International Film Festival: 30ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਗਾਜ਼
International Film Festival : ਕੋਲਕਾਤਾ,(ਏਜੰਸੀ)। ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ 30ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਵੀ ਮੌਜੂਦ ਰਹੇ। ਇਸ ਵਾਰ ਇਸ ਫਿਲਮ ...
Film: ਬਾਲ ਵਿਆਹ ਨੂੰ ਰੋਕਣ ਦੇ ਲਈ ਜਾਗਰੂਕਤਾ ਫ਼ਿਲਮ ਵਿਖਾਈ
ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਚੁੱਕੀ ਸਹੁੰ | Film
ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਨੱਥ ਪਾਉਣ ਲਈ ਜਾਗਰੂਕਤਾ ਜ਼ਰੂਰੀ : ਡਾ. ਜਗਜੀਤ ਸਿੰਘ
Film: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਬਾਲ ਵਿਆਹ ਨੂੰ ਜੜੋ ਖ਼ਤਮ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ...
Youth Fair: ਰਵਾਇਤੀ ਜੋਸ਼ ਤੇ ਸ਼ਾਨੋ-ਸ਼ੌਕਤ ਨਾਲ ਪੀਏਯੂ ਦਾ ਯੁਵਕ ਮੇਲਾ ਸ਼ੁਰੂ
ਪੰਜਾਬ ਦੀ ਖੁਸ਼ਹਾਲੀ ਤੇ ਮੁੜ-ਸੁਰਜੀਤੀ ਲਈ ਸੱਭਿਆਚਾਰਕ ਵਿਰਸੇ ਨਾਲ ਜੁੜਨਾ ਜ਼ਰੂਰੀ: ਖੁੱਡੀਆਂ | Youth Fair
(ਰਘਬੀਰ ਸਿੰਘ) ਲੁਧਿਆਣਾ। ਪੀਏਯੂ ਦੇ ਡਾ. ਏਐੱਸ ਖਹਿਰਾ ਓਪਨ ਏਅਰ ਥੀਏਟਰ ਵਿੱਚ ਅੱਜ ਪੀਏਯੂ ਦੇ ਯੁਵਕ ਮੇਲੇ ਦਾ ਦੂਸਰਾ ਪੜਾਅ ਆਰੰਭ ਹੋ ਗਿਆ। ਡਾਇਰੈਕੋਟਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਜਾ ਰਹੇ ...
Uma Dasgupta: ਬੰਗਾਲੀ ਅਦਾਕਾਰਾ ਉਮਾ ਦਾਸਗੁਪਤਾ ਦਾ ਦੇਹਾਂਤ
84 ਸਾਲਾਂ ਦੀ ਉਮਰ ’ਚ ਕੋਲਕਾਤਾ ’ਚ ਲਏ ਆਖਰੀ ਸਾਹ
ਸੱਤਿਆਜੀ ਰੇਅ ਦੀ ਫਿਲਮ ‘ਪਾਥੇਰ ਪਾਂਚਾਲੀ’ ’ਚ ਕੀਤਾ ਸੀ ਕੰਮ
ਮੁੰਬਈ (ਏਜੰਸੀ)। Uma Dasgupta: 1955 ’ਚ ਰਿਲੀਜ਼ ਹੋਈ ਸੱਤਿਆਜੀਤ ਰੇਅ ਦੀ ਫਿਲਮ ‘ਪਾਥੇਰ ਪੰਚਾਲੀ’ ’ਚ ਨਜ਼ਰ ਆਈ ਅਦਾਕਾਰਾ ਉਮਾ ਦਾਸਗੁਪਤਾ ਦਾ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹ...
Garry Sandhu: ਅਸਟਰੇਲੀਆ ’ਚ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਹਮਲਾ
ਦੋਵਾਂ ਵਿਚਕਾਰ ਹੋਈ ਸੀ ਪਹਿਲਾਂ ਤਕਰਾਰ
ਸ਼ੋਅ ਦੌਰਾਨ ਵਿਅਕਤੀ ਨੇ ਸਟੇਜ ’ਤੇ ਚੜ੍ਹ ਕੇ ਫੜਿਆ ਗਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Garry Sandhu: ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਅਸਟਰੇਲੀਆ ’ਚ ਇੱਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ ਹੈ। ਸੰਧੂ ਦੇ...
Mithun Chakraborty: ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਦਿੱਤੀ ਮਿਥੁਨ ਚੱਕਰਵਰਤੀ ਨੂੰ ਧਮਕੀ, ਮਾਫੀ ਮੰਗੋ ਨਹੀਂ ਤਾਂ ਪਛਤਾਉਣਾ ਪਵੇਗਾ
Mithun Chakraborty: ਦੁਬਈ। ਦੁਬਈ 'ਚ ਬੈਠੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਕੋਲਕਾਤਾ ਤੋਂ ਭਾਜਪਾ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਹੈ। ਇਕ ਬੈਠਕ 'ਚ ਦਿੱਤੇ ਗਏ ਮਿਥੁਨ ਚੱਕਰਵਰਤੀ ਦੇ ਬਿਆਨ 'ਤੇ ਸ਼ਹਿਜ਼ਾਦ ਨੇ ਕਿਹਾ ਕਿ ਮਿਥੁਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਨ...
Helena Luke: ਅਦਾਕਾਰਾ ਹੇਲੇਨਾ ਲਿਊਕ ਦਾ ਦੇਹਾਂਤ
ਅਮਿਤਾਭ ਦੀ ‘ਮਰਦ’ ਫਿਲਮ ’ਚ ਆਈ ਸੀ ਨਜ਼ਰ | Helena Luke
ਮੁੰਬਈ (ਏਜੰਸੀ)। Helena Luke: ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਦੇਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨਾਲ ‘ਮਰਦ’ ’ਚ ਨਜ਼ਰ ਆਉਣ ਵਾਲੀ ਅਦਾਕਾਰਾ ਹੇਲੇਨਾ ਪਿਛਲੇ ਕਈ ਸਾਲਾਂ ਤੋਂ ਅਮਰੀਕਾ ’ਚ ਰਹਿ ਰਹੀ ਸੀ, ਜਿੱਥ...
Satinder Sartaj: ਟਰਾਈਡੈਂਟ ਗਰੁੱਪ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰ ਹੋ ਨਿੱਬੜਿਆ
Satinder Sartaj ਨੇ ਪਦਮ ਸ਼੍ਰੀ ਰਾਜਿੰਦਰ ਗੁਪਤਾ, ਮੈਡਮ ਮਧੂ ਗੁਪਤਾ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਮੌਜ਼ੂਦਗੀ ’ਚ ਦਰਸ਼ਕਾਂ ਨੂੰ ਕੀਲਿਆ
Satinder Sartaj: ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ ਦਾ ਇਸ ਵਾਰ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰੀ ਹੋ ਨਿੱਬੜਿਆ। ਅਖ਼ਰੀਲੀ ਰ...
Punjabi Singer: ED ਦੇ ਛਾਪੇ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਇਹ ਸ਼ੋਅ ’ਤੇ ਲਟਕੀ ਤਲਵਾਰ!
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjabi Singer: ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੇ ਜੈਪੁਰ ’ਚ 3 ਨਵੰਬਰ ਨੂੰ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਫਰਜ਼ੀ ਟਿਕਟਾਂ ਦੀ ਵਿਕਰੀ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜਸਥਾਨ ਸਮੇਤ 5 ਸੂਬਿਆਂ ’ਚ ਛਾਪੇਮਾਰੀ ਕੀਤੀ ਹੈ। ਇਸ ...
Diwali Mela: ਗਾਰਡਨ ਵੈਲੀ ਸਕੂਲ ਸਰਹਿੰਦ ਵਿਖੇ ਦੀਵਾਲੀ ਮੇਲਾ ਲਗਾਇਆ
Diwali Mela: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਵਿੱਚ ਹਰ ਤਰ੍ਹਾਂ ਦੀ ਸਟਾਲ ਦਾ ਬਹੁਤ ਹੀ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ, ਜਿਵੇਂ ਗੋਲ-ਗੱਪੇ, ਟਿੱਕੀ, ਪਾਪੜੀ, ਬਰਗਰ ਨੂਡਲਜ, ਫਰੈਂਚ ਫਰਾਈਜ, ਪੌਪ ਕਰਨ, ਬੇਲ ਪੂ...