ਸਿੱਖਿਆ ਮੰਤਰੀ ਨੇ ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਅਧਿਆਪਕਾਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
(ਰਜਨੀਸ਼) ਜਲਾਲਾਬਾਦ। ਪਿੱਛਲ ਦਿਨੀਂ ਇਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਜਿ਼ਲ੍ਹੇ ਦੇ ਦੌਰੇ ’ਤੇ ਪੁੱਜੇ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁਖਦਾਈ ਹ...
ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਟਾਵਰ ’ਤੇ ਚੜ੍ਹੇ
ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਟਾਵਰ ’ਤੇ ਚੜ੍ਹੇ
ਪਟਿਆਲਾ , (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਮੁੱਖ ਮੰਤਰੀ ਦੇ ਸ਼ਹਿਰ ’ਚ ਅੱਜ ਰੁਜਗਾਰ ਦੀ ਮੰਗ ਨੂੰ ਲੈ ਕੇ ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਬੀ.ਐਸ.ਐਨ.ਐਲ. ਦੇ ਟਾਵਰ ’ਤੇ ਸਵੇਰੇ ਚਾਰ ਵਜੇ ਪੈਟਰੋਲ ...
Teacher Day: ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਰਾਜਿੰਦਰ ਸਿੰਘ ਇੰਸਾਂ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। Teacher Day: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਡੇਰਾ ਸ਼ਰਧਾਲੂ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ‘ਕੌਮੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ।
ਇਸ ਪੁਰਸਕਾਰ ਲਈ ਦੇਸ਼ ਭਰ ਦੇ 50 ਅਧਿਆਪਕ...
ਫੈਸ਼ਨ ਇੰਡਸਟ੍ਰੀ ਵਿੱਚ ਮੌਕੇ ਹੀ ਮੌਕੇ
ਫੈਸ਼ਨ ਡਿਜ਼ਾਇਨਿੰਗ ਨੂੰ ਆਮ ਤੌਰ 'ਤੇ ਕਰੀਅਰ ਦਾ ਇੱਕ ਆਪਸ਼ਨ ਮਾਤਰ ਮੰਨਿਆ ਜਾਂਦਾ ਹੈ, ਜਦੋਂਕਿ ਅਜਿਹਾ ਨਹੀਂ ਹੈ ਦਰਅਸਲ ਇਹ ਇੱਕ ਅਜਿਹੀ ਕਲਾ ਹੈ ਜੋ ਡਰੈੱਸ ਅਤੇ ਐਕਸੈੱਸਰੀਜ਼ ਦੀ ਮੱਦਦ ਨਾਲ ਕਿਸੇ ਇਨਸਾਨ ਦੇ ਲਾਈਫ਼ ਸਟਾਈਲ ਨੂੰ ਸਾਹਮਣੇ ਲਿਆਉਂਦੀ ਹੈ
ਕੀ ਹੈ ਫ਼ੈਸ਼ਨ ਡਿਜ਼ਾਇਨਿੰਗ?
ਮਾਡਰਨ ਫੈਸ਼ਨ ਦੇ ਅੰਤਰਗਤ ਦੋ ਮੂਲ ...
ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਬੂ ਬ੍ਰਿਸ਼ ਭਾਨ ਡੀ.ਏ.ਵੀ ਸਕੂਲ ਵੱਲੋਂ ਕੱਢੀ ਗਈ ਨਸ਼ਿਆਂ ਖਿਲ਼ਾਫ ਰੈਲੀ
(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ । ਡੀ.ਏ.ਵੀ.ਪਬਲਿਕ ਸਕੂਲ ਵੱਲੋਂ ਬਾਰ ਅਸੋਸੀਏਸ਼ਨ ਮੂਣਕ ਦੇ ਸਹਿਯੋਗ ਨਾਲ ਨਸ਼ਾ ਮੁਕਤ ਰੈਲੀ ਕੱਢੀ ਗਈ ਜਿਸ ਵਿੱਚ ਸਰਦਾਰ ਪ੍ਰਭਜੋਤ ਕਾਲਿਕਾ ਜ਼ਿਲ੍ਹਾ ਸੈਕਰੇਟਰੀ ਲੀਗਲ ਸਰਵਿਸਿਜ਼,ਮੈਡਮ ਇੰਦੂ ਵਾਲਾ ਜੀ ਚੇਅਰਪਰਸਨ ਸਬੋਰਡੀਨੇਟ ਲੀਗਲ ਸਰਵਿਸਿਜ਼ ਮੂਣਕ, ਸਰਦਾਰ ਗੁਰਿੰਦਰ ਪਾਲ ...
ਮੀਠੀਬਾਈ ਸ਼ਿਤਿਜ-21 ਡਿਲੀਵਰੀ ਕਰਮਚਾਰੀਆਂ ਲਈ ਲੈ ਕੇ ਆਇਆ ਖੁਸ਼ੀਆਂ
ਸ਼ਿਤਿਜ ਕਮੇਟੀ ਦੇ ਮੈਂਬਰਾਂ ਨੇ ਡਿਲੀਵਰੀ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤੇ ਗਿਫਟ ਹੈਂਪਰਜ਼
ਮੁੰਬਈ, (ਸੱਚ ਕਹੂੰ ਨਿਊਜ਼) ਭਾਰਤ ’ਚ ਵੱਡੀਆਂ ਤੇ ਮਸ਼ਹੂਰ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਮੀਠੀਬਾਈ (ਮੁੰਬਈ) ਕਾਲਜ ਨਾ ਸਿਰਫ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦਿੰਦਾ ਹੈ ਕਿ ਸਗੋਂ ਸਮਾਜ ਪ੍ਰਤੀ ਜਿੰਮੇਵ...
ਸੂਬੇ ਦੇ 31 ਸਕੂਲਾਂ ਦੇ ਨਾਂਅ ਰੱਖੇ ਗਏ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਂਅ ’ਤੇ
ਖਟਕੜ ਕਲਾਂ ਸਕੂਲ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਾਈ ਸਕੂਲ ਕੀਤਾ
(ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਦੇ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਸਖ਼ਸ਼ੀਅਤਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 31 ਸਰਕਾਰੀ ਸਕੂਲਾਂ ਦੇ ਨਾਂਅ ਅਜ਼ਾਦੀ...
ਨੌਕਰੀਆਂ ਹੀ ਨੌਕਰੀਆਂ : ਭਾਰਤੀ ਸੇਵਾ ਹਰਿਆਣਾ ਭਰਤੀ
ਨੌਕਰੀਆਂ ਹੀ ਨੌਕਰੀਆਂ ਭਾਰਤੀ ਸੇਵਾ ਹਰਿਆਣਾ ਭਰਤੀ
ਕੁੱਲ ਅਸਾਮੀਆਂ: 1. ਸੈਨਿਕ ਟ੍ਰੇਡਮੈਨ (ਬਾਵਰਚੀ ਸਮੁਦਾਇ, ਡ੍ਰੇਸਰ, ਸਟੀਵਰਡ, ਵਾਸ਼ਰਮੈਨ, ਦਰਜੀ ਅਤੇ ਸਹਾਇਕ ਕਰਮਚਾਰੀ, ਉਪਕਰਨ ਮੁਰੰਮਤਕਰਤਾ)
2. ਸÎਨਿਕ ਟ੍ਰੇਡਮੈਨ (ਹਾਊਸ ਕੀਪਰ)
ਸਿੱਖਿਆ ਯੋਗਤਾ: 8ਵੀਂ/10ਵੀਂ
ਆਨਲਾਈਨ ਬਿਨੈ ਦੀ ਆਖਰੀ ਮਿਤੀ: 16 ਨਵੰਬਰ...
ਜਾਣੋ, ਪ੍ਰਦੂਸ਼ਣ ਕਾਰਨ ਕਿਹੜੇ ਜ਼ਿਲ੍ਹਿਆਂ ‘ਚ ਬੰਦ ਹੋਣਗੇ ਸਕੂਲ…
ਹਿਸਾਰ (ਸੰਦੀਪ ਸ਼ੀਂਹਮਾਰ)। ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਦਿੱਲੀ ਐਨਸੀਆਰ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਸਕੂਲ ਵੀ ਬੰਦ ਹੋ ਸਕਦੇ ਹਨ। ਸਿੱਖਿਆ ਵਿਭਾਗ ਪੰਚਕੂਲਾ ਹਰਿਆਣਾ ਵੱਲੋਂ ਇਸ ਸਬੰਧੀ ਐਨ.ਸੀ.ਆਰ. ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸਕੂਲਾਂ ਨੂੰ ਖੋਲ੍ਹਣ ਜਾਂ ਬੰਦ ਰੱਖਣ ਸਬ...
ਡੀ ਏ.ਵੀ ਸਕੂਲ ’ਚ ਕਰਵਾਚੌਥ ਦੇ ਤਿਉਹਾਰ ’ਤੇ ਮਹਿੰਦੀ ਮੁਕਾਬਲੇ ਕਰਵਾਏ
ਪ੍ਰਿੰਸੀਪਲ ਨੇ ਸਾਰਿਆਂ ਨੂੰ ਕਰਵਾਚੌਥ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
(ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ । ਸਥਾਨਕ ਬਾਬੂ ਬ੍ਰਿਸ਼ ਭਾਨ ਡੀ. ਏ. ਵੀ. ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਵਿੱਚ ਕਰਵਾਚੌਥ ਦੇ ਤਿਉਹਾਰ ਦੇ ਸਬੰਧ ਵਿੱਚ ਇੰਟਰ- ਹਾਊਸ ਮਹਿੰਦੀ ਪ੍ਰਤੀਯੋਗਤਾ ਕਰਵਾਈ ਗਈ।...