ਬਾਬਾ ਫ਼ਰੀਦ ਕਾਲਜ ਦੀਆਂ 3 ਵਿਦਿਆਰਥਣਾਂ ਦੀ ਯੂ.ਪੀ.ਐਲ ਕੰਪਨੀ ਵਿੱਚ ਹੋਈ ਪਲੇਸਮੈਂਟ
ਬਾਬਾ ਫ਼ਰੀਦ ਕਾਲਜ ਦੀਆਂ 3 ਵਿਦਿਆਰਥਣਾਂ ਦੀ ਯੂ.ਪੀ.ਐਲ ਕੰਪਨੀ ਵਿੱਚ ਹੋਈ ਪਲੇਸਮੈਂਟ
(ਸੁਖਨਾਮ) ਬਠਿੰਡਾ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਯਤਨਾ ਸਦਕਾ ਯੂ.ਪੀ.ਐਲ. ਕੰਪਨੀ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੀਆਂ...
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜ੍ਹੇ
ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਮਰਨ ਵਰਤ ਜਾਰੀ
(ਗੁਰਪ੍ਰੀਤ ਸਿੰਘ ) ਸੰਗਰੂਰ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਵੱਲੋਂ ਅਪਣਾ ਮਰਨ ਵਰਤ ਪਿਛਲੇ ਸੱਤ ਦਿਨਾਂ ...
ਤਰਨਤਾਰਨ ‘ਚ ਖੇਡ ਰਹੇ ਨੌਜਵਾਨ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਤਰਨਤਾਰਨ 'ਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ
(ਸੱਚ ਕਹੂੰ ਨਿਊਜ਼) ਤਰਨਤਾਰਨ। ਤਰਨਤਾਰਨ 'ਚ ਆਪਸੀ ਰੰਜ਼ਿਸ ਕਾਰਨ ਨੌਜਵਾਨ ਦਾ ਗੋਲੀ ਮਾਰ ( Fired In TarnTaran) ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਪੱਟੀ ਵਿਧਾਨ ਸਭਾ ਦੇ ਪਿੰਡ ਸੌਦਪੁਰ ਦੀ ਹੈ। ਜਗਰੂਪ ਸਿੰਘ ਅੱਜ ਸਵੇਰੇ ਗਰਾਊਂਡ 'ਚ ਖੇਡ ਰਿਹਾ ...
NEET Exam Results : ਮਲੇਰਕੋਟਲਾ ਦੀ ਪਰਾਂਜਲ ਨੀਟ ਦੀ ਪ੍ਰੀਖਿਆ ਵਿਚੋਂ ਦੇਸ਼ ‘ਚੋਂ ਚੌਥੇ ਸਥਾਨ ‘ਤੇ, ਪੰਜਾਬ ਵਿੱਚੋਂ ਅੱਵਲ
ਮਲੇਰਕੋਟਲਾ (ਗੁਰਪ੍ਰੀਤ ਸਿੰਘ)। ਮਾਲੇਰਕੋਟਲਾ ਦੀ ਪਰਾਂਜਲ ਅਗਰਵਾਲ ਨੇ ਜਿਸ ਨੇ ਨੀਟ ਦੀ ਪ੍ਰੀਖਿਆ (NEET Exam Results) 'ਚੋ ਦੇਸ਼ ਭਰ ਤੋ ਚੌਥਾਂ ਸਥਾਨ ਅਤੇ ਪੰਜਾਬ 'ਚੋ ਪਹਿਲਾ ਸਥਾਨ ਹਾਸਲ ਕਰਕੇ ਜਿਥੇ ਪੰਜਾਬ ਦੇ ਸੱਭ ਤੋਂ ਛੋਟੇ ਜਿਲ੍ਹੇ ਵਜੋਂ ਜਾਣੇ ਜਾਂਦੇ ਮਾਲੇਰਕੋਟਲਾ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਹੀ ...
ਗੁਰੂ ਕਾਸ਼ੀ ’ਵਰਿਸਟੀ ਨੇ ਸਿਰਜਣਾਤਮਕ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ
ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੁਅਲ ਤੇ ਪ੍ਰਦਰਸ਼ਨ ਕਲਾ ਵੱਲੋਂ ਪ੍ਰਤਿਭਾ ਖੋਜ ਪ੍ਰੋਗਰਾਮ ਸਹਾਇਕ ਡੀਨ, ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ...
ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ
25 ਨੂੰ ਲਾਗੂ ਹੋਈ ਸੀ ਤਬਾਦਲਾ ਨੀਤੀ, ਅਗਲੇ ਦਿਨ 26 ਨੂੰ ਕਰ ਦਿੱਤਾ ਇੱਕ ਤਬਾਦਲਾ
ਲੱਗੀ ਹੋਈ ਐ ਮਾਨਸਾ 'ਚ ਪਾਬੰਦੀ, ਕਿਵੇਂ ਹੋ ਗਿਆ ਤਬਾਦਲਾ
ਤਬਾਦਲਾ ਨੀਤੀ ਤੋਂ ਬਾਹਰ ਜਾ ਕੇ ਤਬਾਦਲਾ ਕਰਨ ਦੀ ਕੁਤਾਹੀ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਤਬਾਦਲਾ ਕੀਤਾ ਹੈ, ਜਿੱਥੇ ਕਿਸੇ ਵ...
PSTET ਨਾਲ ਜੁੜੀ ਵੱਡੀ ਅਪਡੇਟ, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਰਕਾਰੀ ਤੇ ਨਿੱਜੀ ਸਕੂਲਾਂ ’ਚ ਅਧਿਆਪਕ ਵਜੋਂ ਸੇਵਾਵਾਂ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖਬਰ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (SCERT) ਪੰਜਾਬ ਨੇ ਪੰਜਾਬ ਸਟੇਟ ਟੀਚਰ ਅਲਿਜੀਬਿਲਟੀ ਟੈਸਟ (PSTET) ਬਾਰੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇ...
ਕੀ ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ? ਤਾਂ ਪੜ੍ਹੋ ਮਾਨ ਸਰਕਾਰ ਦਾ ਇਹ ਫ਼ੈਸਲਾ
ਚੰਡੀਗੜ੍ਹ। ਨੌਕਰੀ ਦੀ ਭਾਲ ਕਰ ਰਹੇ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ਬਰ ਆ ਰਹੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਲਦੀ ਹੀ ਇੱਕ ਪੋਰਟਲ ਬਣਾਉਣ ਜਾ ਰਹੀ ਹੈ। ਇਸ ਪੋਰਟਲ ’ਤੇ ਨੌਜਵਾਨ ਲੋੜੀਂਦੀਆਂ ਨੌਕਰੀਆਂ ਬਾਰੇ...
ਕਿਵੇਂ ਕਰੀਏ HTET ਲਈ ਅਪਲਾਈ, ਅੱਜ ਫਾਰਮ ਭਰਨੇ ਹੋਏ ਸ਼ੁਰੂ, ਇਸ ਦਿਨ ਹੋਵੇਗਾ ਹਰਿਆਣਾ ‘ਚ TET
ਭਿਵਾਨੀ (ਸੱਚ ਕਹੂੰ ਨਿਊਜ਼/ਇੰਦਰਵੇਸ਼)। ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2024 (ਐੱਚਟੈੱਟ) ਲੈਵਲ-1, 2 ਅਤੇ 3 (ਸ਼ਨੀਵਾਰ-ਐਤਵਾਰ) 07 ਅਤੇ 08 ਦਸੰਬਰ 2024 ਨੂੰ ਹਰਿਆਣਾ ਸਕੂਲ ਸਿੱਖਿਆ ਬੋਰਡ, ਭਿ...
ਦੇਸ਼ ਭਗਤ ਯੂਨੀਵਰਸਿਟੀ ਨੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਐਸ ਐਨ ਏ ਐਸ ਸਕੂਲ ਸਕੂਲ ਅਤੇ ਗ੍ਰੀਨ ਫੀਲਡ ਦੇ 85 ਵਿਦਿਆਰਥੀ ਸ਼ਾਈਨਿੰਗ ਸਟਾਰ ਸਮਾਰੋਹ ਵਿੱਚ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦੇ ਦਾਖ਼ਲਾ ਸੈੱਲ ਵੱਲੋਂ ਸ਼ਾਈਨਿੰਗ ਸਟਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ...