ਪੰਜਾਬ ਸਿੱਖਿਆ ਵਿਭਾਗ ਦੀ ਰਡਾਰ ‘ਤੇ ਦੋ ਅਧਿਆਪਕ, ਨੌਕਰੀ ਤੋਂ ਬਰਖਾਸਤ ਕਰਨ ਦਾ ਦਿੱਤਾ ਨੋਟਿਸ
5 ਦਿਨਾਂ ‘ਚ ਮੰਗਿਆ ਜਵਾਬ, ਸਰਕਾਰ ਖਿਲਾਫ ਕੀਤੀ ਬਿਆਨਬਾਜ਼ੀ
(ਐੱਮ ਕੇ ਸਾਇਨਾ) ਮੋਹਾਲੀ। ਪੰਜਾਬ ਸਰਕਾਰ ਖਿਲਾਫ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ‘ਚ ਦੋ ਅਧਿਆਪਕ ਪੰਜਾਬ ਸਿੱਖਿਆ ਵਿਭਾਗ ਮੋਹਾਲੀ ਦੀ ਰਾਡਾਰ ‘ਤੇ (Teachers) ਆ ਗਏ ਹਨ। ਦੋਵਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵ...
ਗੁਰੂ ਕਾਸ਼ੀ ’ਵਰਿਸਟੀ ਨੇ ਸਿਰਜਣਾਤਮਕ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ
ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੁਅਲ ਤੇ ਪ੍ਰਦਰਸ਼ਨ ਕਲਾ ਵੱਲੋਂ ਪ੍ਰਤਿਭਾ ਖੋਜ ਪ੍ਰੋਗਰਾਮ ਸਹਾਇਕ ਡੀਨ, ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ...
ਜਿਸ ਕਾਲਜ ’ਚ ਪੜ੍ਹ ਕੇੇ ਡੈਂਟਲ ਸਰਜ਼ਨ ਬਣੇ, ਉਸੇ ਕਾਲਜ ’ਚ ਸਿਹਤ ਮੰਤਰੀ ਬਣ ਕੇ ਪੁੱਜੇ ਡਾ. ਸਿੰਗਲਾ
ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ...
ਪੰਜਾਬੀ ਯੂਨੀਵਰਸਿਟੀ ਵੱਲੋਂ ਉੱਚ ਮੰਜ਼ਿਲ ਸਰ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਿਲਵਰ ਜੁਬਲੀ ਹੋਸਟਲ ਦੀਆਂ ਉਚਾਈਆਂ ਸਰ ਕਰਨ ਵਾਲੀਆਂ ਨੌ ਲੜਕੀਆਂ ਦਾ ਅੱਜ ਸਨਮਾਨ ਕੀਤਾ। ਇਨ੍ਹਾਂ ਵਿੱਚੋਂ ਸੱਤ ਲੜਕੀਆਂ ਜੱਜ ਬਣੀਆਂ ਹਨ ਜਦ ਕਿ ਇੱਕ ਨੇ ਸਬ ਇੰਸਪੈਕਟਰ ਦਾ ਅਹੁਦਾ ਪ੍ਰਾਪਤ ਕੀਤਾ ਹੈ। ਇੱਕ ਹੋਰ ਲੜਕੀ ਜ...
ਸਮਾਜ ’ਚ ਤੇਜ਼ੀ ਨਾਲ ਕਾਨੂੰਨੀ ਪ੍ਰਕਿਰਿਆ ਤੇ ਆਪਣੇ ਅਧਿਕਾਰਾਂ ਪ੍ਰਤੀ
ਜਾਗਰੂਕਤਾ ਵਧਣ ਨਾਲ ਵਧੇ ਵਕਾਲਤ ਦੇ ਪੇਸ਼ੇ
ਅੱਜ ਫ਼ੈਸਲੇ ਦੀ ਕਾਰਜਸ਼ੀਲਤਾ ਕਾਰਨ ਲੋਕਾਂ ਦਾ ਅਦਾਲਤਾਂ ’ਤੇ ਭਰੋਸਾ ਵਧਿਆ ਹੈ। ਇਹ ਉਮੀਦ ਜਾਗੀ ਹੈ ਕਿ ਜੇ ਸਰਕਾਰ ਤੇ ਪ੍ਰਸ਼ਾਸਨ ਉਦਾਸੀਨਤਾ ਵਾਲਾ ਰਵੱਈਆ ਅਪਣਾਉਂਦੇ ਹਨ ਤਾਂ ਅਦਾਲਤ ਜ਼ਰੂਰ ਨਿਆਂ ਦਿਵਾਏਗੀ। ਹਾਲ ਹੀ ’ਚ ਦੇਖਿਆ ਗਿਆ ਹੈ ਕਿ ਜਦੋਂ ਲੋਕਾਂ ਦੀਆਂ ਉਮੀਦਾਂ ਸ...
ਐਮਆਰਐਸਪੀਟੀਯੂ ਦੇ ਵਿਦਿਆਰਥੀਆਂ ਵੱਲੋਂ ਪ੍ਰਮੁੱਖ ਉਦਯੋਗਾਂ ਦਾ ਵਿੱਦਿਅਕ ਦੌਰਾ
ਐਮਆਰਐਸਪੀਟੀਯੂ ਦੇ ਵਿਦਿਆਰਥੀਆਂ ਵੱਲੋਂ ਪ੍ਰਮੁੱਖ ਉਦਯੋਗਾਂ ਦਾ ਵਿੱਦਿਅਕ ਦੌਰਾ
(ਸੁਖਨਾਮ) ਬਠਿੰਡਾ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਮਹੀਨਾਵਾਰ ਉਦਯੋਗਿਕ ਦੌਰੇ ਜਾਰੀ ਰੱਖੇ। ਮਈ ਮਹੀਨੇ ...
RPSC 2nd ਗਰੇਡ ਟੀਚਰ ਭਰਤੀ ਪ੍ਰੀਖਿਆ ਰੱਦ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ
ਜੈਪੁਰ (ਸੱਚ ਕਹੂੰ ਨਿਊਜ਼)। RPSC 2nd ਗ੍ਰੇਡ ਅਧਿਆਪਕ ਪ੍ਰੀਖਿਆ ਰੱਦ: ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਸੀਨੀਅਰ ਅਧਿਆਪਕ (ਸੈਕੰਡਰੀ ਸਿੱਖਿਆ ਵਿਭਾਗ) ਪ੍ਰੀਖਿਆ-2022 ਦੇ ਤਹਿਤ ਗਰੁੱਪ-ਏ ਅਤੇ ਗਰੁੱਪ-ਬੀ ਦੇ ਆਮ ਗਿਆਨ ਵਿਸ਼ੇ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। (Exam Cancel)
ਕੀ ਹੈ ਮਾਮਲਾ (Exa...
ਪੰਜਾਬ ’ਚ 1 ਜੂਨ ਤੋਂ 30 ਜੂਨ ਤੱਕ ਹੀ ਹੋਣਗੀਆਂ ਗਰਮੀਆਂ ਦੀ ਛੁੱਟੀਆਂ
31 ਮਈ ਤੱਕ ਸਕੂਲਾਂ ਵਿੱਚ ਹੀ ਹੋਏਗੀ ਪੜ੍ਹਾਈ, ਆਨਲਾਈਨ ਪੜ੍ਹਾਈ ਦਾ ਫੈਸਲਾ ਵਾਪਸ (Summer Vacation)
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਹੁਣ ਆਨਲਾਈਨ ਨਹੀਂ ਸਗੋਂ ਆਫ਼ ਲਾਈਨ ਹੀ ਪੜ੍ਹਾਈ ਹੋਏਗੀ। ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ 15 ਮਈ ਤੋਂ 31 ਮਈ ਤੱਕ ਪਹ...
SKN Agriculture University: ਵਾਈਸ ਚਾਂਸਲਰ ਵਜੋਂ ਡਾ: ਬਲਰਾਜ ਸਿੰਘ ਦੇ ਦੋ ਸਾਲ ਬੇਮਿਸਾਲ
ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੇ ਸਿੰਘ ਦੇ ਕਾਰਜਕਾਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸ਼੍ਰੀ ਕਰਨਾ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਨੇ ਲਾਈ ਲੰਬੀ ਛਾਲ
SKN Agriculture University: (ਗੁਰਜੰਟ ਸਿੰਘ ਧਾਲੀਵਾਲ) ਜੈਪੁਰ। ਸ਼੍ਰੀ ਕਰਨ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਦੇ ਵਾਈਸ ...
ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਬਣੇ ਸਿੱਖਿਆ ਮੰਤਰੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ
ਵਿਭਾਗ ਵੱਲੋਂ ਦਿੱਤੀ ਹਰੇਕ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗੇ : ਲਵਜੀਤ ਸਿੰਘ ਗਰੇਵਾਲ (Fazilka News)
ਜ਼ਿਲ੍ਹਾ ਫ਼ਾਜ਼ਿਲਕਾ ਦੇ ਸਿੱਖਿਆ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ
(ਰਜਨੀਸ਼ ਰਵੀ) ਫਾਜਿਲਕਾ। ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਦੀ ਮਿਹਨਤ ਅਤੇ ਸਮੱਰਪਣ ਨੂੰ ਦੇਖਦਿਆ...