ਸਿ਼ਲਪਾ ਸ਼ੈੱਟੀ ਤੇ ਰਾਜ ਕੁੰਦਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਸਿ਼ਲਪਾ ਸ਼ੈੱਟੀ ਤੇ ਰਾਜ ਕੁੰਦਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ *ਚ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਬਰਾਈ ਨਾਮਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸ਼ਿਲਪਾ ਅਤੇ ਰ...
ਕਾਂਗਰਸ ਨੇ ਕੰਗਣਾ ਰਣੌਤ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ
ਕਾਂਗਰਸ ਨੇ ਕੰਗਣਾ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਪ੍ਰਦੇਸ਼ ਤੇ ਯੁਵਾ ਕਾਂਗਰਸ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਦੇਸ਼ ਦੀ ਅਜ਼ਾਦੀ ਨੂੰ ਲੈ ਕੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਸਬੰਧੀ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰਦੇਸ਼ ...
ਡਰੱਗ ਕੇਸ : ਆਰੀਅਨ ਖਾਨ ਐਨਸੀਬੀ ਦਫ਼ਤਰ ਪਹੁੰਚੇ
ਲਾਈ ਹਫਤਾਵਾਰੀ ਹਾਜ਼ਰੀ
(ਏਜੰਸੀ), ਨਵੀਂ ਦਿੱਲੀ। ਡਰੱਗ ਮਾਮਲੇ ’ਚ ਆਰੀਅਨ ਖਾਨ ਮੁੰਬਈ ਐਨਸੀਬੀ ਦਫ਼ਤਰ ਪਹੁੰਚੇ ਬੇਲ ਬਾਂਡ ਦੀਆਂ ਸ਼ਰਤਾਂ ਅਨੁਸਾਰ ਆਰੀਅਨ ਹਾਜ਼ਰੀ ਲਗਵਾਉਣ ਲਈ ਪਹੁੰਚੇ ਸਨ। ਹਾਜ਼ਰੀ ਤੋਂ ਬਾਅਦ ਆਰੀਅਨ ਐਨਸੀਬੀ ਦਫ਼ਤਰ ਤੋਂ ਨਿਕਲ ਚੁੱਕੇ ਹਨ। ਮੁੰਬਈ ਕਰੂਜ਼ ਡਰੱਗ ਮਾਮਲੇ ’ਚ ਸ਼ਰਤਾਂ ਦੇ ਆਧਾਰ ’ਤੇ ਮਿਲੀ ...
ਜਮਾਨਤ ਦੀ ਸ਼ਰਤ ਪੂਰੀ ਕਰਨ ਪਹੁੰਚੇ ਆਰੀਅਨ ਖਾਨ
ਜਮਾਨਤ ਦੀ ਸ਼ਰਤ ਪੂਰੀ ਕਰਨ ਪਹੁੰਚੇ ਆਰੀਅਨ ਖਾਨ
ਮੁੰਬਈ। ਕਰੂਜ਼ ਡਰੱਗਜ਼ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਆਏ ਆਰੀਅਨ ਖਾਨ ਸ਼ੁੱਕਰਵਾਰ ਨੂੰ (ਨਾਰਕੋਟਿਕਸ ਕੰਟਰੋਲ ਬਿਊਰੋ) ਐਨਸੀਬੀ ਦਫਤਰ ਪਹੁੰਚੇ। ਆਰੀਅਨ ਦੇ ਨਾਲ ਉਨ੍ਹਾਂ ਦਾ ਬਾਡੀਗਾਰਡ ਰਵੀ ਸਿੰਘ ਵੀ ਸੀ। ਬਾਂਬੇ ਹਾਈ ਕੋਰਟ ਨੇ ਆਰੀਅਨ ਨੂੰ 14 ਸ਼ਰਤਾਂ ਨਾਲ ਜ਼ਮਾਨਤ ਦ...
ਅਭਿਨੇਤਾ ਯੂਸਫ਼ ਹੁਸੈਨ ਨਹੀਂ ਰਹੇ
ਅਭਿਨੇਤਾ ਯੂਸਫ਼ ਹੁਸੈਨ ਨਹੀਂ ਰਹੇ
ਮੁੰਬਈ (ਏਜੰਸੀ)। ਅਦਾਕਾਰ ਯੂਸਫ ਹੁਸੈਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਨਿਰਦੇਸ਼ਕ ਹੰਸਲ ਮਹਿਤਾ ਨੇ ਸੋਸ਼ਲ ਮੀਡੀਆ ੋਤੇ ਇਹ ਜਾਣਕਾਰੀ ਦਿੱਤੀ। ਹੰਸਲ ਮਹਿਤਾ ਨੇ ਯੂਸਫ ਹੁਸੈਨ ਨੂੰ ਬਹੁਤ ਹੀ ਭਾਵਪੂਰਤ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, ੋਮੈਂ ਸ਼ਾਹਿਦ ਦੇ 2 ਸ਼ੈਡਿਊਲ ...
ਆਰੀਅਨ ਖਾਨ ਜੇਲ ਤੋਂ ਰਿਹਾਅ
ਆਰੀਅਨ ਖਾਨ ਜੇਲ ਤੋਂ ਰਿਹਾਅ
ਮੁੰਬਈ (ਏਜੰਸੀ)। ਕਰੂਜ਼ ਡਰੱਗਸ ਪਾਰਟੀ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ 27 ਦਿਨਾਂ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜੇਲ੍ਹ ਅਧਿਕਾਰੀਆਂ ਨੇ ਦਿੱਤੀ ਹੈ। ਅਭਿਨੇਤਰੀ ਜੂਹੀ ਚਾਵਲਾ ਨੇ ਸ਼ੁੱਕਰਵ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ, ਰਿਹਾਈ ਲਈ ਕਰਨਾ ਪਵੇਗਾ ਇੰਤਜਾਰ
ਰਿਹਾਈ ਲਈ ਕਰਨਾ ਪਵੇਗਾ ਇੰਤਜਾਰ
(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਨੇ ਜਮਾਨਤ ਦੇ ਦਿੱਤੀ ਹੈ 3 ਦਿਨਾਂ ਦੀ ਬਹਿਸ ਤੋਂ ਬਾਅਦ ਜਸਟਿਸ ਨਿਤਿਨ ਸਾਮਬ੍ਰੇ ਨੇ ਆਰੀਅਨ ਖਾਨ, ਮੁਨਮੁਨ ਧਮੇਜਾ ਤੇ ਅਰਬਾਜ ਮਰਚੇਂਟ ਦੀ ਜਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕੋਰਟ ਤੋਂ ਡਿਟੇਲਡ ਆਰਡਰ...
ਆਰੀਅਨ ਡਰੱਗ ਮਾਮਲੇ ‘ਚ ਪੁਲਿਸ ਨੇ ਗੋਸਾਵੀ ਨੂੰ ਕੀਤਾ ਗ੍ਰਿਫ਼ਤਾਰ
ਆਰੀਅਨ ਡਰੱਗ ਮਾਮਲੇ 'ਚ ਪੁਲਿਸ ਨੇ ਗੋਸਾਵੀ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ (ਏਜੰਸੀ)। ਨਾਰਕੋਟਿਕਸ ਕ੍ਰਾਈਮ ਕੰਟਰੋਲ ਬਿਊਰੋ (ਐੱਨਸੀਬੀ) ਦੀ ਗਵਾਹ ਕਿਰਨ ਗੋਸਾਵੀ, ਜੋ ਆਰੀਅਨ ਖਾਨ ਡਰੱਗਜ਼ ਮਾਮਲੇ 'ਚ ਕਈ ਦਿਨਾਂ ਤੋਂ ਫਰਾਰ ਹੈ, ਨੂੰ ਪੁਣੇ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਗੋਸਾਵੀ ਨੂੰ ਵਿਦੇਸ਼ 'ਚ ਨੌ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਨਹੀਂ ਮਿਲੀ ਬੇਲ
ਕੋਰਟ ’ਚ 27 ਅਕਤੂਬਰ ਨੂੰ ਹੋਵੇਗੀ ਫਿਰ ਸੁਣਵਾਈ
(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਬਾਕੀ ਸੁਣਵਾਈ ਹੁਣ 27 ਅਕਤੂਬਰ ਨੂੰ ਹੋਵੇਗੀ। ਬੰਬੇ ਹਾਈਕੋਰਟ ਨੇ ਅੱਗੇ ਦੀ ਸੁਣਵਾਈ ਲਈ ਕੱਲ੍ਹ 2:30 ਵਜੇ ਦਾ ਸਮਾਂ ਦਿੱਤਾ ਹੈ। ਕੋਰਟ ’ਚ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਆਪਣੀਆ...
ਆਰੀਅਨ ਖਾਨ ਦੀ ਜਮਾਨਤ ‘ਤੇ ਸੁਣਵਾਈ ਅੱਜ
ਆਰੀਅਨ ਖਾਨ ਦੀ ਜਮਾਨਤ 'ਤੇ ਸੁਣਵਾਈ ਅੱਜ
ਮੁੰਬਈ (ਏਜੰਸੀ)। ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਇਸ ਸਮੇਂ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਆਰੀਅਨ ਖਾਨ ਦੀ ਜ਼ਮਾਨਤ 'ਤੇ ਮੰਗਲਵਾਰ ਨੂੰ ਜਸਟਿਸ ਨਿਤਿਨ ਸਾਂਬਰੇ ਦੀ ਅਦਾਲਤ 'ਚ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸਾਬਕਾ ਅਟਾਰ...