ਫਸਲ ਖਰਾਬਾ : ਮੁੱਖ ਮੰਤਰੀ ਨੇ ਫਿਰ ਸੱਦ ਲਈ ਹੰਗਾਮੀ ਮੀਟਿੰਗ
ਚੰਡੀਗੜ੍ਹ। ਬੇਮੌਸਮੇ ਮੀਂਹ ਪੈਣ ਕਾਰਨ ਪੰਜਾਬ ਦੇ ਕਿਸਾਨ ਦੀ ਕਣਕ ਤੇ ਸਬਜ਼ੀਆਂ ਦੀ ਫਸਲ ਵੱਡੇ ਪੱਧਰ ’ਤੇ ਖਰਾਬ ਹੋਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਅੱਜ ਸਿਵਲ ਸਕੰਤਰੇਤ ਵਿੱਚ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੀਟਿੰਗ ...
ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਹੋਇਆ ਚੌਕਸ
ਲੋਕਾਂ ਨੂੰ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਦੀ ਕੀਤੀ ਅਪੀਲ | Drugs
ਫਾਜ਼ਿਲਕਾ (ਰਜਨੀਸ਼ ਰਵੀ)। ਫਾਜਿਲਕਾ ਪੁਲਿਸ ਵੱਲੋਂ ਅੱਜ ਪਿੰਡ ਆਜਮਵਾਲਾ ਅਤੇ ਪਿੰਡ ਰਾਮਨਗਰ ਵਿਖੇ “ਸਰਕਾਰ ਆਪ ਕੇ ਦੁਆਰ” ਮੁਹਿੰਮ ਤਹਿਤ ਪਬਲਿਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਂਝ ਸਟਾਫ ਫਾਜਿਲਕਾ,...
ਸਲਾਨਾ ਸਮਾਰੋਹ ‘ਸਾਂਝ’ ’ਚ ਸਿੱਖਿਆ ਮੰਤਰੀ ਸਮੇਤ ਚਾਰ ਹਜ਼ਾਰ ਤੋਂ ਵੱਧ ਦਰਸਕਾਂ ਨੇ ਪਾਈ ‘ਸਾਂਝ’
ਫਾਜ਼ਿਲਕਾ (ਰਜਨੀਸ਼ ਰਵੀ)। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦਾ ਸਲਾਨਾ ਸਮਾਰੋਹ ਸਾਂਝ 2023 (Saanjh) ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਬੱਚਿਆਂ ਅਤੇ ਸਟਾਫ ਦ...
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ’ਤੇ ਕਾਂਗਰਸੀਆਂ ਦਿੱਤੀ ਪ੍ਰਤੀਕਿਰਿਆ
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਅਸਲ ਮਕਸਦ ਅਡਾਨੀ ਨੂੰ ਬਚਾਉਣਾ : ਅਰਸਪ੍ਰੀਤ | Rahul Gandhi
ਮੋਹਾਲੀ (ਐੱਮ ਕੇ ਸ਼ਾਇਨਾ) ਰਾਹੁਲ ਗਾਂਧੀ (Rahul Gandhi) ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਇਕ ਸਾਜਿਸ਼ ਦੇ ਤਹਿਤ ਹੋਇਆ ਹੈ। ਮੈਂਬਰਸ਼ਿਪ ਰੱਦ ਦਾ ਸਾਰਾ ਮਾਮਲਾ ਪ੍ਰਧਾਨ ਮੰਤਰੀ ਨੂੰ ਅਡਾਨੀ ...
ਇਸ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਲਾ ਦਿੱਤੀਆਂ ਸਖ਼ਤ ਪਾਬੰਦੀਆਂ, ਪੜ੍ਹੋ ਤੇ ਜਾਣੋ
ਰਜਨੀਸ਼ ਰਵੀ (ਫਾਜ਼ਿਲਕਾ)। ਜ਼ਿਲ੍ਹਾ ਮੈਜਿਸਟਰੇਟ ਡਾ. ਸੇਨੂੰ ਦੁੱਗਲ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤਹਿਤ ਜ਼ਿਲਾ ਫ਼ਾਜ਼ਿਲਕਾ ਵਿਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ ’ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਜਿਨਾਂ ਲੋਕ...
