ਦਿਨ ਚੜ੍ਹਦਿਆਂ ਹੀ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, ਦਰਜ਼ਨ ਭਰ ਲੋਕਾਂ ਦੀ ਮੌਤ
ਪੁਣੇ (ਏਜੰਸੀ)। ਮਹਾਰਾਸਟਰ ਦੇ ਰਾਏਗੜ੍ਹ ਜ਼ਿਲ੍ਹੇ ’ਚ ਸ਼ਨਿੱਚਰਵਾਰ ਸਵੇਰੇ ਇੱਕ ਬੱਸ ਦੇ ਖੱਡ ’ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ, ਜਿਨ੍ਹਾਂ ’ਚੋਂ 25 ਦੀ ਹਾਲਤ ਗੰਭੀਰ ਹੈ। ਰਾਏਗੜ੍ਹ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੋਮਨਾਥ ਘੜਗੇ ਨੇ ਦੱਸਿਆ ਕਿ ਇਹ ਘਟਨਾ ਮੁੰਬਈ-ਪੁਣੇ ਹਾਈਵੇਅ ’ਤੇ...
ਟਵਿੱਟਰ ’ਤੇ ਉਹੀ ਮਿਲਿਆ ਜੋ ਗਾਹਕਾਂ ਨੂੰ ਚਾਹੀਦਾ ਸੀ…
ਟਵੀਟ ਲਈ ਅੱਖਰਾਂ ਦੀ ਗਿਣਤੀ ਵਧਾ ਕੇ 10 ਹਜ਼ਾਰ ਕੀਤੀ | Twitter
ਵਾਸ਼ਿੰਗਟਨ (ਏਜੰਸੀ)। ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੇ ‘ਟਵਿਟਰ ਬਲੂ’ ਖ਼ਪਤਕਾਰਾਂ ਲਈ ਇੱਕ ਟਵੀਟ ਵਿੱਚ ਅੱਖਰਾਂ ਦੀ ਵੱਧ ਤੋਂ ਵੱਧ ਸੰਖਿਆ 10,000 ਤੱਕ ਵਧਾ ਦਿੱਤੀ ਹੈ ਅਤੇ ਬੋਲਡ ਅਤੇ ਇਟਾਲਿਕ ਟੈਕਸਟ ਫਾਰਮੈਟਿੰਗ ਫੰਕਸਨ ਵੀ ਪੇਸ਼ ਕੀਤੇ ਹਨ...
ਜਾਪਾਨ ’ਚ ਪ੍ਰਧਾਨ ਮੰਤਰੀ ਦੀ ਰੈਲੀ ’ਚ ਧਮਾਕਾ, ਹਮਲਾਵਰ ਨੇ ਭਾਸ਼ਣ ਤੋਂ ਪਹਿਲਾਂ ਧੂੰਏਂ ਵਾਲਾ ਬੰਬ ਸੁੱਟਿਆ, ਸ਼ੱਕੀ ਗ੍ਰਿਫ਼ਤਾਰ
ਟੋਕੀਓ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਸ਼ਨਿੱਚਰਵਾਰ ਸਵੇਰੇ ਬਾਲ-ਬਾਲ ਬਚ ਗਏ। ਉਸ ਦੀ ਰੈਲੀ ’ਤੇ ਧੂੰਏਂ ਵਾਲੇ ਬੰਬ ਧਮਾਕੇ ਕੀਤੇ ਗਏ। ਧਮਾਕੇ ਦੀ ਆਵਾਜ ਸੁਣ ਕੇ ਹਫੜਾ-ਦਫੜੀ ਮਚ ਗਈ। ਲੋਕ ਭੱਜਣ ਲੱਗੇ। ਸੁਰੱਖਿਆ ਬਲਾਂ ਨੇ ਤੁਰੰਤ ਪੀਐੱਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਸੱਕੀ ਹਮਲਾਵਰ ...
ਚੱਲਦੀ ਕੰਬਾਇਨ ਨੂੰ ਲੱਗੀ ਅੱਗ, ਦੇਖੋ ਰੂਹ ਕੰਬਾਊ ਤਸਵੀਰਾਂ…
ਕੰਬਾਈਨ ਵੀ ਹੋਈ ਸੜ੍ਹਕੇ ਸੁਆਹ | Fazilka News
ਮੰਡੀ ਲਾਧੂਕਾ/ਫਾਜ਼ਿਲਕਾ (ਰਜਨੀਸ਼ ਰਵੀ)। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ (Fazilka News) । ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਫਸਲ ਦੀ ਕਟਾਈ ਕਰ ਰਹੀ ਕੰ...
ਵਿਧਾਇਕਾ ਮਾਣੂੰਕੇ ਵੱਲੋਂ ਡਾ. ਅੰਬੇਡਕਰ ਚੌਂਕ ਦੇ ਨਿਰਮਾਣ ਦਾ ਉਦਘਾਟਨ
ਬਾਬਾ ਸਾਹਿਬ ਦੇ ਬੁੱਤ ਤੋਂ ਪ੍ਰੇਰਨਾਂ ਲੈ ਕੇ ਸਾਡੀ ਪੀੜ੍ਹੀ ਤਰੱਕੀ ਕਰੇਗੀ : ਬੀਬੀ ਮਾਣੂੰਕੇ | Jagraon
ਜਗਰਾਓਂ (ਜਸਵੰਤ ਰਾਏ)। ਹਲਕਾ ਜਗਰਾਓਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਹੁਜ਼ਨ ਸਮਾਜ਼ ਨੂੰ ਅਨੂਠਾ ਤੋਹਫ਼ਾ ਦਿੰਦਿਆਂ ਜਗਰਾਉਂ ਦੇ ਰਾਏਕੋਟ ਰੋਡ ਉਪਰ ਚੁੰਗੀ ਨੰ: 05 ਵਿਖੇ ਦੇਸ਼ ਦੇ ਪਹਿਲ...
