Factory

ਦਰਦਨਾਕ ਹਾਦਸਾ: ਲਾਈਫ ਲੌਂਗ ਫੈਕਟਰੀ ‘ਚ ਬੁਆਇਲਰ ਫਟਿਆ, 100 ਤੋਂ ਵੱਧ ਕਰਮਚਾਰੀ ਝੁਲਸੇ

 30 ਦੇ ਕਰੀਬ ਮੁਲਾਜ਼ਮਾਂ ਗੰਭੀਰ ਜ਼ਮਖੀ  (Haryana News) ਰੇਵਾੜੀ। ਹਰਿਆਣਾ ਦੇ ਰੇਵਾੜੀ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦੇਰ ਸ਼ਾਮ ਨੂੰ ਇਕ ਕੰਪਨੀ ‘ਚ ਅਚਾਨਕ ਬਾਇਲਰ ਫਟ ਗਿਆ। ਜਿਸ ਕਾਰਨ 100 ਤੋਂ ਵੱਧ ਕਰਮਚਾਰੀ ਇਸ ਦੀ ਲਪੇਟ ’ਚ ਆ ਗਏ। ਇਨ੍ਹਾਂ ਵਿੱਚੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਰੇਵਾੜੀ ਸ਼ਹਿਰ ਦੇ ਟਰਾਮਾ ਸੈਂਟਰ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਹਰਿਆਣਾ 

ਫੈਕਟਰੀ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

(ਅਨਿਲ ਲੁਟਾਵਾ) ਅਮਲੋਹ। ਖੰਨਾ ਰੋਡ ਅਮਲੋਹ,ਪਿੰਡ ਸ਼ਾਹਪੁਰ ’ਚ ਸਥਿਤ ਸ਼੍ਰੀ ਗਣੇਸ਼ ਐਡੀਬਲਜ ਪ੍ਰਾਈਵੇਟ ਲਿਮਟਿਡ ਸ਼ਾਹਪੁਰ ਫੈਕਟਰੀ ’ਚ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਦਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Fire ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਅਧਿਕਾਰੀ ਇਕਬਾਲ ਸਿੰਘ ਰੁਪਾਲ ਨੇ ਦੱਸਿਆ ਕਿ ਅਚਾਨਕ ਅੱਜ ਸਵੇਰੇ ਅੱਗ ਲੱਗ ਗਈ ਜਿਸ ’ਤੇ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਪੱਛਮੀ ਬੰਗਾਲ: ਪੱਛਮੀ ਬੰਗਾਲ ’ਚ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ

West Bengal:  ਪਰਗਨਾ। ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦੱਤਾਪੁਕੁਰ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। (Blast Firecracker factory) ਪੁਲਿਸ ਤੋਂ […]
ਦੇਸ਼  Breaking News  ਇੱਕ ਨਜ਼ਰ 

ਮੀਂਹ ਕਾਰਨ ਫੈਕਟਰੀ ਦੀ ਕੰਧ ਡਿੱਗੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

(ਮਨੋਜ਼ ਸ਼ਰਮਾ) ਹੰਢਿਆਇਆ। ਮੌਨਸੂਨ ਦੇ ਪਹਿਲੇ ਮੀਂਹ ਨੇ ਮੌਸਮ ’ਚ ਵੱਡਾ ਬਦਲਾਅ ਲਿਆਉਣ ਦੇ ਨਾਲ ਹੀ ਲੋਕਾਂ ਲਈ ਅਨੇਕਾਂ ਪ੍ਰੇਸ਼ਾਨੀਆਂ ਵੀ ਪੈਦਾ ਕਰ ਦਿੱਤੀਆਂ ਹਨ। ਇੱਕ ਪਾਸੇ ਕਿਸਾਨ ਤੇ ਆਮ ਲੋਕ ਖੁਸ਼ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਮੀਂਹ ਕਾਰਨ ਹੋਏ ਨੁਕਸਾਨ ਕਾਰਨ ਕੁੱਝ ਲੋੜਵੰਦ ਪਰਿਵਾਰਾਂ ਸਮੇਤ ਸੱਨਅਤੀ ਅਦਾਰਿਆਂ ਵਾਲਿਆਂ ਦੇ ਮੱਥੇ ’ਤੇ ਵੀ […]
Breaking News  ਸੂਬੇ  ਇੱਕ ਨਜ਼ਰ  ਪੰਜਾਬ 

