Fatehabad news
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Fatehabad News: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਹਿੰਮਤ ਨਾਲ ਵੱਡਾ ਹਾਦਸਾ ਟਲਿਆ, ਭਿਆਨਕ ਅੱਗ ’ਤੇ ਪਾਇਆ ਕਾਬੂ
Published On
By Ravinder Sharma
ਸਥਾਨਕ ਲੋਕਾਂ ਦੀ ਮੱਦਦ ਨਾਲ, ਵਲੰਟੀਅਰਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਸਥਿਤੀ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਅੱਗ ਬੁਝਾਉਣ ਦੇ ਕੰਮ ਸ਼ੁਰੂ ਕਰ ਦਿੱਤੇ।
Fatehabad News: ਹਰਿਆਣਾ ’ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਕਰੂਜ਼ਰ ਨਹਿਰ ’ਚ ਡਿੱਗੀ, 12 ਰੁੜ੍ਹੇ, ਇੱਕ ਨੇ ਆਪਣੀ ਜਾਨ ਬਚਾਈ
Published On
By Sach Kahoon Punjabi Desk
Fatehabad News: ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਕ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਵਿੱਚ 13 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੌਕੇ ’ਤੇ ਹੀ ਛਾਲ ਮਾਰ ਦਿੱਤੀ ਅਤੇ ਬਾਕੀ ਸਾਰੇ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਿਸ ਅਤੇ ਨੇੜਲੇ ਪਿੰਡਾਂ ਦੇ […]
ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅਚਾਨਕ ਅੱਗ, ਨਿੱਕਲੇ ਭਾਂਬੜ
Published On
By Sach Kahoon Punjabi Desk
ਨਗਦੀ ਤੇ ਸਮਾਨ ਸੜਿਆ, ਛਠ ਪੂਜਾ ’ਤੇ ਜਾ ਰਹੇ ਸੀ ਘਰ | Fatehabad News ਫਤਿਹਾਬਾਦ (ਸੱਚ ਕਹੂੰ ਨਿਊਜ਼)। ਫਤਿਹਾਬਾਦ (Fatehabad News) ਦੇ ਰਤੀਆ ਰੋਡ ’ਤੇ ਐੱਮਐੱਮ ਕਾਲਜ ਦੇ ਕੋਲ ਇੱਕ ਨਿੱਜੀ ਬੱਸ ’ਚ ਭਿਆਨਕ ਅੱਗ ਲੱਗ ਗਈ। ਰੋਡਵੇਜ ਦਾ ਚੱਕਾ ਜਾਮ ਹੋਣ ਕਾਰਲ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ। ਹਾਲਾਂਕਿ ਅੱਗ ਲੱਗਦੇ ਹੀ […]
ਬੁਰੀ ਖਬਰ : ਫਤੇਹਾਬਾਦ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Published On
By Sach Kahoon Punjabi Desk
ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਰਤੀਆ ਵਿਖੇ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੇਰ ਰਾਤ ਰਤੀਆ ’ਚ ਮਜ਼ਦੂਰ ਦਾ ਕੁਝ ਨੌਜਵਾਨਾਂ ਨੇ ਚਾਕੂਆਂ ਨਾਲ ਕਤਲ (Murder) ਕਰ ਦਿੱਤਾ। ਨੌਜਵਾਨਾਂ ਨੇ ਮਜ਼ਦੂਰ ਤੋਂ ਮੋਬਾਇਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਮਜ਼ਦੂਰ ’ਤੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ […]
ਐੱਚ3ਐੱਨ2 ਵਾਇਰਸ ਨੇ ਫਤਿਹਾਬਾਦ ’ਚ ਦਿੱਤੀ ਦਸਤਕ
Published On
By Sach Kahoon Punjabi Desk
ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਫਤਿਹਾਬਾਦ ਸ਼ਹਿਰ ’ਚ ਐੱਚ3ਐੱਨ2 ਵਾਇਰਸ ਦੀ ਦਸਤਕ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਲੋਕਾਂ ਨੂੰ ਮਾਸਕ ਪਹਿਨਣ, ਨਿਯਮਿਤ ਰੂਪ ’ਚ ਹੱਥ ਧੋਣ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਅਪੀਲ ਡਾਕਟਰਾਂ ਨੇ ਕੀਤੀ ਹੈ। ਫਤਿਹਾਬਾਦ ਦੇ ਭੂਨਾ ਬਲਾਕ ਦੇ ਪਿੰਡ ਸਿੰਥਲਾ ਦੇ ਇੱਕ 30 ਸਾਲਾ ਵਿਅਕਤੀ ਪਾਜ਼ਿਟਿਵ ਮਿਲਿਆ […]