24 ਘੰਟਿਆਂ ’ਚ ਮੁੜ ਬਦਲੇਗਾ ਮੌਸਮ, ਨਵਾਂ ਸਿਸਟਮ ਹੋਵੇਗਾ ਸਰਗਰਮ, ਬੱਦਲ ਛਾਏ ਰਹਿਣਗੇ
ਇਸ ਸੂਬੇ ’ਚ ਮੀਂਹ, ਤੂਫਾਨ, ਗਰਜ-ਚਮਕ ਦਾ ਅਲਰਟ | Weather Today
ਭੋਪਾਲ (ਸੱਚ ਕਹੂੰ ਨਿਊਜ)। ਮੱਧ ਪ੍ਰਦੇਸ਼ ਵਿੱਚ 14 ਤੋਂ 18 ਅਪ੍ਰੈਲ ਤੱਕ ਇੱਕ ਮਹੱਤਵਪੂਰਨ ਪ੍ਰਣਾਲੀ ਸਰਗਰਮ ਹੋਵੇਗੀ। ਜਿਸ ਕਾਰਨ ਸੂਬੇ ’ਚ ਹਲਕੀ ਬੂੰਦਾਬਾਂਦੀ ਦੇ ਨਾਲ ਬੱਦਲ ਵੀ ਆ ਸਕਦੇ ਹਨ। 13 ਤੋਂ 15 ਅਪ੍ਰੈਲ ਦੇ ਵਿਚਕਾਰ ਗਰਜਾਂ ਸਮੇਤ ...
ਵਿਸਾਖੀ ਮੌਕੇ ’ਰੂਹ ਦੀ’ Honeypreet Insan ਨੇ ਕੀਤਾ ਟਵੀਟ, ਦਿੱਤਾ ਇਹ ਸੰਦੇਸ਼
ਸਰਸਾ। ਹਰ ਵਰ੍ਹੇ ਪੂਰੇ ਉਤਸ਼ਾਹ ਨਾਲ ਅਪਰੈਲ ਮਹੀਨੇ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਲੋਕ ਢੋਲ-ਨਗਾੜਿਆਂ ’ਤੇ ਲੱਚਦੇ ਗਾਉਂਦੇ ਹਨ। ਵਿਸਾਖੀ ਮਨਾਉਣ ਦੇ ਪਿੱਛੇ ਧਾਰਮਿਕ ਤੇ ਇਤਿਹਾਸਿਕ ਕਾਰਨ ਜੁੜਿਆ...
ਕੀ ਅੰਮ੍ਰਿਤਪਾਲ ਦੇ ਨੇੜੇ ਪਹੁੰਚੀ ਰਾਜਸਥਾਨ ਪੁਲਿਸ?
ਕੀ ਪੰਜਾਬ ਦਾ ਮੋਸਟ ਵਾਂਟੇਡ ਜਲਦੀ ਹੀ ਫੜਿਆ ਜਾਵੇਗਾ? | Amritpal
ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ 27 ਦਿਨਾਂ ਤੋਂ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਦਾ ...
ਜੰਡਵਾਲਾ ਖਰਤਾ ਕੋਲੋ ਲੰਘਦੀ ਮਾਇਨਰ ਵਿੱਚ ਪਾੜ
ਵਿਧਾਇਕ ਨਰਿੰਦਰਪਾਲ ਸਵਨਾ ਆਪਣੀ ਟੀਮ ਨਾਲ ਪੁੱਜੇ | Fazilka News
ਪਾੜ ਭਰਨ ਵਿੱਚ ਹੱਥੀ ਕੀਤੀ ਮਦਦ | Fazilka News
ਫਾਜ਼ਿਲਕਾ (ਰਜਨੀਸ਼ ਰਵੀ)। ਹਲਕਾ ਫਾਜ਼ਿਲਕਾ ਵਿਖੇ ਪਿੰਡ ਜੰਡਵਾਲਾ ਖਰਤਾ ਕੋਲੋ ਲੰਘਦੀ ਮਾਇਨਰ ਵਿੱਚ ਪਾੜ ਪੈ ਜਾਣ ਦੀ ਸੂਚਨਾ ਮਿਲੀ ਹੈ। ਇਸ ਸੰਬਧੀ ਮਿਲੀ ਜਾਨਕਾਰੀ ਅਨੁਸਾਰ 50 ਏਕ...
ਇਤਿਹਾਸ ’ਚ ਪਹਿਲੀ ਵਾਰ ‘ਫਸਲ ਖੇਤਾਂ ਵਿੱਚ, ਪੈਸਾ ਖਾਤਿਆਂ ਵਿੱਚ’
ਵਾਅਦੇ ਮੁਤਾਬਕ 20 ਦਿਨ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਕੀਤਾ : ਮੁੱਖ ਮੰਤਰੀ | Money in Accounts
ਅਬੋਹਰ/ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਭਰ ਵਿੱਚ ਭਾਰੀ ਮੀਂਹ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਇਸ ਘੜੀ ਵਿਚ ਬਾਂਹ ਫੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਇਨ੍ਹਾ...