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ ਹਾਦਸੇ ‘ਚ 15 ਜਣੇ ਹੋਏ ਜ਼ਖਮੀ ਵਡੋਦਰਾ, ਏਜੰਸੀ। ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ […]
ਦੇਸ਼  Breaking News 

Delhi ‘ਚ ਪੀਰਾਗੜੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਅੱਗ

Delhi ‘ਚ ਪੀਰਾਗੜੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਅੱਗ ਰਾਹਤ ਤੇ ਬਚਾਅ ਅਭਿਆਨ ਅਜੇ ਵੀ ਜਾਰੀ ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦਿੱਲੀ (Delhi) ‘ਚ ਪੀਰਾਗੜੀ ਖੇਤਰ ‘ਚ ਉਦਯੋਗ ਨਗਰ ਦੀ ਇੱਕ ਫੈਕਟਰੀ ‘ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵੱਜ ਕੇ 12 ਮਿੰਟ ‘ਤੇ ਪੀਰਾਗੜੀ, ਉਦਯੋਗ […]
ਦੇਸ਼  Breaking News 

ਸੋਨੀਪਤ: ਕੈਮੀਕਲ ਫੈਕਟਰੀ ‘ਚ ਧਮਾਕਾ, 1 ਦੀ ਮੌਤ

-ਮ੍ਰਿਤਕ ਦੀ ਲਾਸ਼ ਹੋਏ ਕਈ ਟੁਕੜੇ -ਫੈਕਟਰੀ ਦੀ ਛੱਤ ਸੜਕ ‘ਤੇ ਜਾ ਡਿੱਗੀ ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ ਸ਼ਨਿੱਚਰਵਾਰ ਦੇਰ ਰਾਤ ਨੂੰ ਇੱਕ ਕੈਮੀਕਲ ਫੈਕਟਰੀ Factory ‘ਚ ਧਮਾਕੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੱਸ […]
ਦੇਸ਼  Breaking News 

ਬੈਗ ਬਣਾਉਣ ਵਾਲੀ Factory ‘ਚ ਲੱਗੀ ਅੱਗ, 43 ਦੀ ਮੌਤ

ਬੈਗ ਬਣਾਉਣ ਵਾਲੀ Factory ‘ਚ ਲੱਗੀ ਅੱਗ, 43 ਦੀ ਮੌਤ ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ ਸੀ ਫੈਕਟਰੀ ਜ਼ਿਆਦਾ ਮੌਤਾਂ ਸਾਹ ਘੁਟਣ ਨਾਲ ਹੋਈਆਂ ਨਵੀਂ ਦਿੱਲੀ, ਏਜੰਸੀ। ਰਾਣੀ ਝਾਂਸੀ ਰੋਡ ਇਲਾਕੇ ‘ਚ ਅਨਾਜ ਮੰਡੀ ਸਥਿਤ ਸਕੂਲ ਬੈਗ ਬਣਾਉਣ ਵਾਲੀ ਫੈਕਟਰੀ ‘ਚ ਐਤਵਾਰ ਸਵੇਰੇ 5.22 ਵਜੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 43 ਲੋਕਾਂ ਦੀ ਮੌਤ ਹੋ […]
ਦੇਸ਼  Breaking News 

3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ

3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ ਅੰਮ੍ਰਿਤਸਰ । ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਸਥਿਤ 3 ਸਾਲ ਤੋਂ ਬੰਦ ਪਈ ਪੇਂਟ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਫੈਕਟਰੀ […]
Breaking News  ਪੰਜਾਬ 

ਮੰਦੀ : ਲੇਲੈਂਡ ਨੇ 18 ਦਿਨਾਂ ਲਈ ਫੈਕਟਰੀ ‘ਚ ਕੰਮ-ਕਾਜ ਕੀਤਾ ਠੱਪ

ਨਵੀਂ ਦਿੱਲੀ (ਏਜੰਸੀ)। ਭਾਰੀ ਵਾਹਨ ਬਣਾਉਣ ਵਾਲੀ ਮੋਹਰੀ ਕੰਪਨੀਆਂ ‘ਚੋਂ ਇੱਕ ਅਸ਼ੋਕਾ ਲੇਲੈਂਡ ਨੇ ਮੰਗ ‘ਚ ਕਮੀ ਨੂੰ ਧਿਆਨ ‘ਚ ਰੱਖਦਿਆਂ ਪੰਜ ਕਾਰਖਾਨਿਆਂ ‘ਚ ਸਤੰਬਰ ਮਹੀਨੇ ਦੌਰਾਨ ਪੰਜ ਤੋਂ 18 ਦਿਨਾਂ ਤੱਕ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਸਭ ਤੋਂ ਵੱਧ ਪੰਤਨਗਰ ਕਾਰਖਾਨੇ ‘ਚ ਸਤੰਬਰ ਮਹੀਨੇ ਦੌਰਾਨ […]
Breaking News  ਸੂਬੇ  ਦਿੱਲੀ 

ਬਟਾਲਾ ਫੈਕਟਰੀ ਧਮਾਕਾ : ਮ੍ਰਿਤਕਾਂ ਦੀ ਗਿਣਤੀ ਹੋਈ 23

ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ ਰੈਸਕਿਊ ਅਪ੍ਰੇਸ਼ਨ ਹੋਇਆ ਖ਼ਤਮ ਬਟਾਲਾ (ਸੱਚ ਕਹੂੰ ਨਿਊਜ਼)। ਬਟਾਲਾ ਪਟਾਕਾ ਫੈਕਟਰੀ ‘ਚ ਬੀਤੇ ਦਿਨ ਹੋਏ ਧਮਾਕੇ ‘ਚ 23 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨਾਂ ਲੋਕ ਜ਼ਖਮੀ ਹੋਏ ਹਨ ਇਸ ਧਮਾਕੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਿਲਹਾਲ ਧਮਾਕਾ ਕਿਹੜੇ ਕੈਮੀਕਲ ਨਾਲ ਹੋਇਆ ਹੈ, ਇਸ ਦਾ ਖੁਲਾਸਾ […]
Breaking News  ਸੂਬੇ  ਪੰਜਾਬ 

‘ਅੱਤਵਾਦ ਫੈਕਟਰੀ ‘ਤੇ ਤਾਲਾ ਲਾਉਣ ਦਾ ਕੰਮ ਹੁਣ ਮੇਰਾ’ਏਜੰਸੀ

ਪੁਲਵਾਮਾ ਹਮਲਾ: ਟੌਂਕ ‘ਚ ਗਰਜੇ ਪੀਐੱਮ ਮੋਦੀ, ਕਿਹਾ ਇਸ ਵਾਰ ਸਾਰਿਆਂ ਦਾ ਹਿਸਾਬ ਹੋਵੇਗਾ, ਪੂਰਾ ਹਿਸਾਬ ਹੋਵੇਗਾ ਟੌਂਕ, | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ ਪੂਰੇ ਵਿਸ਼ਵ ਨੂੰ ਭਾਰਤ ਨਾਲ ਦੱਸਦਿਆਂ ਕਿਹਾ ਕਿ ਦੇਸ਼ ਬੁਲੰਦ ਹੌਸਲਿਆਂ ਨਾਲ ਸੀਨਾ ਤਾਣ ਦੇ ਵਿਸ਼ਵੀ ਮੋਰਚੇ ‘ਤੇ ਖੜ੍ਹਾ ਹੈ ਅਤੇ ਇਸ ਵਾਰ ਸਭ ਦਾ ਹਿਸਾਬ […]
ਕੁੱਲ ਜਹਾਨ