ਪੰਜਾਬ ’ਚ ਬਿਜਲੀ ਦੀਆਂ ਦਰਾਂ ਸਬੰਧੀ ਆਇਆ ਨਵਾਂ ਅਪਡੇਟ, ਧਿਆਨ ਨਾਲ ਪੜ੍ਹੋ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਨਹੀਂ ਲਿਆ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਅਜੇ ਕੋਈ ਵੀ ਵਾਧਾ ਨਹੀਂ ਹੋਇਆ ਹੈ। ਇਸ ਲਈ ਪੁਰਾਣੀਆਂ ਕੀਮਤਾਂ ਹੀ ਪੰਜਾਬ ਵਿੱਚ ਫਿਲਹਾਲ ਲਾਗੂ ਰਹਿਣਗੀਆਂ। ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਬਿਜਲੀ ਦੇ ਬਿੱਲ ਆਉਣਗੇ, ਉਨ੍ਹਾਂ...
ਲੁਧਿਆਣਾ ਗੈਸ ਲੀਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 11 ਹੋਈ
ਲੁਧਿਆਣਾ (ਜਸਵੀਰ ਗਹਿਲ/ ਰਘਵੀਰ/ਵਣਰਿੰਦਰ)। ਲੁਧਿਆਣਾ ਗੈਸ ਲੀਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਜਦਕਿ ਚਾਰ ਜਣੇ ਹਸਪਤਾਲ ਵਿੱਚ ਇਲਾਜ਼ ਅਧੀਨ ਹਨ। ਮਹਾਂਨਗਰ ਲੁਧਿਆਣਾ ਦੇ ਗਿਆਸ ਪੁਰਾ ਇਲਾਕੇ 'ਚ ਸੂਆ ਰੋਡ 'ਤੇ ਇੱਕ ਫੈਕਟਰੀ ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ...
ਨਾਕਿਆਂ ’ਤੇ ਚੈਕਿੰਗ ਦੌਰਾਨ ਐੱਸਐੱਸਪੀ ਨੇ ਪੁਲਿਸ ਮੁਲਾਜ਼ਮਾਂ ਦਾ ਵਧਾਇਆ ਹੌਸਲਾ
ਗੁਰਦਾਸਪੁਰ (ਗੁਲਸ਼ਨ ਕੁਮਾਰ)। ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਵਿੱਚ ਜਾਰੀ ਅਲਰਟ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਜਿਲ੍ਹਾ ਗੁਰਦਾਸਪੁਰ ਅੰਦਰ ਚੱਪੇ ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਏ...
ਇੰਦੌਰ: ਰਾਮਨੌਮੀ ’ਤੇ ਇੱਕ ਧਾਰਮਿਕ ਸਥਾਨ ’ਤੇ ਵੱਡਾ ਹਾਦਸਾ, ਸ਼ਰਧਾਲੂ ਫਸੇ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਇੰਦੌਰ/ਭੋਪਾਲ (ਏਜੰਸੀ)। ਇੰਦੌਰ ’ਚ ਅੱਜ ਇੱਕ ਧਾਰਮਿਕ ਸਥਾਨਕ ਕੈਂਪਸ ’ਚ ਪੁਰਾਣੀ ਬਾਵੜੀ ਦੀ ਛੱਤ ਧਸਣ ਨਾਲ ਕਈ ਸ਼ਰਧਾਲੂ ਫਸ ਗਏ। ਉਨ੍ਹਾਂ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ ’ਚ ਐਕਸ਼ਨ ਲੈਂਦੇ ਹੋਏ ਪ੍ਰਸ਼ਾਸਨ ਨੂੰ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਦੇ ...
ਸਫਾਈ ਮਹਾਂ ਅਭਿਆਨ : ਥਾਣਾ ਇੰਚਾਰਜ਼ ਨੇ ਝਾੜੂ ਲਾਉਂਦਿਆਂ ਕਹੀ ਵੱਡੀ ਗੱਲ
ਭੀਮ 'ਰਾਜਸਥਾਨ' (ਸੁਖਜੀਤ ਮਾਨ) l ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ ਸੰਗਤ ਵੱਲੋਂ ਰਾਜਸਥਾਨ ਵਿੱਚ ਚਲਾਏ ਗਏ ਸਫਾਈ ਅਭਿਆਨ ਤਹਿਤ ਰਾਸਮਦ ਜ਼ਿਲ੍ਹੇ ਵਿੱਚ ਪੈਂਦੀ ਤਹਿਸੀਲ ਭੀਮ ਵਿੱਚ ਸਫਾਈ ਦੀ ਸ਼ੁਰੂਆਤ ਸਥਾਨਕ ਥਾਣਾ ਇੰਚਾਰਜ਼ ਸੰਗੀਤਾ ਵਣਜਾਰਾ ਵੱਲੋਂ ਕਰਵਾਈ ਗਈl ਉਹਨਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲ...
