Punjab School: ਸਿੱਖਿਆ ਵਿਭਾਗ ਨੇ ਬਦਲਿਆ 233 ਸਕੂਲਾਂ ਦਾ ਨਾਂਅ, ‘ਪੀਐੱਮ ਸ਼੍ਰੀ’ ਰੱਖਿਆ ਗਿਆ ਸਕੂਲਾਂ ਦਾ ਨਾਂਅ
ਫੰਡਾਂ ਲਈ ਪੰਜਾਬ ਪਿਆ ਨਰਮੀ ਦੇ ਰਾਹ, ਹੁਣ ਸਕੂਲਾਂ ਦੇ ਨਾਂਅ ਬਦਲੇ | Punjab School
Punjab School: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਫੰਡਾਂ ਦੀ ਘਾਟ ਨਾਲ ਸਿੱਝਣ ਲਈ ਨਰਮੀ, ਹਲੀਮੀ ਤੇ ਸਮਝਦਾਰੀ ਵਾਲੇ ਰਾਹ ਤੁਰ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਪੀਐੱਮ ਸ਼੍ਰੀ ਸਕੀ...
ਨੀਟ-ਯੂਜੀ ਪੇਪਰ ਲੀਕ ਮਾਮਲਾ: ਸੁਪਰੀਮ ਕੋਰਟ ਨੇ ਐੱਨਟੀਏ ਨੂੰ ਦਿੱਤਾ ਨਵਾਂ ਆਦੇਸ਼
ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ | NEET-UG paper leak case
ਨਵੀਂ ਦਿੱਲੀ (ਏਜੰਸੀ)। NEET-UG paper leak case : ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਐੱਨਟੀਏ ਨੂੰ ਆਪਣੀ ਵੈੱਬਸਾਈਟ ’ਤੇ ਨਤੀਜਾ ਪੋਸਟ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਐੱਨਟੀਏ ਨੂੰ ਉਮੀਦਵਾਰਾਂ ਦੀ...
Open Board ਦੀਆਂ ਪ੍ਰੀਖਿਆਵਾਂ ’ਚ ਵੱਡਾ ਬਦਲਾਅ, ਹੁਣ ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਟੇਟ ਓਪਨ ਸਕੂਲ ਨੇ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਰਾਜਸਥਾਨ ਪਹੁੰਚਣ ਦੀ ਸੰਭਾਵਨਾ ਕਾਰਨ 17 ਅਤੇ 19 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਜਿਸ ਕਾਰਨ ਇਹ ਪੇਪਰ 26 ਅਤੇ 27 ਜੂਨ ਨੂੰ ਹੋਣੇ ਸਨ। ਪਰ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲ...
ਦਿਵਿਆਂਗਤਾ ਨੂੰ ਹਰਾਉਣ ਤੇ ਸਕੂਲਾਂ ਨੂੰ ਬੋਲਣ ਲਾ ਦੇਣ ਵਾਲਾ ਅਧਿਆਪਕ ਗੁਰਮੀਤ ਸਿੰਘ
ਆਪਣੀ ਮਿਹਨਤ ਤੇ ਹੌਂਸਲੇ ਨਾਲ ਡਿਗੂੰ-ਡਿਗੂੰ ਕਰਦੇ ਸਕੂਲਾਂ ਨੂੰ ਨਵੀਆਂ ਬਿਲਡਿੰਗਾਂ ’ਚ ਬਦਲ ਦਿੰਦੈ Gurmeet Singh
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਅਧਿਆਪਕ ਗੁਰਮੀਤ ਸਿੰਘ ਉਸ ਹੌਂਸਲੇ, ਹਿੰਮਤ ਅਤੇ ਸੰਘਰਸ਼ ਦਾ ਨਾਂਅ ਹੈ, ਜਿਸ ਨੇ ਦਿਵਿਆਂਗ ਹੋਣ ਦੇ ਬਾਵਜੂਦ ਵੀ ਨਾ ਤਾਂ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਅਤੇ ਨ...
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਵਰਿੰਦਰ ਕੌਸ਼ਿਕ ਨੇ ਸੰਭਾਲਿਆ ਅਹੁਦਾ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਵਰਿੰਦਰ ਕੌਸ਼ਿਕ ਨੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਏਕੇ ਤਿਵਾੜੀ ਦੀ ਹਾਜ਼ਰੀ ਵਿੱਚ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। Punjabi University
ਇਹ ਵੀ ਪੜ੍ਹੋ: ਮੀਂਹ ...
ਗੁਰੂ ਕਾਸ਼ੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਪੈਰਾਸੇਲਿੰਗ ਦਾ ਮਾਣਿਆ ਆਨੰਦ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੈਰਾਸੇਲਿੰਗ ਐਕਟੀਵਿਟੀ ਕਰਵਾਈ (Parasailing)
(ਸੁਖਨਾਮ) ਬਠਿੰਡਾ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਮਨਾਂ ਵਿੱਚੋਂ ਡਰ ਦੀ ਭਾਵਨਾ ਨੂੰ ਸਮਾਪਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਕਲਟੀ ਆਫ਼ ਲਾਅ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵ...
NEET Exam: ਨੀਟ ਪ੍ਰੀਖਿਆ ’ਤੇ ਦਾਗ
ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨ ’ਚ ਅਨਿਸ਼ਚਿਤਤਾ ਦੇ ਭਾਵ ਪੈਦਾ ਕਰ ਦਿੱਤੇ ਹਨ ਹੁਣ ਕਾਬਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਹਨ...
ਰਾਜਾ ਵੜਿੰਗ ਵੱਲੋਂ ਸਿੱਖਿਆ ਮੰਤਰੀ ਨਾਲ ਆਈਆਈਆਈਟੀ ਦੀ ਸਥਾਪਨਾ ਬਾਰੇ ਗੱਲਬਾਤ
ਕਾਂਗਰਸ ਪ੍ਰਧਾਨ (Raja Warring) ਨੇ ਐਸਆਰਐਸ ਜੀਪੀਸੀ ਲੁਧਿਆਣਾ ’ਚ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਸ਼ੁਰੂ ਕਰਨ ਦੀ ਵੀ ਕੀਤੀ ਮੰਗ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕੇਂਦਰੀ ਸ...
Punjabi University Patiala: ਆਪ ਵਿਧਾਇਕ ਬਲਜਿੰਦਰ ਕੌਰ ਧਰਨੇ ’ਚ ਪੁੱਜੀ, ਜਲਦ ਮਸਲਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਪੰਜਾਬੀ ਯੂਨੀਵਰਸਿਟੀ ਦੇ ਮਹਿਲਾ ਸਹਾਇਕ ਪ੍ਰੋਫੈਸਰਾਂ (ਗੈਸਟ) ਵਾਈਸ ਚਾਂਸਲਰ ਦੇ ਦਫ਼ਤਰ ਦੀ ਬਿਲਡਿੰਗ ’ਤੇ ਦੂਜੀ ਦਿਨ ਵੀ ਡਟਿਆ ਰਹੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੇ ਨੇਬਰਹੁੱਡ ਕੈੰਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ...
ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨਾਂ ਦੇ ਕਾਨੂੰਨੀ ਅੜਚਨਾਂ ਨਾਲ ਸਬੰਧਤ ਮਸਲਿਆਂ ਬਾਰੇ ਐਡਵੋਕੇਟ ਜਨਰਲ ਦੇ ਦਫਤਰ ਤੋਂ ਰਾਏ ਲੈਣ ਲਈ ਕਿਹਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ...