ਜੀ-20 ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਲਈ ਹੋਏ ਮਜ਼ਬੂਰ
ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਜੀ-20 ਸੰਮੇਲਨ (G-20 summit) ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਡੈਲੀਗੇਟਸ ਜਿਥੇ ਆਪਸ ਸਿੱਖਿਆ ਖੇਤਰ ਦੀ ਹੋਰ ਬਿਹਤਰੀ ਲਈ ਵਿਚਾਰਾਂ ਕਰ ਰਹੇ ਹਨ ਓਥੇ ਉਹ ਪੰਜਾਬ ਦੀ ਮਹਿਮਾਨ ਨਿਵਾਜ਼ੀ, ਇਥੋਂ ਦੇ ਸੱਭਿਆਚਾਰ ਅਤੇ ਸਵਾਦਿਸ਼ਟ ਪਕਵਾਨਾਂ ਦਾ ਵੀ ਭਰ...
ਪੁਲਿਸ ਵੱਲੋਂ ਇੱਕ ਲੱਖ 60 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਇੱਕ ਵਿਅਕਤੀ ਕਾਬੂ
ਆਪਣੇ ਘਰ ਹੀ ਤਿਆਰ ਕਰਦਾ ਸੀ ਜਾਅਲੀ ਨੋਟ (Fake Currency), ਨੋਟ ਬਣਾਉਣ ਵਾਲਾ ਸਮਾਨ ਵੀ ਬਰਾਮਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਜਾਅਲੀ ਕਰੰਸੀ ਤਿਆਰ ਵਾਲੇ ਇੱਕ ਵਿਅਕਤੀ ਨੂੰ ਇੱਕ ਲੱਖ 60 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ (Fake Currency) ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰ...
ਤੂਫ਼ਾਨ ਦੀ ਤਬਾਹੀ ਦਾ ਦੇਖੋ ਮੰਜਰ, ਕਿੰਨਾ ਹੋਇਆ ਨੁਕਸਾਨ, ਰੇਲ ਆਵਾਜਾਈ ਪ੍ਰਭਾਵਿਤ
ਜੈਪੁਰ। ਬੀਤੀ ਰਾਤ ਪੂਰੇ ਉੱਤਰ ਭਾਰਤ ਵਿੱਚ ਤੂਫ਼ਾਨ (Heavy Storm) ਨੇ ਤਬਾਹੀ ਮਚਾਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਭਾਰੀ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਰਮਿਆਨ ਰਾਜਸਥਾਨ ’ਚ ਕੁਦਰਤ ਦੀ ਤਬਾਹੀ ਦਾ ਮੰਜਰ ਦੇਖਣ ਵਾਲਾ ਹਰ ਕੋਈ ਦੰਗ ਰਹਿ ਗਿਆ। ਬੁੱਧਵਾਰ ਨੂੰ ਆਏ ਤੇਜ਼ ਤੂਫ਼ਾਨ ’ਚ ਭਿਆਨਕ ਤਬਾਹੀ...
Dera Sacha Sauda Foundation Day | ਡੇਰਾ ਮਾਨਸਾ ਵਿਖੇ ਆਇਆ ਸਾਧ-ਸੰਗਤ ਅਤੇ ਬੱਸਾਂ ਦਾ ਹੜ੍ਹ, ਦੇਖੋ ਤਸਵੀਰਾਂ…
ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸੀ
ਮਾਨਸਾ (ਖੁਸਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਸਬੰਧੀ ਸਾਧ-ਸੰਗਤ ਚ ਜੋਸ ਸਿਰ ਚੜ੍ਹ ਬੋਲ ਰਿਹਾ ਹੈ। ਆਲਮ ਇਹ ਹੈ ਕਿ ਡੇਰਾ ਮਾਨਸਾ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦਾ ਜਮਾਵੜਾ ਲੱਗ ਚੁੱਕਾ ਹੈ ਅਤੇ ਇੱਥੇ ...
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ, ਕਰ’ਤੇ ਖੁਸ਼
ਅੰਮ੍ਰਿਤਸਰ (ਰਾਜਨ ਮਾਨ)। ਖੇਤੀਬਾੜੀ, ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਐਨ ਆਰ ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister) ਨੇ ਆ ਰਹੇ ਹਾੜੀ ਸੀਜ਼ਨ ਦੌਰਾਨ ਪੰਜਾਬ ’ਚ ਕਣਕ ਦੀ ਸੁਚਾਰੂ ਖਰੀਦ ਲਈ ਕਿਸਾਨਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਤੁਹਾਡੀ ਫਸਲ ਦੀ ਖਰੀਦ ਵਿਚ ਕਿਸੇ ਕਿਸਮ ਦੀ ਮੁ...
ਪੰਜਾਬ ‘ਚ ਬਿਜਲੀ ਬਚਾਉਣ ਦੀ ਤਰਕੀਬ ਸ਼ੁਰੂ, 7:30 ਵਜੇ ਖੁੱਲ੍ਹ ਗਏ ਸਰਕਾਰੀ ਦਫ਼ਤਰ
ਫਾਜਿ਼ਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਇਕ ਫੈਸਲੇ ਅਨੁਸਾਰ ਦਫ਼ਤਰਾਂ ਦੇ ਸਮੇਂ ਵਿਚ ਕੀਤੇ ਬਦਲਾਅ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਦੇ ਸਰਕਾਰੀ ਦਫ਼ਤਰ ਅੱਜ ਸਵੇਰੇ 7:30 ਵਜੇ ਖੁੱਲ੍ਹ ਗਏ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਸਵੇ...
ਸੁਦੇਵਾ ਨੂੰ ਹਰਾ ਕੇ ਸਿਖ਼ਰ ’ਤੇ ਪਹੁੰਚਿਆ ਰਾਊਂਡਗਲਾਸ ਪੰਜਾਬ
ਪੰਚਕੂਲਾ। ਰਾਊਂਡਗਲਾਸ ਪੰਜਾਬ (Roundglass Punjab) ਐਫਸੀ ਨੇ ਹੀਰੋ ਆਈ-ਲੀਗ 2022-23 ਦੇ ਰਾਊਂਡ 19 ਮੁਕਾਬਲੇ ’ਚ ਐਤਵਾਰ ਨੂੰ ਸੁਦੇਵਾ ਦਿੱਲੀ ਐਫਸੀ ਨੂੰ 8-0 ਨਾਲ ਹਰਾ ਕੇ ਸਾਰਣੀ ’ਚ ਮੁੱਖ ਸਥਾਨ ਹਾਸਲ ਕਰ ਲਿਆ ਹੈ। ਤਾਊ ਦੇਵੀ ਲਾਲ ਸਟੇਡੀਅਮ ’ਚ ਹੋਏ ਮੁਕਾਬਲੇ ’ਚ ਹੁਆਨ ਮੇਰਾ (21ਵਾਂ, 33ਵਾਂ, 75ਵਾਂ ਮਿ...
ਕਿਸਾਨਾਂ ਨੂੰ ਕਿਉਂ ਨਹੀਂ ਮਿਲਦਾ ਉਨ੍ਹਾਂ ਦਾ ਹੱਕ?
Why farmers do not get their right?
ਪਿਛਲੇ ਦਿਨੀਂ ਇੱਕ ਖ਼ਬਰ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਖ਼ਬਰ ਮਹਾਂਰਾਸ਼ਟਰ ਦੇ ਇੱਕ ਕਿਸਾਨ ਨਾਲ ਜੁੜੀ ਹੋਈ ਸੀ। ਮਹਾਂਰਾਸ਼ਟਰ ਦੀ ਸੋਲਾਪੁਰ ਮੰਡੀ ’ਚ ਕਿਸਾਨ ਰਾਜੇਂਦਰ ਤੁੱਕਾਰਾਮ ਚੋਹਾਨ ਆਪਣੀ ਪਿਆਜ ਦੀ ਫਸਲ ਵੇਚਣ ਗਿਆ ਫਸਲ ਦਾ ਵਜਨ ਪੰਜ ਕੁਇੰਟਲ ਤੋਂ ਥੋੜ੍...
ਇਸ ਦੇਸ਼ ’ਚ ਚੱਕਰਵਾਤ ਫਰੈਡੀ ਨਾਲ ਗਈ 300 ਦੀ ਜਾਨ, ਦਰਜ਼ਨਾਂ ਲਾਪਤਾ
ਮਲਾਵੀ (ਏਜੰਸੀ)। ਗਰਮ ਦੇਸ਼ਾਂ ਦੇ ਚੱਕਰਵਾਤ ਫ੍ਰੈਡੀ (Cyclone Freddy) ਨੇ ਦੱਖਣੀ ਪੂਰਬੀ ਅਫਰੀਕਾ ਦੇ ਮਲਾਵੀ ਵਿੱਚ ਜਬਰਦਸਤ ਤਬਾਹੀ ਮਚਾਈ ਹੈ। ਇਸ ਚੱਕਰਵਾਤ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਮਲਾਵੀ ਦੇ ਆਫ਼ਤ ਪ੍ਰਬੰਧਨ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਚੱਕਰਵਾਤ ਨੇ 326 ਲੋਕਾਂ ਦੀ ਜਾਨ ਲੈ ਲਈ ਹੈ।...
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਦੋ ਗੈਂਗਸਟਰ ਗ੍ਰਿਫ਼ਤਾਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਪ੍ਰੇਸ਼ਨ ਸੈੱਲ ਨੇ ਸੈਕਟਰ-37 ਦੀ ਮਾਰਕੀਟ ਦੇ ਕੋਲ ਦਵਿੰਦਰ ਬੰਬੀਹਾ ਗੈਂਗ ਦੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਮੋਹਾਲੀ ਦੇ ਸੈਕਟਰ-69 ਨਿਵਾਸੀ ਸ਼ਿਵਮ ਚੌਹਾਨ ਅਤੇ ਕਰਨਾਲ ਨਿਵਾਸੀ ਵਿਕਾਸ ਮਾਨ ਉਰਫ਼ ਤਾਊ ਦੇ ਰੂਪ ’ਚ ਹੋਈ ਹੇ। ਤਲਾਸ਼ੀ ਦੌਰਾਨ ਗੈਂਗਸਟਰਾਂ ਕੋਲ...