ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
ਹਸਪਤਾਲ ਦੇ ਬਾਹਰ ਭਾਰ ਭੀੜ ਹੋਈ ਜਮ੍ਹਾਂ, ਪ੍ਰਸੰਸਕਾਂ ਵੱਲੋਂ ਨਾਅਰੇਬਾਜ਼ੀ
(ਸੁਖਜੀਤ ਮਾਨ) ਮਾਨਸਾ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੰਜਾਬੀ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਗੰਭੀ...
ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਮਿਲੀ ਕਲੀਨ ਚਿੱਟ
ਆਰੀਅਨ ਖਿਲਾਫ ਨਾ ਸਬੂਤ ਮਿਲੇ, ਨਾ ਗਵਾਹ
(ਸੱਚ ਕਹੂੰ ਨਿਊਜ਼) ਮੁੰਬਈ। ਡਰੱਗ ਕੇਸ ’ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਕਲੀਟ ਚਿੱਟ ਮਿਲੀ ਗਈ ਹੈ। ਆਰੀਅਨ ਖਿਲਾਫ ਨਾ ਸਬੂਤ ਮਿਲੇ ਤੇ ਨਾ ਕੋਈ ਗਵਾਹ ਜਿਸ ਦੇ ਮੱਦੇਨਜ਼ਰ ਅਦਾਲਤ ਨੇ ਆਰੀਅਨ ਖਾਨ (Drug Case Aryan Khan) ਬਰੀ ਕਰ ਦਿੱਤਾ। ਮੁੰਬ...
ਡਾਂਸ ’ਚ ਕਰੀਅਰ : ਮਨੋਰੰਜਨ ਦੇ ਨਾਲ-ਨਾਲ ਕਰੋ ਖੂਬ ਕਮਾਈ
ਡਾਂਸ ’ਚ ਕਰੀਅਰ: ਮਨੋਰੰਜਨ ਦੇ ਨਾਲ-ਨਾਲ ਕਰੋ ਖੂਬ ਕਮਾਈ
ਜੇਕਰ ਡਾਂਸ ਕਰਨਾ ਤੁਹਾਡਾ ਸ਼ੌਂਕ ਹੈ ਤਾਂ ਤੁਸੀਂ ਇਸ ਨੂੰ ਕਰੀਅਰ ਵਜੋਂ ਵੀ ਲੈ ਸਕਦੇ ਹੋ। ਟੀ.ਵੀ. ’ਤੇ ਰਿਐਲਿਟੀ ਸ਼ੋਅ, ਗਾਉਣ ਅਤੇ ਡਾਂਸ ਵਰਗੇ ਖੇਤਰਾਂ ਵਿੱਚ ਵੀ ਕਰੀਅਰ ਦੇ ਨਵੇਂ ਰਸਤੇ ਦਿਖਾਈ ਦੇ ਰਹੇ ਹਨ।
ਹੁਣ ਛੋਟੇ-ਛੋਟੇ ਸ਼ਹਿਰਾਂ, ਕਸਬਿਆਂ, ਪਿੰਡ...
ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ
ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ
(ਸੱਚ ਕਹੂੰ ਨਿਊਜ਼)
ਜਲੰਧਰ l ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ ਫੈਸ਼ਨ ਡਿਜਾਈਨ ਦੇ ਵਿਦਿਆਰਥੀਆਂ ਨੂੰ ਗਲੋਬਲ ‘ਦਿੱਲੀ ਟਾਈਮਜ ਫੈਸ਼ਨ ਵੀਕ-2022’ ਵਿੱਚ ਆਪਣੇ ਡਿਜਾਈਨ ਕੀਤੇ ਕੱਪੜੇ ਪੇਸ਼ ...
ਬਾਲੀਵੁੱਡ ਅਦਾਕਾਰਾ ਅਰਚਨਾ ਪੂਰਨ ਸਿੰਘ ਵਰਚੁਅਲੀ ਤੌਰ ’ਤੇ ਜਲੰਧਰ ਕੋਰਟ ’ਚ ਹੋਈ ਪੇਸ਼
ਸਮਾਗਮ ’ਚ ਪੈਸਿਆਂ ਦੇ ਦੇਣ-ਲੈਣ ਦਾ ਮਾਮਲਾ
(ਸੱਚ ਕਹੂੰ ਨਿਊਜ਼) ਮੁੰਬਈ। ਬਾਲੀਵੁੱਡ ਅਦਾਕਾਰਾ ਤੇ ਕਾਮੇਡੀ ਸ਼ੋਅ ’ਚ ਜੱਜ ਵਜੋਂ ਕੰਮ ਕਰ ਰਹੀ ਪੂਰਨ ਅਰਚਨਾ ਸਿੰਘ (Actress Archana Puran) ਤਿੰਨ ਕਰੋੜ ਤੋਂ ਵੱਧ ਏਟਰਟੇਨਮੈਂਟ ਘਪਲੇ ’ਚ ਬੌਤਰ ਗਵਾਹ ਜਲੰਧਰ ਦੀ ਅਦਾਲਤ ’ਚ ਵਰਚੁਅਲੀ ਪੇਸ਼ ਹੋਈ। ਇਸ ਤੋਂ ਇਲਾਵਾ ...
ਕਾਮੇਡੀਅਨ ਭਾਰਤੀ ਸਿੰਘ ‘ਤੇ ਕੇਸ ਦਰਜ, ਦਾੜ੍ਹੀ-ਮੁੱਛ ‘ਤੇ ਕੀਤੀ ਸੀ ਟਿੱਪਣੀ
ਦਾੜ੍ਹੀ-ਮੁੱਛ 'ਤੇ ਕੀਤੀ ਸੀ ਟਿੱਪਣੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦਾੜੀ ਅਤੇ ਮੁੱਛਾਂ 'ਤੇ ਟਿੱਪਣੀ ਲਈ ਮੁਆਫੀ ਮੰਗਣ ਤੋਂ ਬਾਅਦ ਵੀ ਕਾਮੇਡੀਅਨ ਭਾਰਤੀ ਸਿੰਘ (Comedian Bharti Singh) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ...
ਜਾਨਵਰਾਂ ਪ੍ਰਤੀ ਤੁਰਕੀ ਦੇ ਲੋਕਾਂ ਦਾ ਇੰਨਾ ਲਗਾਓ ਕਿ 29 ਏਕੜ ’ਚ ਬਣਾਏ ਲੱਕੜ ਦੇ ਘਰ
ਜਾਨਵਰਾਂ ਪ੍ਰਤੀ ਤੁਰਕੀ ਦੇ ਲੋਕਾਂ ਦਾ ਇੰਨਾ ਲਗਾਓ ਕਿ 29 ਏਕੜ ’ਚ ਬਣਾਏ ਲੱਕੜ ਦੇ ਘਰ
ਤੁਰਕੀ ਵਿਚ ਜਾਨਵਰਾਂ ਦੀ ਰੱਖਿਆ ਲਈ ਅਹਿਮ ਕਦਮ ਚੁੱਕਿਆ ਗਿਆ ਹੈ, ਤਾਂ ਕਿ ਜਾਨਵਰ ਵੀ ਇਨਸਾਨਾਂ ਵਾਂਗ ਆਪਣਾ ਜੀਵਨ ਜੀ ਸਕਣ । ਉੱਥੇ ਲੋਕ ਬਿੱਲੀਆਂ ਅਤੇ ਪੈਟਸ ਨੂੰ ਰੱਖਣ ਦੇ ਬੇਹੱਦ ਸ਼ੌਕੀਨ ਹਨ ਤੁਰਕੀ ਵਿਚ ਸੈਮਸਨ ਮਹਾਂਨਗਰ...
CM ਮਾਨ ਨੇ ਪੰਜਾਬੀ ਗਾਇਕਾਂ ਨੂੰ ਦਿੱਤੀ ਚਿਤਾਵਨੀ : ਭੜਕਾਊ ਗਾਣੇ ਗਾਉਣੇ ਬੰਦ ਕਰਨ ਕਲਾਕਾਰ
ਭੜਕਾਊ ਗਾਣੇ ਗਾਉਣੇ ਬੰਦ ਕਰਨ ਕਲਾਕਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਪੰਜਾਬੀ ਗਾਇਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਲੱਚਰ ਗੀਤ ਤੇ ਸੱਭਿਆਚਾਰ ਨੂੰ ਖੋਰਾ ਲਾਉਣ ਵਾਲੇ ਗੀਤ ਗਾਉਣੇ ਬੰਦ ਕਰ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕ...
ਮੰਜ਼ਿਲ
ਮੰਜ਼ਿਲ
ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
ਗ੍ਰਹਿਣ ਕਰਨ ਦਾ ਗੁਣ
ਗ੍ਰਹਿਣ ਕਰਨ ਦਾ ਗੁਣ
ਇੱਕ ਘੜਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਉਹ ਇੱਕ ਕਟੋਰੀ ਨਾਲ ਢੱਕਿਆ ਰਹਿੰਦਾ ਸੀ ਘੜਾ ਸੁਭਾਅ ਦਾ ਪਰਉਪਕਾਰੀ ਸੀ|
ਭਾਂਡੇ ਉਸ ਘੜੇ ਕੋਲ ਆਉਦੇ, ਉਸ ਤੋਂ ਪਾਣੀ ਲੈਣ ਲਈ ਝੁਕ ਜਾਂਦੇ ਘੜਾ ਖੁਸ਼ੀ ਨਾਲ ਝੁਕ ਜਾਂਦਾ ਤੇ ਉਨ੍ਹਾਂ ਨੂੰ ਭਰ ਦਿੰਦਾ ਕਟੋਰੀ ਨੇ ਸ਼ਿਕਾਇਤ ਕਰਦਿਆਂ ਕਿਹਾ, ‘‘ਬੁਰਾ ਨਾ...