ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home ਸੂਬੇ ਪੰਜਾਬ 11 ਨਵੰਬਰ ਨੂੰ ...

    11 ਨਵੰਬਰ ਨੂੰ ਬਿਜਲੀ ਬੰਦ ਰਹੇਗੀ

    Electricity Sachkahoon

    ਲਹਿਰਾਗਾਗਾ, (ਰਾਜ ਸਿੰਗਲਾ )। ਲਹਿਰਾਗਾਗਾ ਦੇ ਐਸਡੀਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11/11/2022 ਨੂੰ 66 ਕੇ ਵੀ ਗਰਿਡ ਲਹਿਰਾਗਾਗਾ ਵਿਖੇ ਜਰੂਰੀ ਮੁਰੰਮਤ ਕਾਰਨ ਜਾਖਲ ਰੋਡ,ਸੁਨਾਮ ਰੋਡ,ਗਾਗਾ ਪਿੰਡ, ਲਹਿਰਾਗਾਗਾ ਸ਼ਹਿਰ ਵਾਲੇ ਪਾਸੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸਪਲਾਈ ਬੰਦ ਰਹੇਗੀ।

    Electricity Sachkahoon

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here