family
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕਰੀਬ ਇੱਕ ਮਹੀਨੇ ਤੋਂ ਗੁੰਮ ਹੋਈ ਔਰਤ ਨੂੰ ਪਰਿਵਾਰ ਨਾਲ ਮਿਲਾਇਆ
Published On
By Sach Kahoon Punjabi Desk
ਡੇਰਾ ਪ੍ਰੇਮੀਆਂ ਦਾ ਇੱਕ ਹੋਰ ਸਮਾਜ ਭਲਾਈ ਦਾ ਕੰਮ ਸੰਗਰੂਰ, (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ, ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਹਾਲਤ ‘ਚ ਘੁੰਮ ਰਹੀ ਇੱਕ ਔਰਤ ਦੀ ਸਾਂਭ ਸੰਭਾਲ ਕਰਦਿਆਂ ਉਸ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ ਜਾਣਕਾਰੀ ਅਨੁਸਾਰ ਬਲਾਕ ਸੰਗਰੂਰ ਦੇ ਸ਼ਾਹ […]
ਵਾਰਾਣਸੀ ‘ਚ ਸਾਰੇ ਪਰਿਵਾਰ ਵੱਲੋਂ ਖੁਦਕੁਸ਼ੀ
Published On
By Sach Kahoon Punjabi Desk
ਦੋ ਬੱਚਿਆਂ ਦੀਆਂ ਲਾਸ਼ਾਂ ਘਰ ‘ਚੋਂ ਮਿਲੀਆਂ | Suicides ਵਾਰਾਣਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਵਾਰਾਣਸੀ ਦੇ ਆਦਮਪੁਰ ਖ਼ੇਤਰ ‘ਚ ਸ਼ੁੱਕਰਵਾਰ ਨੂੰ ਪਤੀ ਪਤਨੀ ਤੇ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲਣ ‘ਤੇ ਸਨਸਨੀ ਫੈਲ ਗਈ। ਸੀਨੀਅਰ ਪੁਲਿਸ ਕਮਿਸ਼ਨਰ ਪ੍ਰਭਾਰ ਚੌਧਰੀ ਨੇ ਅੱਜ ਇੱਥੇ ਏਜੰਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਚੀਕੁਵਾਂ ਮੁਹੱਲੇ ‘ਚ 45 ਸਾਲਾ ਚੇਤਨ, […]
ਬਾਦਲ ਪਰਿਵਾਰ ਬਨਾਮ ਢੀਂਡਸਾ ਪਰਿਵਾਰ ‘ਚ ਘਮਾਸਾਨ ਸਿਖ਼ਰ ‘ਤੇ
Published On
By Sach Kahoon Punjabi Desk
ਬਾਦਲ ਢੀਂਡਸਾ ਪਰਿਵਾਰ ਨੂੰ ਘਰ ‘ਚ ਢਾਹੁਣ ਲਈ ਲਾਮਬੰਦ ਢੀਂਡਸਾ ਪਰਿਵਾਰ ਦੂਜੇ ਹਲਕਿਆਂ ‘ਚ ਜੋੜ-ਤੋੜ ‘ਚ ਲੱਗਿਆ ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਧੜੇ ਨਾਲੋਂ ਬਾਗੀ ਹੋਇਆ ਢੀਂਡਸਾ ਪਰਿਵਾਰ ਦੂਜੇ ਹਲਕਿਆਂ ਵਿੱਚ ਜੋੜ ਤੋੜ ਵਿੱਚ ਲੱÎਗਿਆ ਹੋਇਆ ਹੈ ਜਦੋਂ ਕਿ ਬਾਦਲ ਪਰਿਵਾਰ ਨੇ ਢੀਂਡਸਾ ਨੂੰ ਘਰ ਵਿੱਚ ਚਿੱਤ ਕਰਨ ਲਈ ਵਿਉਂਤਬੰਦੀ ਆਰੰਭ ਦਿੱਤੀ ਹੈ […]
ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ
Published On
By Sach Kahoon Punjabi Desk
ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ ਪ੍ਰਯਾਗਰਾਜ, ਏਜੰਸੀ। ਉਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦ ਸੋਰਾਂਵ ਖੇਤਰ ‘ਚ ਐਤਵਾਰ ਨੂੰ ਇੱਕ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ ਮੱਚ ਗਈ। ਪੁਲਿਸ ਸੂਤਰਾਂ ਅਨੁਸਾਰ ਸੋਰਾਂਵ ਇਲਾਕੇ ਦੇ ਯੂਸੁਫਪੁਰ ਪਿੰਡ ਨਿਵਾਸੀ ਵਿਜੈ ਸ਼ੰਕਰ ਤਿਵਾੜੀ, ਪੁੱਤਰ ਸੋਨੂੰ […]
Priyanka Gandhi ਨੇ ਕੀਤੀ ਹਿੰਸਾ ‘ਚ ਮਾਰੇ ਜਾਣ ਵਾਲਿਆਂ ਦੇ ਪਰਿਵਾਰ ਨਾਲ ਮੁਲਾਕਾਤ
Published On
By Sach Kahoon Punjabi Desk
Priyanka Gandhi ਨੇ ਕੀਤੀ ਹਿੰਸਾ ‘ਚ ਮਾਰੇ ਜਾਣ ਵਾਲਿਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਲਖਨਊ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ (Priyanka Gandhi) ਨੇ ਸ਼ਨਿੱਚਰਵਾਰ ਨੂੰ ਮੇਰਠ ਅਤੇ ਮੁਜ਼ੱਫਰਨਗਰ ਵਿੱਚ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ‘ਚ ਹਿੰਸਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਸਭ ਤੋਂ ਪਹਿਲਾਂ ਨੂਰ ਮੁਹੰਮਦ ਦੇ ਘਰ […]
ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪਰਿਵਾਰ ਨੇ ਲਾਇਆ ਧਰਨਾ
Published On
By Sach Kahoon Punjabi Desk
dharna | ਬੀਤੇ ਦਿਨ ਹੋਇਆ ਸੀ ਦਿਨ ਦਿਹਾੜੇ ਨੌਜਵਾਨ ਦਾ ਕਤਲ ਗੜ੍ਹੰਸ਼ਕਰ। ਗੜ੍ਹਸ਼ੰਕਰ ਵਿਖੇ ਬੀਤੇ ਦਿਨ ਕੀਤੇ ਨੌਜਵਾਨ ਦੇ ਕਤਲ ਸਬੰਧੀ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪਰਿਵਾਰ ਵਾਲੇ ਸੜਕਾਂ ‘ਤੇ ਧਰਨਾ ਲਾ ਕੇ ਬੈਠੇ ਹਨ। ਮ੍ਰਿਤਕ ਲੜਕੇ ਦੇ ਪਰਿਵਾਰ ਵਾਲੇ ਪਿੰਡ ਵਾਸੀਆਂ ਸਮੇਤ ਬੰਗਾ ਚੌਕ ਵਿਖੇ ਬੈਠ ਕੇ ਰੋਡ ਜਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ […]
ਵਿਜੈ ਇੰਦਰ ਸਿੰਗਲਾ ਨੇ ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ
Published On
By Sach Kahoon Punjabi Desk
ਕਿਹਾ, ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨਾਲ ਕੀਤੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ ਸੰਗਰੂਰ (ਗੁਰਪ੍ਰੀਤ ਸਿੰਘ) ਪੰਜਾਬ ਸਰਕਾਰ ਵੱਲੋਂ ਪਿੰਡ ਚੰਗਾਲੀਵਾਲਾ ਦੇ ਮ੍ਰਿਤਕ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੀ ਸ਼ਾਮ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵੱਲੋਂ ਜ਼ਿਲ੍ਹੇ ਦੇ ਉੱਚ […]
ਡੇਂਗੂ ਕਾਰਨ 15 ਦਿਨਾਂ ‘ਚ ਖਤਮ ਹੋ ਗਿਆ ਪੂਰਾ ਪਰਿਵਾਰ
Published On
By Sach Kahoon Punjabi Desk
15 ਦਿਨਾਂ ‘ਚ ਪੂਰੇ ਪਰਿਵਾਰ ਦੇ ਖਤਮ ਹੋ ਜਾਣ ਕਾਰਨ ਲੋਕ ਦਹਿਸ਼ਤ ‘ਚ ਏਜੰਸੀ/ਤੇਲੰਗਾਨਾ। ਡੇਂਗੂ ਦੇ ਕਹਿਰ ਨਾਲ 15 ਦਿਨਾਂ ਅੰਦਰ ਇੱੱਕ ਪੂਰਾ ਪਰਿਵਾਰ ਖਤਮ ਹੋ ਗਿਆ ਹੁਣ ਇਸ ਪਰਿਵਾਰ ‘ਚ ਸਿਰਫ ਇੱਕ ਨਵਜਾਤ ਬੱਚਾ ਬਚਿਆ ਹੈ ਡੇਂਗੂ ਕਾਰਨ ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪੜਦਾਦਾ ਸਭ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ […]
ਸਾਧ-ਸੰਗਤ ਵੱਲੋਂ ਬਣਾ ਕੇ ਦਿੱਤਾ ਗਿਆ ਮਕਾਨ ਪਰਿਵਾਰ ਨੂੰ ਸੌਂਪਿਆ
Published On
By Sach Kahoon Punjabi Desk
ਸਰਪੰਚ ਨੇ ਨਿਭਾਈ ਉਦਘਾਟਨ ਦੀ ਰਸਮ, ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ ਮੇਵਾ ਸਿੰਘ/ਲੰਬੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਲੰਬੀ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਬੀਤੇ ਦਿਨੀਂ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਇੱਕ ਜ਼ਰੂਰਤਮੰਦ ਵਿਧਵਾ ਭੈਣ ਸੀਤਾ ਦੇਵੀ ਨੂੰ ਮਕਾਨ ਬਣਾਕੇ ਦਿੱਤਾ ਗਿਆ ਸੀ, […]
ਇਨਸਾਨੀਅਤ : ਛੇ ਸਾਲਾਂ ਤੋਂ ਵਿਛੜੇ ਨੂੰ ਪਰਿਵਾਰ ਨਾਲ ਮਿਲਾਇਆ
Published On
By Sach Kahoon Punjabi Desk
ਡੇਰਾ ਸ਼ਰਧਾਲੂਆਂ ਨੂੰ ਦੋ ਮਹੀਨੇ ਪਹਿਲਾਂ ਮਿਲਿਆ ਸੀ ਮੰਦਬੁੱਧੀ ਵਿਜੈ ਹਾਂਡਾ/ਰਘਵੀਰ/ਗੁਰੂਹਰਸਹਾਏ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਛੇ ਸਾਲਾਂ ਤੋਂ ਆਪਣੇ ਪਰਿਵਾਰ ਨਾਲੋਂ ਵਿਛੜੇ ਹੋਏ ਇੱਕ ਮੰਦਬੁੱਧੀ ਵਿਅਕਤੀ ਨੂੰ ਉਸਦੇ ਲੁਧਿਆਣਾ […]
ਚਿੱਟੇ ਅੱਤਵਾਦ ਨੇ ਕਾਲੀ ਕੀਤੀ ਪਰਿਵਾਰ ਦੇ ਇਕਲੌਤੇ ਲਾਲ ਦੀ ਜ਼ਿੰਦਗੀ
Published On
By Sach Kahoon Punjabi Desk
ਹੁਣ ਤੱਕ ਲਗਭਗ ਛੇ ਕਰੋੜ ਦਾ ਪੀ ਗਿਆ ਚਿੱਟਾ ਬਠਿੰਡਾ(ਅਸ਼ੋਕ ਵਰਮਾ) | ਪੰਜਾਬ ‘ਚ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਤਲਖ ਹਕੀਕਤ ਹੈ ਕਿ ਬਠਿੰਡਾ ਖਿੱਤੇ ‘ਚ ਅਜੇ ਵੀ ਨਸ਼ਿਆਂ ਦੀ ਵਿੱਕਰੀ ਲਗਾਤਾਰ ਜਾਰੀ ਹੈ ਬਠਿੰਡਾ ‘ਚ ਜਿੱਥੇ ਨਸ਼ਿਆਂ ਦੀ ਹੋਮ ਡਲਿਵਰੀ ਦੇਣ ਦੇ ਚਰਚੇ ਹਨ ਉੱਥੇ ਸ਼ਹਿਰ ਦੀਆਂ ਅੱਧੀ ਦਰਜਨ ਥਾਵਾਂ ‘ਤੇ ਨਸ਼ੇ […]
ਫਾਜਿਲਕਾ ਦੇ ਪਿੰਡ ਅਮਰਪੁਰਾ ਦੇ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਗਈ ਜਾਨ
Published On
By Sach Kahoon Punjabi Desk
ਫਾਜ਼ਿਲਕਾ। ਪੰਜਾਬ ਤੋਂ ਰਾਜਸਥਾਨ ਜਾਂਦੀ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ ਇਕ ਪਰਿਵਾਰ ਦੇ 6 ਜਾਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਤੋਂ ਇਕ ਪਰਿਵਾਰ ਪਿੰਡ ਅੱਚਾਅੜਿੱਕੀ ਜਾ ਰਿਹਾ ਸੀ ਜਦ ਉਹ ਪਿੰਡ ਜੰਡਵਾਲਾ ਮੀਰਾਸਾਂਗਲਾ ਕੋਲ ਪੁੱਜਿਆ ਤਾਂ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ […]
