Enforced

ਸਨੌਰ ਘਟਨਾ ਦੇ ਦੋਸ਼ੀਆਂ ਵਿਰੁੱਧ ਕਾਨੂੰਨ ਮੁਤਾਬਿਕ ਹੋਵੇਗੀ ਸਖ਼ਤ ਕਾਰਵਾਈ : ਪਰਨੀਤ ਕੌਰ 

ਪਰਨੀਤ ਕੌਰ ਹਸਪਤਾਲ ‘ਚ ਜੇਰੇ ਇਲਾਜ ਪੀੜਤ ਦਾ ਹਾਲ-ਚਾਲ ਪੁੱਛਣ ਗਏ ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼ ਪਿਛਲੀਂ ਦਿਨੀਂ ਥਾਣਾ ਸਨੌਰ ਵਿੱਚ ਕੁੱਝ ਨੌਜਵਾਨਾਂ ਨਾਲ ਦੁਰਵਿਵਹਾਰ ਦੀ ਵਾਪਰੀ ਘਟਨਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਨੌਜਵਾਨ ਦਾ ਅੱਜ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਹਾਲ-ਚਾਲ ਪੁੱਛਣ ਗਏ ਉਨ੍ਹਾਂ ਪੀੜਤਾਂ ਦੇ ਪਰਿਵਾਰਾਂ ਨੂੰ ਭਰੋਸਾ […]
ਪੰਜਾਬ