ਚਾਰ ਬਿਜਲੀ ਕਰਮਚਾਰੀ ਹੋਏ ਜ਼ਖਮੀ
ਕਾਬੁਲ। ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਨੂੰ ਇੱਕ ਬਿਜਲੀ ਦੇ ਖੰਬੇ ਕੋਲ ਧਮਾਕਾ ਹੋਇਆ ਜਿਸ ‘ਚ ਬਿਜਲੀ ਵਿਭਾਗ ਦੇ ਚਾਰ ਕਰਮਚਾਰੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਬੁਲ ਦੇ ਉੱਤਰੀ ਖੇਤਰਾਂ ‘ਚ ਕੱਲ ਰਾਤ ਅੱਤਵਾਦੀਆਂ ਨੇ ਜ਼ਿਲ੍ਹਾ ਪੁਲਿਸ 17 ‘ਚ ਬਿਜਲੀ ਦੇ ਇੱਕ ਖੰਬੇ ਕੋਲ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














