ (ਗੁਰਪ੍ਰੀਤ ਸਿੰਘ): ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ (ETT Tet) ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ, ਇਸ ਲਈ ਅੱਜ ਬੇਰੁਜ਼ਗਾਰ ਅਧਿਆਪਕ ਵੇਕਰਾ ਮਿਲਕ ਪਲਾਂਟ ਦੇ ਕੋਲ ਇਕੱਠੇ ਹੋਏ ਜਿ...
ਪ੍ਰਵਾਸੀ ਪੰਛੀ ਤੇ ਜਲ ਪ੍ਰਦੂਸ਼ਣ
ਮਨੁੱਖ ਵਾਤਾਵਰਨ ’ਚ ਹੋ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ, ਕੁਦਰਤੀ ਆਫ਼ਤਾਂ ਸਮੇਤ ਕਈ ਮੁਸ਼ਕਲਾਂ ’ਚ ਘਿਰਦਾ ਜਾ ਰਿਹਾ ਹੈ ਫ਼ਿਰ ਵੀ ਮਨੁੱਖ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਸਿੱਧੇ ਅਸਿੱਧੇ ਤੌਰ ’ਤੇ ਪ੍ਰਦੂਸ਼ਣ ਦੀ ਮਾਰ ਦੀਆਂ ਅਣਗਿਣਤ ਨਿਸ਼ਾਨੀਆਂ ਸਬੂਤ ਦੇ ਤੌਰ ’ਤੇ ਸਾਹਮਣੇ ਹਨ ਜਿੰਨਾਂ ਤੋਂ ਸਬਕ ਲੈਣ ’ਚ ਦੇਰੀ ਘਾ...
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਕਈ ਅਹਿਮ ਫੈਸਲੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਕੈਬਨਿਟ ਮੀਟਿੰਗ (Punjab Cabinet Meeting) ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ 14 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿੱ...
ਬਠਿੰਡਾ ਜ਼ਿਲ੍ਹਾ ਪੁਲਿਸ ਨੇ ਘਰਾਂ ’ਚ ਫਰੋਲੇ ਬੈੱਡ-ਬਿਸਤਰੇ
ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਕੀਤੀ ਜ਼ਿਲ੍ਹੇ ’ਚ ਤਿੰਨ ਥਾਈਂ ਚੈਕਿੰਗ
ਬਠਿੰਡਾ (ਸੁਖਜੀਤ ਮਾਨ)। ਨਸ਼ਿਆਂ ਦੇ ਖਾਤਮੇ ’ਚ ਰੁੱਝੀ ਪੁਲਿਸ (Bathinda District Police) ਵੱਲੋਂ ਅੱਜ ਭਾਰੀ ਪੁਲਿਸ ਬਲ ਦੇ ਨਾਲ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਘਰਾਂ ’ਚ ਬਣੀਆਂ ਪਾਣੀ ਵਾਲੀਆਂ ਡਿੱਗੀਆ...
ਗੈਸ ਸਿਲੰਡਰ ਫਟਣ ਨਾਲ ਉੱਡੀ ਘਰ ਦੀ ਛੱਤ
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਤਾਜਪੁਰ ਰੋਡ ਸਥਿੱਤ ਇੱਕ ਘਰ ’ਚ ਗੈਸ ਸਿਲੰਡਰ (Gas Cylinder) ਫਟਣ ਕਾਰਨ ਜ਼ੋਰਦਾਰ ਧਮਾਕਾ ਹੋਣ ਦਾ ਸਮਾਚਾਰ ਹੈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਤੱਕ ਉੱਡ ਗਈ। ਇਸ ਤੋਂ ਇਲਾਵਾ ਕੰਧ ਵੀ ਢਹਿ ਗਈ। ਧਮਾਕੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ...
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਵਿਦਿਆਰਥੀ ਵੱਲੋਂ ਪੰਜਾਬੀ ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ਼
ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਕੀਤਾ ਪ੍ਰਦਰਸ਼ਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਿਖੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪ...
ਗੈਂਗਸਟਰ ਰੰਮੀ ਮਸ਼ਾਣਾ ਦੇ ਘਰ ਐਨਆਈਏ ਦੀ ਰੇਡ
ਕਰੀਬ 4 ਘੰਟੇ ਕੀਤੀ ਡੂੰਘਾਈ ਨਾਲ ਜਾਂਚ
ਬਠਿੰਡਾ (ਸੁਖਜੀਤ ਮਾਨ)। ਪਿਛਲੇ 8 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਰੰਮੀ ਮਛਾਣਾ (Gangster Rummy Mashana) ਦੇ ਘਰ ਅੱਜ ਦਿਨ ਚੜ੍ਹਦਿਆਂ ਹੀ ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਰੇਡ ਕੀਤੀ ਗਈ। ਰੇਡ ਦੌਰਾਨ ਜਾਂਚ ਟੀਮ ਨੇ ਨੇ ਪੂਰੀ ਡੂੰਘਾਈ ਨਾਲ ਜਾਂਚ ਕੀਤ...