ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੀ ਵੱਡੀ ਟਿੱਪਣੀ, ਕਿਹਾ, ਸਰਕਾਰ ਨੇ ਕਰਵਾਇਆ ਇੰਟਰਵਿਊ
ਬਠਿੰਡਾ ਜੇਲ੍ਹਰ ਨੂੰ ਬਣਾ ਦਿੱਤਾ ਗਿਐ ਸ਼ੋਲ੍ਹੇ ਦਾ ਅਸਰਾਨੀ, ਜੇਲ੍ਹਰ ਖੜ੍ਹਾ ਕਰ ਦਿੱਤੈ ਬਾਹਰ’
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਬਠਿੰਡਾ ਦੇ ਜੇਲ੍ਹਰ ਨੂੰ ਹੀ ਸ਼ੋਲੇ ਦਾ ਅਸਰਾਨੀ ਬਣਾ ਕੇ ਰੱਖ ਦਿੱਤਾ ਹੈ, ਜਿਸ ਤਰੀਕੇ ਨਾਲ ਅਸਰਾਨੀ ਨੂੰ ਪਤਾ ਨਹੀਂ ਹੁੰਦਾ ਸੀ ਕਿ ਉਹਦੀ ਜੇਲ੍ਹ ’ਚ ਕੀ ਚੱਲ ਰਿਹਾ ...
ਪੁਲਿਸ ਵੱਲੋਂ ਦੋ ਕਿੱਲੋ ਹੈਰੋਇਨ ਤੇ ਪਿਸਟਲ ਬਰਾਮਦ
ਜਲਾਲਾਬਾਦ (ਰਜਨੀਸ਼ ਰਵੀ)। ਥਾਣਾ ਸਦਰ ਪੁਲਿਸ (Punjab Police) ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੁਖਬਰ ਵੱਲੋਂ ਥਾਣਾ ਸਦਰ ਦੇ ਐੱਸਐੱਚਓ ਸਬ-ਇੰਸਪੈਕਟਰ ਗੁਰਵਿੰਦਰ ਕੁਮਾਰ ਨੂੰ ਸੂਚਿਤ ਕੀਤਾ ਗਿਆ ਕਿ ਪਿੰਡ ਭੰਬਾ...
ਇੰਫੋਸਿਸ ਨੇ AF ਟੈਸਟ ’ਚ ਫੇਲ ਹੋਣ ਵਾਲੇ 600 ਕਰਮਚਾਰੀਆਂ ਨੂੰ ਕੱਢਿਆ
ਨਵੀਂ ਦਿੱਲੀ (ਏਜੰਸੀ)। ਗੂਗਲ, ਅਮੇਜਨ ਅਤੇ ਮਾਈਕੋਸਾਫ਼ਟ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਤੋਂ ਬਾਅਦ ਹੁਣ ਇੰਡੀਆ ਦੀ ਵੱਡੀ ਆਈਟੀ ਕੰਪਨੀ ਇਨਫੋਸਿਸ (Infosys) ਨੇ ਵੀ ਛਾਂਟੀ ਕੀਤੀ ਹੈ। ਰਿਪੋਰਟਾਂ ਮੁਤਾਬਿਕ, ਇੰਫੋਸਿਸ ਨੇ ਇੰਟਰਨੈਸ਼ਨਲ ਫਰੈਸ਼ਰ ਅਸੈੱਸਮੈਂਟ ਟੈਸਟ ’ਚ ਫੇਲ੍ਹ ਹੋਣ ਵਾਲੇ ਸੈਕੜੇ ਫਰੈਸ਼ਰ ਕਰਮਚਾਰੀਆਂ ...
ਥੋਕ ਮਹਿੰਗਾਈ ਦਰ 29 ਮਹੀਨਿਆਂ ਦੇ ਹੇਠਲੇ ਪੱਧਰ ’ਤੇ, ਸਸਤੇ ਈਂਧਨ ਅਤੇ ਬਿਜਲੀ ਕਾਰਨ ਮਹਿੰਗਾਈ ਘਟੀ
ਨਵੀਂ ਦਿੱਲੀ। ਥੋਕ ਮਹਿੰਗਾਈ ਦਰ (WPI) ਮਾਰਚ ਵਿੱਚ ਘੱਟ ਕੇ 1.34% ’ਤੇ ਆ ਗਈ ਹੈ। ਇਹ 29 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਫਰਵਰੀ 2023 ਵਿੱਚ ਥੋਕ ਮਹਿੰਗਾਈ ਦਰ 3.85% ਸੀ। ਜਦੋਂ ਕਿ ਜਨਵਰੀ 2023 ਵਿੱਚ ਥੋਕ ਮਹਿੰਗਾਈ ਦਰ 4.73% ਸੀ। ਮਹਿੰਗਾਈ ਵਿੱਚ ਇਹ ਗਿਰਾਵਟ ਈਂਧਨ ਅਤੇ ਬਿਜਲੀ ਦੇ ਸਸਤੇ ਹੋਣ ਕਾ...
‘ਚਿੱਟਾ’ ਕਰ ਰਿਹਾ ਨੌਜਵਾਨਾਂ ਦੇ ਭਵਿੱਖ ਨੂੰ ‘ਕਾਲਾ’
ਚਿੱਟਾ (Drug), ਪਤਾ ਨਹੀਂ ਇਹ ਪੰਜਾਬ ਵਿੱਚ ਕਿੱਥੋਂ ਆ ਗਿਐ, ਜੋ ਪੰਜਾਬ ਦੀ ਨੌਜਵਾਨੀ ਖ਼ਤਮ ਕਰ ਰਿਹਾ ਹੈ ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਪਤਾ ਨਹੀਂ ਕਿਸ ਚੰਦਰੇ ਨੇ ਕਲੰਕਿਤ ਕਰ ਦਿੱਤਾ ਹੈ? ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਕੋਈ ਸ...
ਪੰਜਾਬ ਵਿਧਾਨ ਸਭਾ ਬਜ਼ਟ ਇਜਲਾਸ : ਮੁੱਖ ਮੰਤਰੀ ਤੇ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ, ਸਦਨ 2:30 ਵਜੇ ਤੱਕ ਮੁਲਤਵੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ (Punjab Vidhan Sabha budget session) ਦਾ ਅੱਜ ਦੂਜਾ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਕਦਨ ਦੀ ...
ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ
ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡ...
ਠੰਢ ’ਚ ਬੇਸਹਾਰਿਆਂ ਦਾ ਬਣੋ ਸਹਾਰਾ
ਇਨ੍ਹੀਂ ਦਿਨੀਂ ਉੱਤਰ ਭਾਰਤ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਤਾਂ ਹਾਲੇ ਪੈਣ ਵਾਲੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 14 ਜਨਵਰੀ ਤੋਂ ਬਾਅਦ ਠੰਢ ਤੋਂ ਰਾਹਤ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰ 14 ਜਨਵਰੀ ਤੋਂ ਠੰਢ ਦੀ ਨਵੀਂ ਲਹਿਰ ...
ਮੰਡੀ ’ਚ ਅੱਗ ਲੱਗਣ ਨਾਲ ਹਜ਼ਾਰਾਂ ਕਣਕ ਦੀਆਂ ਬੋਰੀਆਂ ਤੇ ਖਾਲੀ ਬਾਰਦਾਨਾ ਸੜਿਆ
ਸਫੀਦੋਂ (ਸੱਚ ਕਹੂੰ ਨਿਊਜ਼/ਦੇਵੇਂਦਰ ਸ਼ਰਮਾ)। ਸਫੀਦੋਂ ਦੀ ਨਵੀਂ ਅਨਾਜ ਮੰਡੀ ਵਿੱਚ ਐਤਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਥੇ ਰੱਖੇ ਚਾਹ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਗਈ (Fire in Market)। ਇਹ ਖੋਖਾ ਅਤੇ ਇਸ ਵਿੱਚ ਰੱਖੀਆਂ ਸਾਰੀਆਂ ਚੀਜ਼ਾਂ ਪਲਕ ਝਪਕਦਿਆਂ ਹੀ ਅੱਗ ਨਾਲ ਸੜ ਗਈਆਂ। ਨੇੜੇ ਦੀ...
ਕਿਸਾਨ ਮਜਦੂਰ ਜਥੇਬੰਦੀ ਨੇ G-20 ਦੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਮੀਟਿੰਗ ਖਿਲਾਫ ਫੂਕੇ ਪੁਤਲੇ
G-20 ਦੇਸ਼ਾਂ ਨੂੰ ਦੱਸਿਆ ਭਾਰਤ ਦੇ ਕਿਸਾਨ ਮਜ਼ਦੂਰ ਦੇ ਹਿੱਤਾਂ ਲਈ ਹਾਨੀਕਾਰਕ | Amritsar News
ਅੰਮ੍ਰਿਤਸਰ (ਰਾਜਨ ਮਾਨ) ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 (ਐੱਲ-20) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸ...