ਮੈਂ ਪੜ੍ਹਨਾ ਚਾਹੁੰਦੀ ਹਾਂ ਮੁੱਖ ਮੰਤਰੀ ਜੀ, ਇਹ ਕਹਿੰਦੇ ਹੀ 48 ਘੰਟਿਆਂ ’ਚ ਬੇਬੀ ਨੂੰ ਮਿਲੀ ਮੱਦਦ
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਨੂੰ ਪੜ੍ਹਾਈ ਲਈ ਮਦਦ ਦੀ ਅਪੀਲ ਕਰਨ ਵਾਲੀ ਗੜ੍ਹਵਾ ਦੇ ਤਿਲਦਾਗ ਪੰਚਾਇਤ ਦੀ ਵਸਨੀਕ ਬੇਬੀ ਕੁਮਾਰੀ ਅਤੇ ਉਸ ਦਾ ਪੂਰਾ ਪਰਿਵਾਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ। ਬੇਬੀ ਕੁਮਾਰੀ ਨੂੰ ਸਾਵਿਤਰੀ ਬਾਈ ਫ...
ਸ਼ਾਹ ਸਤਿਨਾਮ ਜੀ ਪੀਜੀ ਗਰਲਜ਼ ਕਾਲਜ ਦੀ ਮਹਿਮਾ ਨੇ ਯੂਨੀਵਰਸਿਟੀ ’ਚੋਂ ਕੀਤਾ ਟਾਪ
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਤੋਂ ਜ਼ਿਆਦਾਤਰ ਪੋਸਟ ਗ੍ਰੈਜੂਏਟ ਜਮਾਤਾਂ ਦੇ ਟੌਪਰ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਨੇ ਪੋਸਟ ਗ੍ਰੈਜੂਏਟ ਜਮਾਤਾਂ ਦੇ ਨਤੀਜੇ (CDLU Results) ਐਲਾਨ ਦਿੱਤੇ ਹਨ, ਜਿਨ੍ਹਾਂ ’ਚੋਂ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਦੀ ਦ...
ਮਧੂਮੱਖੀ ਪਾਲਣ ਨੇ ਬਦਲੀ ਕਿਸਾਨ ਜੋੜੇ ਦੀ ਕਿਸਮਤ, ਲੱਖਾਂ ਦੀ ਕਰ ਰਹੇ ਹਨ ਕਮਾਈ
10 ਤਰ੍ਹਾਂ ਦੇ ਸ਼ਹਿਦ ਨਾਲ 50 ਲੱਖ ਰੁਪਏ ਦੀ ਆਮਦਨ ਲੈ ਰਿਹਾ ਫੋਗਾਟ ਪਰਿਵਾਰ
ਨੌਕਰੀ ਦੀ ਭਾਲ ’ਚ ਭਟਕਦੇ ਨੌਜਵਾਨਾਂ ਨੂੰ ਦਿਖਾਇਆ ਨਵਾਂ ਰਾਹ
(ਸੱਚ ਕਹੂੰ ਨਿਊਜ਼) | ਝੱਜਰ ਲੋਕਾਂ ਨੂੰ ਅੱਜ ਰਿਵਾਇਤੀ ਖੇਤੀ ’ਚ ਕੋਈ ਖਾਸ ਭਵਿੱਖ ਨਜ਼ਰ ਨਹੀਂ ਆ ਰਿਹਾ ਹੈ ਇਸ ਲਈ ਬਹੁਤ ਸਾਰੇ ਕਿਸਾਨ ਪਰਿਵਾਰ ਖੇਤੀ ਛੱਡ ਕੇ ਦੂਜੇ ਰੁ...
ਆਨਲਾਈਨ ਇੰਟਰਵਿਊ ਦੀ ਕਰੋ ਤਿਆਰੀ
ਆਨਲਾਈਨ ਇੰਟਰਵਿਊ ਦੀ ਕਰੋ ਤਿਆਰੀ
ਆਨਲਾਈਨ ਇੰਟਰਵਿਊ ਦੀ ਤਕਨੀਕ ਦਾ ਕੋਰੋਨਾ ਮਹਾਂਮਾਰੀ ਦੇ ਦੌਰ ’ਚ ਇਸਤੇਮਾਲ ਤੇਜ਼ੀ ਨਾਲ ਵਧਿਆ ਹੈ। ਪਹਿਲਾਂ ਕੁਝ ਮਲਟੀਨੈਸ਼ਨਲ ਕੰਪਨੀਆਂ ਹੀ ਨਿਯੁਕਤੀ ਲਈ ਆਨਲਾਈਨ ਇੰਟਰਵਿਊ ਲੈਂਦੀਆਂ ਸਨ। ਹੁਣ ਜ਼ਿਆਦਾਤਰ ਕੰਪਨੀਆਂ ਇਸ ਤਕਨੀਕ ਨੂੰ ਤਵੱਜੋਂ ਦੇ ਰਹੀਆਂ ਹਨ। ਦਰਅਸਲ ਮੌਜੂਦਾ ਸਮੇਂ ’...
ਵਿਲਸਨ ਕਾਲਜ ਦਾ ਇੰਟਰਕਾਲਜ ਫੈਸਟ “ਏਥਰ” ਸ਼ੁਰੂ
ਮੁੰਬਈ (ਸੱਚ ਕਹੂੰ ਨਿਊਜ਼)। “ਆਰਥਿਕੀ” ਮੁੰਬਈ ਦੇ ਸਭ ਤੋਂ ਪੁਰਾਣੇ ਅਤੇ ਸਨਮਾਨਿਤ ਕਾਲਜਾਂ ’ਚ ਸ਼ਾਮਲ ਵਿਲਸਨ ਕਾਲਜ ਦਾ ਵਿਦਿਆਰਥੀ ਅਰਥਸ਼ਾਸ਼ਤਰ ਮੰਚ ਹੈ, ਜੋ ਆਪਣੇ ਮੰਚ ਦੇ ਮੈਂਬਰਾਂ ਨੂੰ ਵੱਖ-ਵੱਖ ਵਿਚਾਰ-ਵਟਾਂਦਰੇ, ਮੁਕਾਬਲਿਆਂ ਆਦਿ ਵਿੱਚ ਪ੍ਰੇਰਿਤ ਕਰਕੇ ਸ਼ਾਮਲ ਕਰਨ ਲਈ ਸਮਰਪਿਤ ਹੈ। ਅਰਥ ਸ਼ਾਸਤਰ ਵਿਸ਼ੇ ਦੇ ਵ...
ਐਮ.ਬੀ.ਬੀ.ਐਸ. ਦੀ ਹੋਣਹਾਰ ਵਿਦਿਆਰਥਣ ਮਨਜੋਤ ਕੌਰ ਨੇ ਸਫਲਤਾ ਦੇ ਖੋਲ੍ਹੇ ਰਾਜ
ਡੀ.ਏ.ਵੀ. ਬਾਦਸ਼ਾਹਪੁਰ ਦੇ ਬੱਚਿਆਂ ਨਾਲ ਸਫਲਤਾ ਪ੍ਰਾਪਤੀ ਬਾਰੇ ਕੀਤੀ ਚਰਚਾ
(ਮਨੋਜ ਗੋਇਲ), ਬਾਦਸ਼ਾਹਪੁਰ/ਘੱਗਾ। ਕੋਈ ਵੀ ਵਿੱਦਿਅਕ ਸੰਸਥਾ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਦੇ ਆਧਾਰ ’ਤੇ ਹੀ ਆਪਣੀ ਸਫਲਤਾ ਦੇ ਮਾਪਦੰਡ ਤੈਅ ਕਰਦੀ ਹੈ। ਸਾਡੇ ਸਕੂਲ 2016-17 ਦਸਵੀਂ ਪਾਸ ਵਿਦਿਆਰਥ...
ਜੀਐਨਡੀਯੂ ‘ਚ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ‘ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਵਿੱਦਿਅਕ ਅਦਾਰਿਆਂ ਦੇ ਨਾਂਅ ਪੰਜਾਬੀ 'ਚ ਲਿਖੇ ਜਾਣ ਦਿੱਤੇ ਨਿਰਦੇਸ਼
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਜੀਐਨਡੀਯੂ 'ਚ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ 'ਚ ਪਹੁੰਚੇ। ਭਗਵੰਤ ਮਾਨ ਨਾਲ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ...
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਟੈਕਨਾਲੋਜੀ ਸਮਰੱਥ ਕੇਂਦਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਕਰਵਾਈ ਸੀਆਰਆਈਸੀਕੇ -ਸੀਆਈਆਈ ਪ੍ਰਦਰਸ਼ਨੀ ਅਤੇ...
ਭਾਸ਼ਾ ਵਿਭਾਗ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਵਿਦਿਆਰਥਣਾਂ ਨੇ ਜ਼ਿਲੇ੍ਹ ਦਾ ਨਾਂਅ ਚਮਕਾਇਆ
ਭਾਸ਼ਾ ਵਿਭਾਗ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਵਿਦਿਆਰਥਣਾਂ ਨੇ ਜ਼ਿਲੇ੍ਹ ਦਾ ਨਾਂਅ ਚਮਕਾਇਆ
ਬਰਨਾਲਾ, (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ)। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਕਰਵਾਏ ਰਾਜ ਪੱਧਰੀ ਸਿਰਜਣਾਤਮਕ ਅਤੇ ਕਵਿਤਾ ਗਾਇਨ ਮੁਕਾਬਲਿਆਂ ਵਿੱਚੋਂ ਜ਼ਿਲ੍ਹਾ ਬਰਨਾਲਾ ਦੇ ਸਕੂਲ...
‘ਆਪ’ ਸਰਕਾਰ ਦੇ ਅੱਠ ਮਹੀਨੇ ਪੂਰੇ, ਪਰ ਮਿਆਰੀ ਸਿੱਖਿਆ ਦੇਣ ਦੇ ਵਾਅਦੇ ਅਧੂਰੇ : ਡੀਟੀਐੱਫ
ਕਿਹਾ, ਸਮਾਂਬੱਧ ਤਰੱਕੀਆਂ ਅਤੇ ਨਵੀਂ ਭਰਤੀ ਨਾਲ ਸਿੱਖਿਆ ਵਿਭਾਗ ਦੀਆਂ ਖਾਲੀ ਪੋਸਟਾਂ ਛੇਤੀ ਭਰੀਆਂ ਜਾਣ
ਪਟਿਆਲਾ, (ਸੱਚ ਕਹੂੰ ਨਿਊਜ)। ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦਾ ਚੋਣਾਵੀ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ 8 ਮਹੀਨੇ ਪੂਰੇ ਹੋਣ ਪਿੱਛੋਂ ਵੀ ਜ਼ਿਲ੍ਹਾ ਸਿੱਖ...