ਪੰਜਾਬੀ ਯੂਨੀਵਰਸਿਟੀ ਨੇ 50 ਹਜ਼ਾਰ ’ਚ ਰੱਖਿਆ ਰੀ-ਅਪੀਅਰ ਦਾ ‘ਗੋਲਡਨ ਚਾਂਸ’
ਸਬੰਧਿਤ ਤਾਰੀਖ ਤੋਂ ਬਾਅਦ ਗੋਲਡਨ ਚਾਂਸ ਲੈਣ ਲਈ 5 ਹਜ਼ਾਰ ਰੱਖੀ ਲੇਟ ਫੀਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵੱਲੋਂ ਵਿਦਿਆਰਥੀਆਂ ਨੂੰ ‘ਗੋਲਡਨ ਚਾਂਸ’ ਦੇ ਨਾਂਅ ’ਤੇ ਆਪਣੇ ਖਾਲੀ ਖਜਾਨੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਰੀ-...
ਜ਼ਰੂਰੀ ਸੂਚਨਾ
ਪੂਜਨੀਕ ਗੁਰੂ ਜੀ ਦੀ ਪੈਰੋਲ ਨਾਲ ਸਬੰਧਤ ਖ਼ਬਰਾਂ ਸੋਸ਼ਲ ਮੀਡੀਆ, ਪਿ੍ਰੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ’ਚ ਵੱਖ-ਵੱਖ ਤਰੀਕੇ ਨਾਲ ਆ ਰਹੀਆਂ ਹਨ। ਪੂਜਨੀਕ ਗੁਰੂ ਸੰਤ ਡਾ. ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦੋਂ ਵੀ ਪੈਰੋਲ ’ਤੇ ਆਏ ਹਨ ਤਾਂ ਪੂਜਨੀਕ ਗੁਰੂ ਜੀ ਨੇ ਬਾਹਰ ਆ ਕੇ ਸਭ ਤੋਂ ਪਹਿਲਾ...
ਸ਼ਰਾਬਬੰਦੀ ਲਈ ਜਾਗਣ ਸਰਕਾਰਾਂ
ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮ...
ਹੁਣ ਪਲ ਦੀ ਦੇਰ ਨਹੀਂ ਲਾਉਣੀ ਜੀ…
ਪੂਜਨੀਕ ਪਿਤਾ ਜੀ ਆਪ ਜੀ ਦੇ ਪਿਆਰੇ ਅੱਖੀਆਂ ਦੇ ਤਾਰੇ ਰਹੇ ਉਡੀਕ
ਦੇਣ ਨੂਰੀ ਦਰਸ਼ ਦੀਦਾਰ ਪਿਆਰ ਹੀ ਪਿਆਰ ਆ ਜਾਓ ਨਜ਼ਦੀਕ
ਪੂਜਨੀਕ ਪਿਤਾ ਜੀ ਹੁਣ ਸਾਡੇ ਕੋਲ ਆ ਜਾਓ ਜੀ
ਇਸ ਪਵਿੱਤਰ ਅਵਤਾਰ ਮਹੀਨੇ ’ਚ ਰਹਿਮਤਾਂ ਦੇ ਭੰਡਾਰ ਲੁਟਾਓ ਜੀ
ਹੁਣ ਪਲ ਦੀ ਨਾ ਦੇਰ ਲਗਾਓ ਜੀ
ਜਲਦ ਨੂਰੀ ਦਰਸ਼ ਦੀਦਾਰ ਦੇਣ ਆ ਜਾਓ ਜ...
ਬੁਰੀ ਖ਼ਬਰ : ਸਰਸਾ ਦੇ ਕਲਿਆਣ ਨਗਰ ਕੋਲ ਵੱਡਾ ਹਾਦਸਾ, ਡਾਕਟਰ ਦੀ ਮੌਤ
ਸਰਸਾ (ਸੁਨੀਲ ਵਰਮਾ)। ਬੇਗੂ ਰੋਡ ਸਥਿੱਤ ਕਲਿਆਣ ਨਗਰ ਦੇ ਨੇੜੇ ਸੜਕ ਹਾਦਸੇ (Accident in Sirsa) ’ਚ ਇੱਕ ਡਾਕਟਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਬੇਗੂ ਰੋਡ ਸਥਿੱਤ ਕਲਿਆਣ ਨਗਰ ਦੇ ਕੋਲ ਸੜਕ ਹਾਦਸਾ ਹੋ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮ...
ਸ੍ਰੀ ਮੁਕਤਸਰ ਸਾਹਿਬ ’ਚ ਐੱਨਆਈਏ ਦੀ ਰੇਡ, ਪਾਕਿਸਤਾਨ ਨਾਲ ਜੁੜੀਆਂ ਤਾਰਾਂ
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿੱਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਵਿੱਚ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਕਰੀਬ ਛੇ ਵਜੇ ਇਹ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਐੱਨਆਈਏ (NIA) ਵੱਲੋਂ ਇਹ ਅਚਨਚੇਤ ਛਾਪੇਮਾਰੀ ਜੁੱਤੀਆਂ ਦੇ ਹੋਲਸ...
ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ‘ਚ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ
ਅਬੋਹਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਤੇ ਨੌਜਵਾਨਾਂ ਨੂੰ ਨਸ਼ੇ ਦੇ ਦੈਂਤ ਤੋਂ ਬਚਾਉਣਾ ਸਾਡੀ ਸਰਕਾਰ ਦਾ ਮੁੱਖ ਕੰਮ ਹੈ। ਪੰਜਾਬ ਦਾ ਇੱਕ-ਇੱਕ ਰੁਪੱਈਆ ਜਿਹੜਾ ਪਹਿਲੀਆਂ ਸਰਕਾਰਾਂ ਨੇ ਲੁੱਟਿਆ ਸਾਰਾ ਮੋੜ ਕੇ ਖਜ਼ਾਨੇ ਵਿੱਚ ਲੈ ਕੇ ਆਵਾਂਗੇ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾ...
ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੀ ਰਾਸ਼ੀ
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਇਸ ਲਈ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਾਲ 2022-23 ਵਾਸਤੇ 7.65 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ...
ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲਾਏ ਨਿਸ਼ਾਨੇ, ਪਟਿਆਲਾ ਵਿਖੇ ਨੀਂਹ ਪੱਥਰ ਰੱਖਿਆ
ਕਿਹਾ, ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ, ਲੋਕਾਂ ਦੀ ਥਾਂ ਆਪਣਾ ਹੀ ਵਿਕਾਸ ਕੀਤਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Mann) ਅੱਜ ਆਪਣੇ ਪਟਿਆਲਾ ਦੌਰੇ ਤੇ ਪੁੱਜੇ । ਇਸ ਦੌਰਾਨ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਮਾਡਲ ਟਾਊਨ ਡਰੇਨ ਦੇ ਚੈਨੇਲਾਈਜੇਸ਼ਨ...
ਕੁਲਦੀਪ ਧਾਲੀਵਾਲ ਨੇ ਮੋਹਾਲੀ ਦੇ ਦਫ਼ਤਰਾਂ ’ਚ ਮਾਰੇ ਛਾਪੇ
ਮੋਹਾਲੀ (ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ (Kuldeep Dhaliwal in Mohali) ਵਿੱਚ ਛਾਪਾ ਮਾਰਿਆ ਅਤੇ ਚੈਕਿੰਗ ਕੀਤੀ। ਦਫ਼ਤਰ ’ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਧਾਲੀਵਾਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੱਸਿਆ ਕਿ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ...