ਇਸ ਵਿਭਾਗ ਨੇ ਨੌਕਰੀਆਂ ਸਬੰਧੀ ਕੀਤਾ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ (ਏਜੰਸੀ)। ਇਨਕਮ ਟੈਕਸ ਵਿਭਾਗ ’ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਨਕਮ ਟੈਕਸ ਵਿਭਾਗ ਨੇ ਕਰਨਾਟਕ ਅਤੇ ਗੋਆ ਖੇਤਰ ਵਿੱਚ ਇੰਸਪੈਕਟਰ, ਟੈਕਸ ਸਹਾਇਕ ਅਤੇ ਦੇ 71 ਅਹੁਦਿਆਂ ਦੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 24 ਮਾਰਚ ਤੱਕ ਜਾਂ ਇਸ ...
ਪਟਿਆਲਾ ਸ਼ਹਿਰ ਦੀ ਸ਼ਾਨ ਸਰਕਾਰੀ ਮਹਿੰਦਰਾ ਕਾਲਜ ਚੱਲ ਰਿਹਾ ਹੈ ਬਿਨ੍ਹਾਂ ਪ੍ਰਿੰਸੀਪਲ ਦੇ
ਮਹੀਨੇ ਦੇ 21 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਨਾ ਤਾਂ ਰੈਗੂਲਰ ਪ੍ਰਿੰਸੀਪਲ ਲਾਇਆ ਤੇ ਨਾ ਹੀ ਕਿਸੇ ਹੋਰ ਕਾਲਜ ਦੇ ਪ੍ਰਿੰਸੀਪਲ ਨੂੰ ਦਿੱਤੀਆਂ ਮਹਿੰਦਰਾ ਕਾਲਜ ਦੀਆਂ ਪਾਵਰਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬ ਦਾ ਮਸਹੂਰ ਅਤੇ ਪਟਿਆਲਾ ਸ਼ਹਿਰ ਦੀ ਸਾਨ ਸਰਕਾਰੀ ਮਹਿੰਦਰਾ ਕਾਲਜ ਬਿਨ੍ਹਾਂ ਪ੍ਰਿੰਸੀਪਲ ਦ...
PSTET ਨਾਲ ਜੁੜੀ ਵੱਡੀ ਅਪਡੇਟ, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਰਕਾਰੀ ਤੇ ਨਿੱਜੀ ਸਕੂਲਾਂ ’ਚ ਅਧਿਆਪਕ ਵਜੋਂ ਸੇਵਾਵਾਂ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖਬਰ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (SCERT) ਪੰਜਾਬ ਨੇ ਪੰਜਾਬ ਸਟੇਟ ਟੀਚਰ ਅਲਿਜੀਬਿਲਟੀ ਟੈਸਟ (PSTET) ਬਾਰੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਪ੍ਰਬੰਧ ਮੁਕੰਮਲ : ਬੈਂਸ
ਬਾਰਵੀਂ ਸ੍ਰੇਣੀ ਦੀ ਪ੍ਰੀਖਿਆ ਸੋਮਵਾਰ ਤੋਂ ਸੁਰੂ
ਮੋਹਾਲੀ (ਐੱਮ ਕੇ ਸਾਇਨਾ)। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ...
ਕਟਿੰਗ ਚਾਹ ਫੈਸਟੀਵਲ ਲੈ ਕੇ ਆਇਆ ਹੈ ਮੀਡੀਆ ਦੀ ਦੁਨੀਆ ਖੋਜਣ ਦਾ ਮੌਕਾ
ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਬਾਂਦਰਾ ਵਿੱਚ ਆਰ. ਡੀ. ਨੈਸ਼ਨਲ ਕਾਲਜ ਨੇ ਆਪਣੇ ਪੂਰੇ ਜੋਸ਼ ਨਾਲ, ਆਪਣੇ ਮੀਡੀਆ ਫੈਸਟੀਵਲ ਕਟਿੰਗ ਚਾਹ (Cutting Chai Festival Mumbai) ਦੇ ਸੋਲ੍ਹਵੇਂ ਸਾਲ ਦਾ ਐਲਾਨ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਇਹ ਚਾਰ ਦਿਨਾ ਮੇਲਾ ਡੀ.ਨੈਸ਼ਨਲ ਕਾਲਜ ਵਿਖੇ 20, 21, 22 ਅਤੇ...
ਸੱਭਿਆਚਾਰਕ ਸਮਾਗਮਾਂ ਦੀ ਇੱਕ ਵਿਸ਼ਾਲ ਲੜੀ ਨਾਲ ਮੇਰਾਕੀ 2023 ਫੈਸਟੀਵਲ ਸਭ ਦੇ ਵਿਚਕਾਰ
ਮੁੰਬਈ (ਸੱਚ ਕਹੂੰ ਨਿਊਜ਼)। NMIMS KPMSOL ਦਾ ਸਲਾਨਾ ਸੱਭਿਆਚਾਰਕ ਫੈਸਟੀਵਲ ਮੇਰਾਕੀ ਸਾਡੇ ਸਾਰਿਆਂ ਵਿੱਚ ਨਵੇਂ ਜੋਸ਼ ਨਾਲ ਵਾਪਸ ਆ ਗਿਆ ਹੈ। ਇਸ ਸਾਲ ਮੇਰਕੀ ਦਾ ਆਯੋਜਨ 19 ਤੋਂ 21 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਮੇਰਾਕੀ ਸ਼ਬਦ ਦਾ ਅਰਥ ਹੈ ਕੋਈ ਕੰਮ ਇੰਨੇ ਜਨੂੰਨ ਨਾਲ ਕਰਨਾ ਕਿ ਉਸ ਵਿੱਚ ਆਪਣੀ ਆਤਮਾ ਨੂੰ...
ਸੂਬਾ ਪੱਧਰੀ ਯੁਵਾ ਸਿਖਲਾਈ ਵਰਕਸ਼ਾਪ ’ਚ ਪਹੁੰਚੇ ਮੀਤ ਹੇਅਰ
ਵਰਕਸ਼ਾਪਾਂ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ
ਮੋਹਾਲੀ/ ਖਰੜ (ਐੱਮ ਕੇ ਸ਼ਾਇਨਾ)। ਨੌਜਵਾਨ ਸਾਡੇ ਸੂਬੇ ਪੰਜਾਬ ਅਤੇ ਸਾਡੇ ਦੇਸ਼ ਦਾ ਭਵਿੱਖ ਹਨ ਇਸੇ ਲਈ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ ਤੇ ਇਸ ਦੇ ਸਾਰਥਕ ਸਿੱਟੇ ਵੀ ਨਿਕਲ ਰਹੇ ਹਨ। ਇਹਨ...
5ਵੀਂ-8ਵੀਂ ਤੋਂ ਬਾਅਦ ਪੰਜਾਬ ਬੋਰਡ ਨੇ 12ਵੀਂ ਦੀ ਡੇਟਸ਼ੀਟ ‘ਚ ਕੀਤੀ ਤਬਦੀਲੀ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਹੋਲੇ ਮੁਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵਿੱਚ ਬਦਲਾਅ ਕੀਤਾ ਹੈ। ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਮਨਮੀਤ ਭੱਠਲ ਅਨੁ...
ਜੈ ਹਿੰਦ ਕਾਲਜ ਨਵੇਂ ਜ਼ਮਾਨੇ ਦੇ ਸਟਾਰਟਅੱਪ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ
(ਸੱਚ ਕਹੂੰ ਨਿਊਜ਼)। ਇਨਕਿਊਬੇਟਰ ਐਂਡ ਐਕਸਲੇਟਰ ਸੈਂਟਰ (ਰੂਸਾ ਅਧੀਨ) ਜੈ ਹਿੰਦ ਕਾਲਜ (Jai Hind College) ਦੁਆਰਾ ਨੌਜਵਾਨਾਂ ਦੇ ਮਨਾਂ ਵਿੱਚ ਉੱਦਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਹੈ। ਜੈ ਹਿੰਦ ਕਾਲਜ 11 ਫਰਵਰੀ, 2023 ਨੂੰ ਮੁੰਬਈ ਵਿੱਚ "ਦ ਸਟਾਰਟ-ਅੱਪ ਪ੍ਰਦਰਸ਼ਨੀ" ਦੇ ਪਹਿਲੇ ਐਡੀਸ਼ਨ ਦ...
Shah Satnam Ji Boy’s School ਦੇ ਵਿਦਿਆਰਥੀ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ
ਫਲਾਇੰਗ ਅਫ਼ਸਰ ਦੇ ਅਹੁਦੇ ’ਤੇ ਹੋਈ ਚੋਣ | Shah Satnam Ji Boy's School
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ (Shah Satnam Ji Boy's School) ਦੇ ਵਿਦਿਆਰਥੀ ਮੋਹਿਤ ਗਿੱਲ ਨੇ ਬਾਰ੍ਹਵੀਂ ਨਾਨ ਮੈਡੀਕਲ ਸਾਲ 221-22 ’ਚ ਪਾਸ ਕੀਤੀ। ਇਸ ਵਿਦਿਆਰਥੀ ਨੇ ਜਮਾਤ ਛੇਵੀਂ ਤੋਂ ਇਸ ਸਕੂਲ ’...