ਚੰਗੀ ਖ਼ਬਰ : ਹੁਣ ਮਿਊਚੁਅਲ ਫੰਡ ਦੇ ਬਦਲੇ ਮਿਲੇਗੀ ਲੋਨ ਦੀ ਸੁਵਿਧਾ
ਦੇਸ਼ ਦੀਆਂ ਮੋਹਰੀ ਇਨਵੈਸਟਮੈਂਟ ਸਰਵਿਸਿਜ਼ ਕੰਪਨੀਆਂ ਵਿੱਚੋਂ ਇੱਕ ਜਿਓਜਿਤ ਫਾਇਨੈਂਸ਼ੀਅਲ ਸਰਵਿਸਿਜ਼ ਦੀ ਸਹਾਇਕ ਕੰਪਨੀ ਤੇ ਐਨਬੀਐਫਸੀ ਜਿਓਜਿਤ ਕ੍ਰੈਡਿਟਸ ਨੇ ‘ਮਿਊਚੁਅਲ ਫੰਡ (Mutual Fund) ਦੇ ਬਦਲੇ ਲੋਨ’ (ਲੋਨ ਅਗੇਂਸਟ ਮਿਊਚੁਅਲ ਫੰਡ) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ਕ ਪੂਰੀ ਤਰ੍ਹਾਂ ਡਿਜੀਟਲ ਤਰੀ...
ਸੁਰੱਖਿਅਤ ਹੈ ਗੋਲਡ ’ਚ ਨਿਵੇਸ਼, ਪੇਮੈਂਟ ਐਪਸ ’ਚ ਹੈ ਨਿਵੇਸ਼ ਦੀ ਸੁਵਿਧਾ
ਦੇਸ਼ ’ਚ ਜ਼ਿਆਦਾਤਰ ਲੋਕ ਗੋਲਡ ’ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਗੋਲਡ ’ਚ ਨਿਵੇਸ਼ ਕਰਨ ’ਤੇ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਜੇਕਰ ਤੁਸੀਂ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਨਿਵੇਸ਼ ਕਰਕੇ ਮੁਨਾਫਾ ਕਮਾ ਸਕਦੇ ਹੋ। ਗੋਲਡ ’ਚ ਨਿਵੇਸ਼ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱ...
ਭੁੱਖਾ ਨਾ ਸੌਣ ਦਾ ਅਨੋਖਾ ਭਾਰਤੀ ਭੋਜਨ-ਸੱਭਿਆਚਾਰ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਕਿ ‘ਸਾਡੇ ਸੱਭਿਆਚਾਰ ’ਚ ਭੁੱਖਾ ਨਾ ਸੌਣ ਦੀ ਧਾਰਨਾ ਹੈ।’ ਸਾਡੀ ਇਹ ਰਿਵਾਇਤ ਨੈਤਿਕ, ਧਾਰਮਿਕ ਅਤੇ ਸਮਾਜਿਕ ਆਦਰਸ਼ਾਂ ਨੂੰ ਮਿਲਾ ਕੇ ਇੱਕ ਅਜਿਹਾ ਮੁੱਲ ਸਿਰਜਦਾ ਹੈ, ਜਿਸ ਨੂੰ ਮਹਿਸੂਸ ਕਰਦਿਆਂ ਭਗਤੀਕਾਲੀਨ ਕਵੀ ਕਬੀਰਦਾਸ ਜੀ ਕਹਿੰਦੇ ਹਨ, ‘ਸਾਈਂ ਇਤਨਾ ਦੀਜੀਏ, ਜਾਮੇ ਕੁਟੁ...
ਪੰਜਾਬ ਲਈ ਯੋਗ ਜ਼ਰੂਰੀ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ‘ਸੀਐਮ ਦੀ ਯੋਗਸ਼ਾਲਾ’ ਖੋਲ੍ਹਣ ਦਾ ਫੈਸਲਾ ਲਿਆ ਹੈ। ਸਰਕਾਰ ਦਾ ਇਹ ਫੈਸਲਾ ਦਰੁਸਤ, ਢੱੁਕਵਾਂ ਤੇ ਸਮੇਂ ਦੀ ਮੰਗ ਸੀ। ਪੰਜਾਬ ਦੇ ਜੇਕਰ ਹਾਲਾਤਾਂ ਨੂੰ ਵੇਖੀਏ ਤਾਂ ਸਰੀਰਕ ਤੇ ਮਾਨਸਿਕ ਦੋਵਾਂ ਰੂਪਾਂ ’ਚ ਲੋਕ ਇੰਨੇ ਟੱੁਟ ਚੁ...
ਪੰਜਾਬ ’ਚ ਬਿਜਲੀ ਦੀਆਂ ਦਰਾਂ ਸਬੰਧੀ ਆਇਆ ਨਵਾਂ ਅਪਡੇਟ, ਧਿਆਨ ਨਾਲ ਪੜ੍ਹੋ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਨਹੀਂ ਲਿਆ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਅਜੇ ਕੋਈ ਵੀ ਵਾਧਾ ਨਹੀਂ ਹੋਇਆ ਹੈ। ਇਸ ਲਈ ਪੁਰਾਣੀਆਂ ਕੀਮਤਾਂ ਹੀ ਪੰਜਾਬ ਵਿੱਚ ਫਿਲਹਾਲ ਲਾਗੂ ਰਹਿਣਗੀਆਂ। ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਬਿਜਲੀ ਦੇ ਬਿੱਲ ਆਉਣਗੇ, ਉਨ੍ਹਾਂ...