ਫਤਿਹਾਬਾਦ ’ਚ ਖੱਚਰ ਦੀ ਕਰੂਰਤਾ, ਔਰਤ ਨੂੰ ਘਸੀਟਿਆ
Published On
By Sach Kahoon Punjabi Desk
ਫਤਿਹਾਬਾਦ। ਹਰਿਆਣਾ ਦੇ ਫਤਿਹਾਬਾਦ (Fatehabad News) ਦੇ ਰਤੀਆ ਇਲਾਕੇ ’ਚ ਇੱਕ ਖੱਚਰ ਨੇ ਇੱਕ ਔਰਤ ’ਤੇ ਹਮਲਾ ਕਰ ਦਿੱਤਾ। ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੋਂ ਲੰਘ ਰਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਮੌਤ ਦੇ ਮੂੰਹ ’ਚੋਂ ਬਚਾਇਆ। ਦਰਅਸਲ, ਖੱਚਰ ਔਰਤ ਨੂੰ ਮੂੰਹ ’ਚ ਫੜ੍ਹ ਕੇ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ […]
ਫਤਿਹਾਬਾਦ ’ਚ 12ਵੀਂ ਦੀ ਪ੍ਰੀਖਿਆ ’ਚ ਨਕਲ ਦੇ 2 ਮਾਮਲੇ ਫੜੇ
Published On
By Sach Kahoon Punjabi Desk
ਫਤਿਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਸਿੱਖਿਆ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਏ 4 ਦਿਨ ਬੀਤ ਚੁੱਕੇ ਹਨ। ਪਿਛਲੇ ਤਿੰਨ ਦਿਨਾਂ ਤੋਂ ਨਕਲ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆ ਰਿਹਾ ਹੈ। ਵੀਰਵਾਰ ਨੂੰ 12ਵੀਂ ਕੈਮਿਸਟਰੀ, ਅਕਾਊਂਟਸ ਅਤੇ ਪਬਲਿਕ ਐਡਮਿਨ ਦੀ ਪ੍ਰੀਖਿਆ ਸੀ। ਅਜਿਹੇ ’ਚ ਬੋਰਡ ਕੰਟਰੋਲ ਰੂਮ ਫਲਾਇੰਗ ਨੇ ਦੋ ਨਕਲ ਕਰਨ ਵਾਲੇ ਫੜੇ ਹਨ। ਟੀਮ […]
ਫਤਿਹਾਬਾਦ ’ਚ ਆਈਲੈਟਸ ਦੇ ਵਿਦਿਆਰਥੀ ਤੇ ਵਿਦਿਆਰਥਣ ਦੀਆਂ ਲਾਸ਼ਾਂ ਰੇਲ ਟਰੈਕ ਤੋਂ ਮਿਲੀਆਂ
Published On
By Sach Kahoon Punjabi Desk
ਫਤਿਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਦੇ ਬਲਿਆਲ ਹੈੱਡ ’ਤੇ ਇੱਕ ਨੌਜਵਾਨ ਲੜਕੇ ਤੇ ਲੜਕੀ ਦੀ ਟਰੇਨ ਹੇਠਾਂ ਕੱਟ ਕੇ ਮੌਤ ਹੋ ਗਈ। ਪੁਲਿਸ ਨੈ ਮੌਕੇ ’ਤੇ ਪਹੰੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪਰਿਵਾਰ ਵਾਅਿਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। […]
ਫਤਿਹਾਬਾਦ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, 11 ਦਿਨਾਂ ਤੋਂ ਸੀ ਲਾਪਤਾ
Published On
By Sach Kahoon Punjabi Desk
ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਸਰੀਰ ਵਿੱਚ ਲੱਗੀ ਹੋਈ ਸਰਿੰਜ ਤੋਂ ਲੱਗਦੈ ਅੰਦਾਜ਼ਾ ਫਤਿਹਾਬਾਦ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ (Fatehabad News) ਦੇ ਸ਼ਹਿਰ ਰਤੀਆ ਦੇ ਸੰਜੈ ਗਾਂਧੀ ਚੌਂਕ ’ਤੇ ਅੱਜ ਦੁਪਹਿਰ 12 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚੌਂਕ ਦੇ ਕੋਲ ਹੀ ਇੱਕ ਖਾਲੀ ਪਲਾਟ ’ਚ ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਬਰਾਮਦ […]
Breaking News: ਫਤਿਹਾਬਾਦ ‘ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਫਤਿਹਾਬਾਦ । ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਆਮੀ ਦੇ ਹੈਲੀਕਾਪਟਰ ਨੇ ਫਤਿਹਾਬਾਦ ਦੇ ਪਿੰਡ ਧਗਰ ‘ਚ ਐਮਰਜੈਂਸੀ ਲੈਂਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਲੈਂਡਿੰਗ ਹੋਈ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, 0 ਮਿੰਟ ਬਾਅਦ ਹੈਲੀਕਾਪਟਰ ਨੇ ਦੁਬਾਰਾ ਉਡਾਣ ਭਰੀ। ਸੱਚ ਕਹਾਂ ਤਾਂ […]