ਧਾਰਮਿਕ ਕੱਟੜਤਾ ਵਿਰੁੱਧ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Sri Guru Arjan Dev ji
ਬਾਣੀ ਦੇ ਬੋਹਿਥਾਂ ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇ...
ਮਨੀਸ਼ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਹਟਾਇਆ
ਕਾਰਜਕਾਲ ਚ ਵਾਧਾ ਲਿਆ ਗਿਆ ਵਾਪਿਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manish Gulati) ਨੂੰ ਅਹੁਦੇ ਤੋਂ ਹਟ ਦਿੱਤਾ ਹੈ। ਪੰਜਾਬ ਸਰਕਾਰ ਦੇ ਸੋਸ਼ਲ ਸਕਿਊਰਿਟੀ ਮਹਿਲਾ ਤੇ ਬਾਲ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਮੁਤ...
90 ਹਜ਼ਾਰ ਦੀ ਐਪਲ ਸਮਾਰਟ ਵਾਚ ਮਿਲਦੀ ਹੈ ਸਿਰਫ ਦੋ ਹਜ਼ਾਰ ’ਚ, ਅਜਿਹਾ ਕਿਉ?
ਆਈਫੋਨ 14 ਸੀਰੀਜ਼ ਦੇ ਨਾਲ ਹੀ ਐਪਲ ਵਾਚ ਅਲਟਰਾ (Apple Smart Watch) ਨੂੰ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਸਮਾਰਟ ਵਾਚ ਦੀ ਕੀਮਤ ਕਰੀਬ 90 ਹਜ਼ਾਰ ਰੁਪਏ ਹੈ, ਫਿਰ ਵੀ ਲੋਕ ਇਸ ਨੂੰ ਅੰਨ੍ਹੇਵਾਹ ਖਰੀਦ ਰਹੇ ਹਨ। ਹਾਲਾਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਦਾ ਬਜਟ ਨਹੀਂ ਬਣਦਾ, ਅਜਿਹੇ ਵਿੱਚ ਇ...
ਪੰਜਾਬ ਦੇ ਸਿੰਗਾਪੁਰ ਗਏ 36 ਪ੍ਰਿੰਸੀਪਲਾਂ ਸਬੰਧੀ ਆਇਆ ਅਪਡੇਟ, ਅੱਜ ਕੀ ਹੈ ਖਾਸ…
ਚੰਡੀਗੜ੍ਹ। ਸਿੰਗਾਪੁਰ ਗਏ ਪੰਜਾਬ ਦੇ 36 ਪ੍ਰਿੰਸੀਪਲ ਸਹਿਬਾਨਾਂ (Principals of Punjab) ਸਬੰਧੀ ਅਪਡੇਟ ਸਾਹਮਣੇ ਆਇਆ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਦੱਸਿਆ ਗਿਆ ਹੈ ਕਿ ਉਕਤ 36 ਪ੍ਰਿੰਸੀਪਲ ਅੱਜ ਪੰਜਾਬ ਵਾਪਸ ਪਰਤ ਰਹੇ ਹਨ। ਮੁੱਖ ਮੰਤਰੀ ਨੇ ਟਵੀਟ ’ਚ ਲਿਖਿ...
ਹੁਣ ਹਸਪਤਾਲਾਂ ’ਚ ਫੈਸ਼ਨ ’ਤੇ ਲੱਗ ਗਈ ਰੋਕ
ਹੁਣ ਜੀਨ, ਟੀ-ਸ਼ਰਟ ’ਚ ਨਹੀਂ ਦਿਸਣਗੇ ਡਾਕਟਰ
ਜੀਂਦ (ਜਸਵਿੰਦਰ)। ਸਰਕਾਰੀ ਹਸਪਤਾਲਾਂ ’ਚ ਹੁਣ ਤੁਹਾਨੂੰ ਡਾਕਟਰ ਤੇ ਨਰਸਾਂ ਫੈਸ਼ਨਏਬਲ ਕੱਪੜਿਆਂ ’ਚ ਨਜ਼ਰ ਨਹੀਂ ਆਉਣਗੇ। ਦਰਅਸਲ ਸਰਕਾਰ ਨੇ ਹਸਪਤਾਲਾਂ ’ਚ ਡਰੈੱਸ ਕੋਡ ਨੂੰ ਲਾਗੂ ਕਰ ਦਿਤਾ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਗਾਰੀ ਅਨੁਸਾਰ ਔਰਤਾਂ ਦੇ ਪਲਾਜੋ, ...