Election

Bathinda News: ਬਠਿੰਡਾ ਨਿਗਮ ਦੇ ਮੇਅਰ ਦੀ ਚੇਅਰ ਲਈ ਚੋਣ ਥੋੜ੍ਹੀ ਦੇਰ ’ਚ

Bathinda News: ਬਠਿੰਡਾ, (ਸੁਖਜੀਤ ਮਾਨ)। ਨਗਰ ਨਿਗਮ ਬਠਿੰਡਾ ਦੀ ਕਰੀਬ ਸਵਾ ਸਾਲ ਤੋਂ ਖਾਲੀ ਪਈ ਮੇਅਰ ਦੀ ਚੇਅਰ ਲਈ ਅੱਜ ਚੋਣ ਹੋਣ ਜਾ ਰਹੀ ਹੈ। ਮੇਅਰ ਦੀ ਇਸ ਚੋਣ ਲਈ ਬਠਿੰਡਾ ’ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਘਮਸਾਨ ਮੱਚਿਆ ਹੋਇਆ ਹੈ। ਮੇਅਰ ਲਈ ਦਾਅਵੇਦਾਰਾਂ ’ਚ ਆਪ ਕੌਂਸਲਰ ਪਦਮਜੀਤ ਸਿੰਘ ਮਹਿਤਾ ਤੇ ਕਾਂਗਰਸ ਵੱਲੋਂ ਬਲਜਿੰਦਰ ਸਿੰਘ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀ ਚੋਣ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਕੀਤੀ ਮੀਟਿੰਗ

(ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। Punjab Pharmacy State Council : ਪੰਜਾਬ ਸੂਬੇ ਵਿੱਚ ਹੋ ਰਹੀਆਂ ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀਆਂ ਚੋਣਾਂ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਚੰਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚੰਨੀ ਨੇ ਕਿਹਾ ਕਿ ਰਜਿਸਟਰਡ ਫਾਰਮਾਸਿਸਟ ਆਪਣੀ ਵੋਟ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਅਮਲੋਹ ਦੀ ਹੋਈ ਚੋਣ

ਬਲਾਕ ਪ੍ਰਧਾਨ ਬਲਵੀਰ ਸਿੰਘ ਮੁੱਲਾਂਪੁਰੀ , ਜਨਰਲ ਸਕੱਤਰ ਗੁਰਵਿੰਦਰ ਸਿੰਘ ਬਣੇ (ਅਨਿਲ ਲੁਟਾਵਾ) ਅਮਲੋਹ। ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਅਮਲੋਹ ਦੀ ਸੇਵਾ ਮੁਕਤ ਅਧਿਆਪਕ ਆਗੂ ਮੱਘਰ ਸਿੰਘ ਸਲਾਣਾ ਦੀ ਸਰਪ੍ਰਸਤੀ ਹੇਠ ਹੋਈ। ਇਸ ਚੋਣ ’ਚ ਬਲਾਕ ਦੇ ਬਹੁਤ ਸਾਰੇ ਅਧਿਆਪਕਾਂ ਨਾਲ-ਨਾਲ ਇਸਤਰੀ ਅਧਿਆਪਕਾਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ। ਚੋਣ ਸਬੰਧੀ ਜਾਣਕਾਰੀ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Election: ਚੋਣ-ਮਨੋਰਥ ਪੱਤਰਾਂ ਦੀਆਂ ਖਾਸੀਅਤਾਂ

ਭਾਰਤ ਦੀਆਂ ਚੋਣਾਂ ਦਾ ਬਿਗਲ ਵੱਜਣ ਦੇ ਨਾਲ ਹੀ ਮੰਚ ਸਜ ਗਿਆ ਹੈ ਅਤੇ ਸਰੋਤੇ ਵੀ ਉਮੀਦ ਅਨੁਸਾਰ ਹਨ ਅਤੇ ਚੋਣਾਂ ’ਚ ਦੇਸ਼ ਦੇ ਨਾਗਰਿਕ ਜਾਂ ਤਾਂ ਰਿਉੜੀਆਂ ਅਤੇ ਵਾਅਦਿਆਂ ਦੇ ਚੱਲ ਰਹੇ ਤਮਾਸ਼ੇ ਦਾ ਜਾਂ ਅਨੰਦ ਲੈਣਗੇ ਜਾਂ ਉਸ ਨਾਲ ਨਫਰਤ ਕਰਨਗੇ। ਇਹ ਵੱਡੇ ਆਗੂਆਂ, ਛੋਟੇ ਆਗੂਆਂ ਅਤੇ ਲੋਕ-ਸੇਵਕਾਂ ਵਿਚਕਾਰ ਟੱਕਰ ਹੈ ਅਤੇ ਇਹ […]
ਦੇਸ਼  Breaking News  ਲੇਖ  ਖਾਸ ਖਬਰ 

ਦੇਸ਼ ’ਚ ਇਕੱਠੀਆਂ ਹੋਣ ਪੰਚਾਇਤ ਤੋਂ ਸੰਸਦ ਤੱਕ ਦੀਆਂ ਚੋਣਾਂ

ਕੇਂਦਰ ਸਰਕਾਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਲੜਨ ਲਈ ਪੈਸਾ ਨਹੀਂ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ‘ਚੋਣਾਂ ’ਚ ਭਾਈਚਾਰਾ ਤੇ ਧਰਮ ਵਰਗੀਆਂ ਚੀਜ਼ਾਂ ਨੂੰ ਜਿੱਤ ਤੈਅ […]
ਦੇਸ਼  Breaking News  ਲੇਖ  ਖਾਸ ਖਬਰ 

ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Preneet Kaur ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ (Election) ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ […]
ਪੰਜਾਬ  Breaking News  ਖਾਸ ਖਬਰ 

ਯੁਵਰਾਜ ਸਿੰਘ ਨੇੇ ਚੋਣ ਲਡ਼ਨ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ..

ਸਾਬਕਾ ਕ੍ਰਿਕਟਰਾਂ ਦੀ ਰਾਜਨੀਤੀ ਤੋਂ ਨਾਂਹ (Yuvraj Singh) ਗੌਤਮ ਗੰਭੀਰ ਨਹੀਂ ਲੜਨਗੇ ਲੋਕ ਸਭਾ ਚੋਣ (ਸੱਚ ਕਹੂੰ ਨਿਊਜ਼/ਏਜੰਸੀ) ਚੰਡੀਗੜ੍ਹ/ਨਵੀਂ ਦਿੱਲੀ। ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਨੇ ਸਪੱਸ਼ਟ ਕੀਤਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਹੇ ਹਨ। ਮੀਡੀਆ ’ਚ ਖਬਰਾਂ ਆਈਆਂ ਸਨ ਕਿ ਯੁਵਰਾਜ ਸਿੰਘ ਭਾਰਤੀ ਜਨਤਾ ਪਾਰਟੀ […]
ਦੇਸ਼  ਪੰਜਾਬ  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ 

ਚੰਡੀਗੜ੍ਹ ਮੇਅਰ ਚੋਣ ਦੀ ਸੁਣਵਾਈ ਭਲਕੇ

ਪ੍ਰਸ਼ਾਸਨ ਨੇ ਦਿੱਤਾ ਰੁੱਝੇ ਹੋਣ ਦਾ ਤਰਕ | Chandigarh Mayor Election ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ’ਤੇ ਅੱਜ ਦੋ ਵਾਰ ਸੁਣਵਾਈ ਹੋਈ। ਪਹਿਲੇ ਪੜਾਅ ਦੀ ਹੋਈ ਸੁਣਵਾਈ ’ਚ ਪ੍ਰਸ਼ਾਸਨ ਨੇ ਹਾਈਕੋਰਟ ਤੋਂ ਸਮਾਂ ਮੰਗਿਆ ਸੀ। ਪਰ ਕੋਰਟ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ […]
ਪੰਜਾਬ  Breaking News  ਖਾਸ ਖਬਰ 

Assembly Elections 2023 Date Live : ਪੰਜ ਸੂਬਿਆਂ ਵਿੱਚ ਵੱਜਿਆ ਚੋਣ ਨਗਾਰਾ, 3 ਦਸੰਬਰ ਨੂੰ ਆਵੇਗਾ ਨਤੀਜਾ, ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਜਲਦੀ ਦੇਖੋ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)।  ਚੋਣ ਕਮਿਸ਼ਨ ਨੇ ਅੱਜ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸੱਤਾ ’ਤੇ ਕਾਬਜ਼ ਹੈ ਤੇ ਰਾਜਸਥਾਨ ’ਚ ਕਾਂਗਰਸ। ਤੇਲੰਗਾਨਾ ’ਚ ਕੇਸੀਆਰ ਦੀ ਪਾਰਟੀ ਬੀਆਰਐੱਸ ਸੱਤਾ ’ਚ ਹੈ। ਉੱਥੇ ਹੀ ਮਿਜ਼ੋਰਮ […]
ਦੇਸ਼  Breaking News  ਖਾਸ ਖਬਰ 

ਰਵਿਦਾਸ ਜਯੰਤੀ ਕਾਰਨ ਪੰਜਾਬ ਚੋਣਾਂ ਦੀ ਤਰੀਕ ਬਦਲੀ, ਹੁਣ ਵੋਟਾਂ 20 ਫਰਵਰੀ ਨੂੰ ਪੈਣਗੀਆਂ

ਰਵਿਦਾਸ ਜਯੰਤੀ ਕਾਰਨ ਪੰਜਾਬ ਚੋਣਾਂ ਦੀ ਤਰੀਕ ਬਦਲੀ, ਹੁਣ ਵੋਟਾਂ 20 ਫਰਵਰੀ ਨੂੰ ਪੈਣਗੀਆਂ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ(Punjab Election) ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਵੋਟਿੰਗ 14 ਫਰਵਰੀ ਨੂੰ ਹੋਣੀ ਸੀ ਪਰ ਹੁਣ ਇਹ 20 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਲਗਭਗ ਸਾਰੀਆਂ ਪਾਰਟੀਆਂ ਨੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਚਰਨਜੀਤ ਬਰਾੜ ਨੇ ਰੱਖੀ ਰਾਜਪੁਰਾ ’ਤੇ ਅੱਖ, ਸਥਾਨਕ ਅਕਾਲੀ ਆਗੂ ਹੋਏ ਇਕੱਠੇ

ਸਥਾਨਕ ਅਕਾਲੀ ਆਗੂਆਂ ਨੇ ਬਾਹਰੀ ਉਮੀਦਵਾਰ ਵਿਰੁੱਧ ਲਾਏ ਪੋਸਟਰ ‘ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ’ ਅਕਾਲੀ ਭਾਜਪਾ ਦੇ ਅਲੱਗ ਰਾਹ ਹੋਣ ਤੋਂ ਬਾਅਦ ਹਲਕਾ ਰਾਜਪੁਰਾ ਤੋਂ ਅਕਾਲੀ ਆਗੂ ਪਹਿਲੀ ਵਾਰ ਲੜਨਗੇ ਚੋਣ ਖੁਸ਼ਵੀਰ ਸਿੰਘ ਤੂਰ, ਪਟਿਆਲਾ। ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਟੁੱਟਣ ਮਗਰੋਂ ਹਲਕਾ ਰਾਜਪੁਰਾ ਅੰਦਰ ਅਗੇਤੀ ਹੀ ਰਾਜਨੀਤਿਕ ਸਰਗਰਮੀ ਨੇ ਜੋਰ ਫੜ੍ਹ […]
ਪੰਜਾਬ  ਸੂਬੇ 

ਨਵਜੋਤ ਸਿੱਧੂ ਪਟਿਆਲੇ ਤੋਂ ਚੋਣ ਲੜ ਕੇ ਵੇਖ ਲਵੇ: ਅਮਰਿੰਦਰ

ਕਿਹਾ, ਨਵਜੋਤ ਸਿੱਧੂ ਦਾ ਹਸ਼ਰ ਵੀ ਜਨਰਲ ਜੇ. ਜੇ. ਸਿੰਘ ਵਰਗਾ ਹੋਵੇਗਾ ਜਿਸ ਦੀ ਜ਼ਮਾਨਤ ਜ਼ਬਤ ਹੋਈ ਸੀ ਸਿੱਧੂ ਨੂੰ ਨਹੀਂ ਬਣਾਇਆ ਜਾ ਸਕਦਾ ਉਪ ਮੁੱਖ ਮੰਤਰੀ ਜਾਂ ਸੂਬਾ ਪ੍ਰਧਾਨ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਘਰਾਂ ਵਿੱਚ ਰਹਿ ਕੇ ਮਨਾਉਣ ਅਤੇ ‘ਸਰਬੱਤ ਦੇ ਭਲੇ’ ਦੀ ਅਰਦਾਸ ਕਰਨ ਦੀ ਕੀਤੀ ਅਪੀਲ ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ […]
ਪੰਜਾਬ  Breaking News  ਖਾਸ ਖਬਰ 
Ad Ad Ad