ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 23, 2026
More
    Home Breaking News ਕਿਸਾਨ ਯੂਨੀਅਨ,...

    ਕਿਸਾਨ ਯੂਨੀਅਨ, ਮੁਲਾਜਮ ਯੂਨੀਅਨ, ਕੱਚੇ ਅਧਿਆਪਕਾਂ ਨੇ ਮੋਗਾ ਚ ਲਾਇਆ ਧਰਨਾ, ਪੁਲਿਸ ਨਾਲ ਹੋਈ ਖਿੱਚ ਧੂ

    ਕਿਸਾਨ ਯੂਨੀਅਨ, ਮੁਲਾਜਮ ਯੂਨੀਅਨ, ਕੱਚੇ ਅਧਿਆਪਕਾਂ ਨੇ ਮੋਗਾ ਚ ਲਾਇਆ ਧਰਨਾ, ਪੁਲਿਸ ਨਾਲ ਹੋਈ ਖਿੱਚ ਧੂ

    ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ) | ਅੱਜ ਮੋਗਾ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਉਣਾ ਸੀ। ਜਿਸਤੇ ਮੋਗਾ ਦੇ ਬਰਨਾਲਾ ਬਾਈ ਪਾਸ ਸਥਿੱਤ ਬੁੱਘੀਪੁਰਾ ਚੌਂਕ ਵਿੱਚ ਕਿਸਾਨ ਯੂਨੀਅਨ, ਮੁਲਾਜਮ ਯੂਨੀਅਨ, ਕੱਚੇ ਅਧਿਆਪਕਾਂ ਨੇ ਲਾਇਆ ਧਰਨਾ, ਪੁਲਿਸ ਨਾਲ ਹੋਈ ਖਿੱਚ ਧੂ, ਸਾਰੀਆਂ ਯੂਨੀਅਨਾਂ ਨੇ ਕਾਲੇ ਝੰਡੇ ਲੈ ਇਕੱਠੇ ਹੋਏ।

    ਸਿੱਧੂ ਦੇ ਆਉਣ ਦਾ ਸਮਾਂ 11 ਵਜੇ ਦਾ ਸੀ ਜਦਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਦੇਖਦੇ ਹੋਏ ਸਿੱਧੂ 12 ਵਜੇ ਤੋਂ ਬਾਅਦ ਆਏ ਜਿਸਤੇ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ।

     

     

    ਅੱਜ ਕਾਂਗਰਸੀਆਂ ਦੇ ਚਿਹਰਿਆਂ ਤੇ ਸਹਿਮ ਦਾ ਮਾਹੌਲ ਬਣਿਆ ਸਾਫ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਇਹ ਕੁੱਝ ਕਰ ਰਹੇ ਹਨ। ਹੁਣ ਸਿੱਧੂ ਮੋਗਾ ਦੇ ਪਰਾਈਮ ਫਾਰਮ “ਚ ਪੁੱਜ ਕੇ ਮੀਟਿੰਗ ਸ਼ੁਰੂ ਕਰ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