ਡਾ. ਗੁਰਪ੍ਰੀਤ ਸਿੰਘ ਗਿੱਲ ਨੇ ਪੰਜਾਬ ਮੈਡੀਕਲ ਕੌਂਸਲ 2023 ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ
(ਸੁਖਨਾਮ) ਬਠਿੰਡਾ। ਪੰਜਾਬ ਮੈਡੀਕਲ ਕੌਂਸਲ (ਪੀ.ਐਮ.ਸੀ.) 2023 ਦੀਆਂ ਚੋਣਾਂ ਵਿੱਚ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਡਾਇਰੈਕਟਰ ਅਤੇ ਮੈਡੀਕਲ ਸੁਪਰਡੈਂਟ (ਪ੍ਰਬੰਧਕ) ਡਾ. ਗੁਰਪ੍ਰੀਤ ਸਿੰਘ ਗਿੱਲ ਨੇ 9822 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਡਾ. ਗੁਰਪ੍ਰੀਤ ਸਿੰਘ ਗਿੱਲ ਪੀ.ਐਮ.ਸੀ. ਲਈ ਚੁਣੇ ...
ਪੰਜਾਬ, ਹਰਿਆਣਾ ਤੇ CBSE ਤੋਂ ਬਾਅਦ ਹੁਣ ਇਸ ਬੋਰਡ ਨੇ ਐਲਾਨੇ ਨਤੀਜੇ
ਮਹਾਰਾਸ਼ਟਰ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
ਕੁਲ 93.37 ਫੀਸਦੀ ਵਿਦਿਆਰਥੀ ਹੋਏ ਪਾਸ
ਕੁੜੀਆਂ ਨੇ ਨਤੀਜਿਆਂ ’ਚ ਮਾਰੀ ਬਾਜ਼ੀ
ਪੁਣੇ (ਏਜੰਸੀ)। ਪੰਜਾਬ, ਹਰਿਆਣਾ ਤੇ ਸੀਬੀਐੱਸਸੀ ਬੋਰਡ ਤੋਂ ਬਾਅਦ ਹੁਣ ਮਹਾਰਾਸ਼ਟਰ ਬੋਰਡ ਪੁਣੇ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹ...
ਆਓ! ਜਾਣੀਏ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕਿਰਤ ‘ਮਹਾਨ ਕੋਸ਼’ ਬਾਰੇ
‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਉਰਫ ‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸਬੰਧਤ ਲਫਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ ਸਿੱਖ ਧਰਮ ...
ਮੈਰਿਟਾਂ ਦਾ ਮਾਰਿਆ ਸੈਂਕੜਾ, CDLU ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ
ਵਿਦਿਆਰਥਣਾਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ | Shah Satnam ji Girls College
ਸਰਸਾ (ਸੱਚ ਕਹੂੰ ਨਿਊਜ਼)। ਸਿੱਖਿਆ, ਸੰਸਕਾਰ ਅਤੇ ਖੇਡਾਂ ਦਾ ਅਦਭੁੱਤ ਸੰਗਮ ਕਹਾਉਣ ਵਾਲੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸਰਸਾ ਦੀਆਂ ਵਿਦਿਆਰਥਣਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ...
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
ਆਨਲਾਈਨ ਸ਼ੌਪਿੰਗ ਦਾ ਜ਼ਮਾਨਾ ਹੈ ਹੁਣ ਹਰ ਸ਼ਖ਼ਸ ਘਰ ਬੈਠੇ ਹੀ ਖਰੀਦਦਾਰੀ ਕਰਨਾ ਚਾਹੁੰਦਾ ਹੈ, ਪਰ ਜੇਕਰ ਤੁਸੀਂ ਵੀ ਆਨਲਾਈਨ ਸ਼ੌਪਿੰਗ ਦੇ ਦੀਵਾਨੇ ਹੋ, ਤਾਂ ਜ਼ਰਾ ਸਾਵਧਾਨ ਹੋ ਜਾਓ ਇੱਕ ਸਰਵੇ ਮੁਤਾਬਿਕ ਆਨਲਾਈਨ ਸ਼ੌਪਿੰਗ ਕਰਨ ਵਾਲੇ ਹਰ ਤੀਸਰੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ ਆਨਲਾਈ...
ਦੇਸ਼ ਭਗਤ ਯੂਨੀਵਰਸਿਟੀ ਨੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਐਸ ਐਨ ਏ ਐਸ ਸਕੂਲ ਸਕੂਲ ਅਤੇ ਗ੍ਰੀਨ ਫੀਲਡ ਦੇ 85 ਵਿਦਿਆਰਥੀ ਸ਼ਾਈਨਿੰਗ ਸਟਾਰ ਸਮਾਰੋਹ ਵਿੱਚ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦੇ ਦਾਖ਼ਲਾ ਸੈੱਲ ਵੱਲੋਂ ਸ਼ਾਈਨਿੰਗ ਸਟਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ...
ਪੀਏਯੂ ਦੇ ਵਿਗਿਆਨੀਆਂ ਦੀ ਟੀਮ ਨੂੰ ਪ੍ਰਾਪਤ ਹੋਇਆ ਰਾਸ਼ਟਰੀ ਕਾਪੀਰਾਈਟ
ਇੱਟਾਂ ਦੀਆਂ ਕੰਧ ’ਤੇ ਲੱਗਣ ਵਾਲੀ ਸਮੱਗਰੀ ਦਾ ਅਨੁਮਾਨ ਲਾਉਣ ਲਈ ਸਾਫਟਵੇਅਰ ਕੀਤਾ ਵਿਕਸਿਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjabi Agriculture University Ludhiana) ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀਆਂ ਨੇ ਇੱਟਾਂ ਦੀ ਕੰਧ ਦਾ ਅਨੁਮਾਨ ਲਾਉਣ ਲ...
ਆਨਲਾਈਨ ਸਿੱਖਿਆ ਲਈ ਆਕਸਫੋਰਡ ਦੇ ਵਿਦਿਆਰਥੀਆਂ ਦੀ ਨਿਵੇਕਲੀ ਪਹਿਲ
ਆਨਲਾਈਨ ਸਿੱਖਿਆ ਲਈ ਚਾਨਣ ਮੁਨਾਰਾ ਕਿਤਾਬ ''ਲਰਨ ਬੈਟਰ ਐਟ ਹੋਮ''
ਆਨਲਾਈਨ ਸਿੱਖਿਆ ਰਾਹੀਂ ਕੇਵਲ ਪੜ੍ਹਾਇਆ ਨਹੀਂ ਸਗੋਂ ਸਿਖਾਇਆ ਵੀ ਜਾ ਸਕਦਾ ਹੈ
ਆਨਲਾਈਨ ਸਿੱਖਿਆ ਲਈ ਪੜ੍ਹਨਯੋਗ ਕਿਤਾਬ ''ਲਰਨ ਬੈਟਰ ਐਟ ਹੋਮ''
ਕਰੋਨਾ ਸੰਕਟ ਦੇ ਚੱਲਦਿਆਂ ਬੱਚੇ, ਮਾਪੇ ਅਤੇ ਅਧਿਆਪਕ ਘਰ ਬੈਠ ਕੇ ਸਿੱਖਿਆ ਪ੍ਰਾਪਤ...
ਸੁੰਦਰਤਾ ਤੇ ਤੰਦਰੁਸਤੀ ਉਦਯੋਗ ’ਚ ਕਰੀਅਰ ਦੇ ਵਧੇਰੇ ਮੌਕੇ
ਸੁੰਦਰਤਾ ਤੇ ਤੰਦਰੁਸਤੀ ਉਦਯੋਗ ’ਚ ਕਰੀਅਰ ਦੇ ਵਧੇਰੇ ਮੌਕੇ
ਸੁੰਦਰਤਾ ਅਤੇ ਤੰਦਰੁਸਤੀ ਉਦਯੋਗ ਅਜੋਕੇ ਸਮੇਂ ਦੇ ਵਧ ਰਹੇ ਉਦਯੋਗਾਂ ਵਿੱਚੋਂ ਇੱਕ ਹੈ ਭਾਰਤ ਦੇ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਅਨੁਸਾਰ, ਸੁੰਦਰਤਾ ਅਤੇ ਤੰਦਰੁਸਤੀ ਖੇਤਰ ਅਗਲੇ ਕੁਝ ਸਾਲਾਂ ਵਿੱਚ ਲਗਭਗ 7 ਮਿਲੀਅਨ ਨੌਕਰੀ ਦੇ ਮੌਕੇ ਪੈਦਾ ਕਰੇਗਾ ...
ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼
ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼
ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਸਬੰਧੀ ਕੋਰੋਨਾ ਕਾਲ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਸਕੂਲ ਬੰਦ ਹਨ, ਖੁੱਲ੍ਹਣ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਅਧਿਆਪਕਾਂ, ਖ਼ਾਸ ਕਰਕੇ ਮਾਪਿਆਂ ਨੂੰ ਬੱਚਿਆਂ ਨਾਲ ਮਨੋਵਿਗਿਆਨਕ ਤੌਰ 'ਤੇ ਨਜਿੱਠਣ ਲਈ ਮੁਸ਼ਕਲਾਂ ਦਾ ਸਾਹ...