Employees Beat

…ਹੋਰ ਕੁੱਟੋ ਸਾਨੂੰ, ਅਸੀਂ ਡਾਂਗਾਂ ਖਾਣ ਦੇ ਹੱਕਦਾਰ ਹਾਂ!

…ਹੋਰ ਕੁੱਟੋ ਸਾਨੂੰ, ਅਸੀਂ ਡਾਂਗਾਂ ਖਾਣ ਦੇ ਹੱਕਦਾਰ ਹਾਂ! ਸਾਡੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਹੀ ਜਾਣਾ ਚਾਹੀਦਾ ਏ, ਦੋਸ਼ ਵੀ ਤਾਂ ਬਹੁਤ ਵੱਡਾ ਏ ਇਹਨਾਂ ਦਾ, ਔਖੇ ਘਰੇਲੂ ਹਾਲਾਤਾਂ ’ਚ, ਨਸ਼ੇ ਦੀ ਹਨ੍ਹੇਰੀ ਤੋਂ ਬਚਦਿਆਂ, ਦਿਨ-ਰਾਤ ਸਖਤ ਮਿਹਨਤ ਕਰਕੇ, ਇਹਨਾਂ ਪਹਿਲਾਂ ਤਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਏ ਤੇ ਉਸ ਤੋਂ ਵੀ ਵੱਡਾ ਦੋਸ਼ ਵੇਖੋ […]
ਲੇਖ