ਪੂਜਨੀਕ ਗੁਰੂ ਜੀ Facebook ‘ਤੇ ਆਏ ਲਾਈਵ, ਕਰ ਲਓ ਦਰਸ਼ਨ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫੇਸਬੁੱਕ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਪੂਜਨੀਕ ਗੁਰੂ ਜੀ ਦੇ ਫੇਸਬੁੱਕ ਪੇਜ ’ਤੇ ਜਾ ਕੇ ਦਰਸ਼ਨ ਕਰ ਲਓ।
ਲਾਈਵ ਦੇਖਣ ਲਈ ਇੱਥੇ ਕਲਿੱਕ ਕਰੋ
ਹੋਰ ਅਪਡੇਟ ਹਾਸਲ ਕਰਨ...
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਤੇ ਵਿਜੀਲੈਂਸ ਦਾ ਛਾਪਾ
ਹੁਸ਼ਿਆਪੁਰ (ਸੱਚ ਕਹੂੰ ਨਿਊਜ਼)। ਰਿਸ਼ਵਤ ਦੇ ਮਾਮਲੇ ’ਚ ਜੇਲ੍ਹ ਬੰਦ ਵਿਵਾਦਤ ਮੰਤਰੀ ਸੁੰਦਰ ਸ਼ਾਮ ਅਰੋੜਾ (Sunder Sham Arora) ਦੀ ਕੋਠੀ ’ਚ ਵਿਜੀਲੈਂਸ ਵੱਲੋਂ ਛਾਪਾ ਮਾਰਨ ਦਾ ਸਮਾਚਾਰ ਹੈ। ਉਨ੍ਹਾਂ ਦੀ ਹਸ਼ਿਆਰਪੁਰ ਸਥਿੱਤ ਕੋਠੀ ’ਚ ਅੱਜ ਵਿਜੀਲੈਂਸ ਦੀ ਟੀਮ ਪੁੱਜੀ ਤੇ ਜਾਂਚ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਜਿਸ...
ਖਰੜ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਜੱਚਾ-ਬੱਚਾ ਕੇਂਦਰ
ਖਰੜ (ਐੱਮ ਕੇ ਸ਼ਾਇਨਾ) ਸ਼ਹਿਰ (Kharar News) ਦੇ ਸਬ-ਡਵੀਜ਼ਨ ਹਸਪਤਾਲ ਵਿੱਚ ਜਲਦੀ ਹੀ ਜੱਚਾ-ਬੱਚਾ ਕੇਂਦਰ ਖੋਲ੍ਹਿਆ ਜਾਵੇਗਾ। ਇਸ ਦਾ ਮੁਆਇਨਾ ਕਰਨ ਲਈ ਮੁਹਾਲੀ ਦੇ ਸਿਵਲ ਸਰਜਨ ਖੁਦ ਪੁੱਜੇ। ਉਨ੍ਹਾਂ ਮੋਹਾਲੀ ਦੇ ਜੱਚਾ-ਬੱਚਾ ਕੇਂਦਰ ਦੀ ਤਰਜ਼ 'ਤੇ ਖਰੜ ਹਸਪਤਾਲ ਦੇ ਸਾਰੇ ਵਿਭਾਗਾਂ ਅਤੇ ਵੱਖ-ਵੱਖ ਕਮਰਿਆਂ ਦਾ ...
ਨੌਜਵਾਨਾਂ ਲਈ ਖੁਸ਼ਖਬਰੀ ! ਹੁਣ ਰੁਜ਼ਗਾਰ ਦੇਣ ਲਈ ਹਰ ਵੀਰਵਾਰ ਲੱਗਿਆ ਕਰੇਗਾ ਮੇਲਾ
ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਹਰ ਮਹੀਨੇ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪ ਹੁਣ ਹਰ ਵੀਰਵਾਰ ਨੂੰ ਲਗਾਏ ਜਾਣਗੇ, ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਸਕਣ।
ਇਹ ਕੈਂਪ ਰੋਜ਼ਗਾਰ ਵਿਭਾਗ ਵਿੱਚ ਹੀ ਲਗਾਏ ਜਾਣਗੇ...
ਨਿੱਕੀ ਹੈਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰੀ ਦੀ ਦਾਅਵੇਦਾਰ
ਵਾਸ਼ਿੰਗਟਨ (ਏਜੰਸੀ)। ਅਮਰੀਕਾ ’ਚ ਸਾਲ 2024 ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ (President of America) ਅਹੁਦੇ ਦੀ ਚੋਣ ਹੋਣ ਵਾਲੀ ਹੈ। ਇਸੇ ਕੜੀ ਤਹਿਤ ਮੰਗਲਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਅਤੇ ਰਿਪਬਲੀਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ (Nikki Haley) ਨੇ 2024 ਦੇ ਰਾ...
ਇਸ ਮੁਹਿੰਮ ਨੇ ਤਾਂ ਕਰ’ਤੀ ਕਮਾਲ, ਹਰ ਪਾਸੇ MSG ਦੇ ਨਾਮ ਦਾ ਡੰਕਾ
ਪਿਹੋਵਾ (ਸੱਚ ਕਹੂੰ ਨਿਊਜ਼)। ਪਿੰਡ ਭਟੇੜੀ ’ਚ ਹਜ਼ਾਰਾਂ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਈ ਗਈ ‘ਡੈਪਥ ਮੁਹਿੰਮ’ (Depth Campaign) ਦੇ ਤਹਿਤ ਨਸ਼ਾ ਛੱਡਣ ਦਾ ਪ੍ਰਣ ਲਿਆ। ਪਿੰਡ ’ਚ ਹੋਏ ਪ੍ਰੋਗਰਾਮ ’ਚ ਪਿੰਡ ਦੇ ਸਰਪੰਚ ਵਿਰੇਂਦਰ ਤੇ ਸਮੂਹ...
ਮਨੀਸ਼ਾ ਗੁਲਾਟੀ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਦਿੱਤੀ ਰਾਹਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਨੀਸ਼ਾ ਗੁਲਾਟੀ (Manisha Gulati) ਨਾਲ ਜੁੜੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਹਾਈਕੋਰਟ ਨੇ ਮਨੀਸ਼ਾ ਗੁਲਾਟੀ ਨੂੰ ਵੱਡੀ ਰਾਹਤ ਦਿੱਤੀ ਹੈ। ਮੁਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬਣੇ ਰਹਿਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਜਕਾਲ ਛੇ ਮਹੀਨੇ ਪਹ...
ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਕ੍ਰਿਸ਼ਨ ਨੇ ਜਿੱਤਿਆ ਕਾਂਸੀ ਤਮਗਾ
ਖੇਡੋ ਇੰਡੀਆ ਯੂਥ ਖੇਡਾਂ-2023
ਸਰਸਾ (ਸੁਨੀਲ ਕੁਮਾਰ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ (Shah Satnam Ji Boy's School) ਦੇ ਹੋਣਹਾਰ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਖੇਡੋ ਇੰਡੀਆ ਯੂਥ ਖੇਡਾਂ-2023 (Khelo India Youth Games 2023) ’ਚ ਕਾਂਸੀ ਤਮਗਾ ਜਿੱਤ ਕੇ ਆਪ...
ਪੱਥਰਾਂ ਵਿੱਚ ਜ਼ਿੰਦਗੀ : ਭੂਚਾਲ ਦੇ 212 ਘੰਟਿਆਂ ਬਾਅਦ ਮੌਤ ਦੇ ਮੂਹ ’ਚੋਂ ਬਾਹਰ ਕੱਢਿਆ ਬਜ਼ੁਰਗ
ਅੰਕਾਰਾ/ਕਮਿਕਸ਼ (ਏਜੰਸੀ)। ਕਹਿੰਦੇ ਨੇ ਜੇ ਉਹ ਡਾਹਢਾ ਜ਼ਿੰਦਗੀ ਬਖ਼ਸੇ ਤਾਂ ਕਿਸੇ ਦੀ ਤਾਕਤ ਨਹੀਂ ਕਿ ਕਿਸ ਦੀ ਜਾਨ ਜਾ ਸਕੇ। ਉਹ ਪੱਥਰਾਂ ਵਿੱਚ ਵੀ ਜ਼ਿੰਦਗੀ ਬਖ਼ਸ਼ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤੁਰਕੀ-ਸੀਰੀਆ ਰੈਸਕਿਊ ਆਪ੍ਰੇਸ਼ਨ ਦੌਰਾਨ। ਜਾਣਕਾਰੀ ਅਨੁਸਾਰ ਤੁਰਕੀ ਅਤੇ ਸਰੀਆ (Turkey Earthquake...
ਚੀਨੀ ਜਾਸੂਸੀ ਗੁਬਾਰੇ ਦੇ ਸਾਈਡ ਇਫੈਕਟ
ਅੰਟਲਾਂਟਿਕ ਮਹਾਂਸਾਗਰ ਦੇ ਉਪਰ ਉੱਡ ਰਹੇ ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਬਾਅਦ ਚੀਨ-ਅਮਰੀਕੀ ਸਬੰਧਾਂ ’ਚ ਤਣਾਅ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਘਟਨਾ ਨਾਲ ਚੀਨ ਇਸ ਕਦਰ ਦੁਖੀ ਹੋਇਆ ਹੈ ਕਿ ਉਸ ਨੇ ਵਾਸ਼ਿੰਗਟਨ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦੇ ਦਿੱਤੀ ਹੈ...