ਕਿਸੇ ਇੱਕ ਪ੍ਰੀਖਿਆ ਨਾਲ ਨਾ ਹੋਵੇ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ
ਪ੍ਰਤੀਯੋਗੀ ਪ੍ਰੀਖਿਆ ’ਚ ਹੇਰਾਫੇਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹਾਲਾਂਕਿ ਪੇਪਰ ਲੀਕ ਦਾ ਲੋਕ ਸਭਾ ਚੋਣਾਂ ’ਚ ਵੀ ਮੁੱਦਾ ਬਣਿਆ ਸੀ, ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਨੀਟ ਦੇ ਨਤੀਜੇ ਨੇ ਫਿਰ ਤੋਂ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਨੀਟ ’ਚ ਹੋਈ ਹੇਰਾਫੇਰੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਅਦਾਲਤ ਨੇ...
ਸਾਵਧਾਨ! ਕਿਤੇ ਤੁਹਾਡਾ ਵੀ ਵਟਸਐਪ ਨਾ ਹੋ ਜਾਵੇ ਬੈਨ…
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੈਟਾ (Meta) ਦੀ ਮਲਕੀਅਤ ਵਾਲੀ ਐਪ ‘ਵਟਸਐਪ’ (WhatsApp) ਨੇ ਫਰਵਰੀ ’ਚ 45 ਲੱਖ ਤੋਂ ਜ਼ਿਆਦਾ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ, ਜੋ ਪਿਛਲੇ ਮਹੀਨੇ ਬੈਨ ਕੀਤੇ ਗਏ ਖਾਤਿਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਵਟਸਐਪ ਨੇ ਭਾਰਤ ਬਾਰੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਇਹ ਜਾਣਕ...
Faridkot News : ਸਰਕਾਰੀ ਬ੍ਰਿਜਿੰਦਰਾ ਕਾਲਜ ’ਚ ਪੀਐਸਯੂ ਦੀ ਨਵੀਂ ਕਮੇਟੀ ਦੀ ਚੋਣ
ਵਿਦਿਆਰਥੀ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ | Faridkot News
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਸੂਬਾ ਆਗੂ ਧੀਰਜ ਕੁਮਾਰ ਦੀ ਅਗਵਾਈ ਵਿੱਚ 61 ਮੈਂਬਰੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਾਲਜ ਕਮੇਟੀ ਨੇ ਵਿਦਿਆਰਥੀਆ...
ਕੰਪਿਊਟਰ ਸਾਇੰਸ ’ਚ ਕੈਰੀਅਰ ਦੇ ਮੌਕੇ
ਕੰਪਿਊਟਰ ਸਾਇੰਸ ’ਚ ਕੈਰੀਅਰ ਦੇ ਮੌਕੇ
ਭਾਰਤ ਵਿੱਚ ਆਈ ਟੀ ਸੈਕਟਰ ਵਿੱਚ ਵਧ ਰਹੇ ਤਾਜੇ ਕੰਪਿਊਟਰ ਸਾਇੰਸ ਗ੍ਰੈਜੂਏਟਾਂ ਲਈ ਬਹੁਤ ਸਾਰੀਆਂ ਨੌਕਰੀਆਂ ਹਨ ਚੋਟੀ ਦੇ ਡਿਗਰੀ ਇੰਜੀਨੀਅਰਿੰਗ ਕਾਲਜਾਂ ਦੇ ਉਮੀਦਵਾਰਾਂ ਨੂੰ ਐੱਮ.ਐੱਨ.ਸੀ. ਦੀ ਆਈ.ਟੀ. ਇਸ ਤੋਂ ਇਲਾਵਾ ਅੰਕ ਦੀ ਉੱਚ ਪ੍ਰਤੀਸ਼ਤ ਅਤੇ ਚੰਗੇ ਸੰਚਾਰ ਹੁਨਰ ਦੇ ...
Finance Education: ਸੁਨਹਿਰੀ ਭਵਿੱਖ ਲਈ ਕਰੋ ਇਸ ਖੇਤਰ ਦੀ ਚੋਣ, ਨੋਟਾਂ ਦੀ ਮਸ਼ੀਨ ਬਣ ਸਕਦੈ ਵਿਦਿਆਰਥੀ
Finance Education: ਆਧੁਨਿਕ ਯੁੱਗ ’ਚ ਆਰਥਿਕ ਨੀਤੀਆਂ, ਵਿੱਤੀ ਬਜਾਰਾਂ ਅਤੇ ਸਰਕਾਰੀ ਯੋਜਨਾਵਾਂ ਦਾ ਵਿਸੇਸ਼ਲੇਸ਼ਣ ਅਤੇ ਸਹੀ ਦਿਸ਼ਾ ’ਚ ਮਾਰਗਦਰਸ਼ਨ ਕਰਨ ਲਈ ਮਾਹਿਰਾ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਹੀ ਮਾਹਿਰਾਂ ਨੂੰ ਅਸੀਂ ‘ਇਕੋਨੋਮਿਕਸ’ ਦੇ ਨਾਂਅ ਨਾਲ ਜਾਣਦੇ ਹਨ। ਜੇਕਰ ਤੁਸੀਂ ਆਰਥਿਕ ਨੀਤੀਆਂ, ਸੰਸਾਰਿਕ ਵਿੱਤੀ...
ਕੀ ਤੁਸੀਂ ਜਾਣਦੇ ਹੋ? ਕਿਵੇਂ ਕੰਮ ਕਰਦੇ ਨੇ ਸਰਕਾਰ ਦੇ ਮੰਤਰੀ…
ਸਰਕਾਰ ਦੇ ਮੰਤਰੀ ਕਿਵੇਂ ਕੰਮ ਕਰਦੇ ਹਨ? How do government ministers work?
ਨਵੀਂ ਦਿੱਲੀ (ਏਜੰਸੀ)। (How do government ministers work) ਲੋਕ ਸਭਾ ਚੋਣ ਨਤੀਜੇ ਆਉਣ ਬਾਅਦ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਨਾਲ ਕੇਂਦਰੀ ਮੰਤਰੀਆਂ ਨੇ ਵੀ ...
ਦੇਸ਼ ਭਗਤ ਯੂਨੀਵਰਸਿਟੀ ਨੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਐਸ ਐਨ ਏ ਐਸ ਸਕੂਲ ਸਕੂਲ ਅਤੇ ਗ੍ਰੀਨ ਫੀਲਡ ਦੇ 85 ਵਿਦਿਆਰਥੀ ਸ਼ਾਈਨਿੰਗ ਸਟਾਰ ਸਮਾਰੋਹ ਵਿੱਚ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦੇ ਦਾਖ਼ਲਾ ਸੈੱਲ ਵੱਲੋਂ ਸ਼ਾਈਨਿੰਗ ਸਟਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ...
Satbir Bedi: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨੇ ਦਿੱਤਾ ਅਸਤੀਫ਼ਾ
ਮੋਹਾਲੀ (ਐੱਮ ਕੇ ਸ਼ਾਇਨਾ) Satbir Bedi : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਸੇਵਾ ਮੁਕਤ ਆਈ.ਏ.ਐਸ. ਨੇ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬੋਰਡ ਚੇਅਰਪਰਸਨ ਦਾ ਅਸਤੀਫ਼ਾ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਦੀ...
ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ‘ਟਾਪ ਟੈਨ’ ਵਿਦਿਆਰਥੀਆਂ ‘ਚੋਂ 5 ਵਿਦਿਆਰਥੀ ਜੀ.ਟੀ.ਬੀ. ਸਕੂਲ ਮਲੋਟ ਦੇ
ਵਿਦਿਆਰਥੀਆਂ ਨੇ ਪੰਜਾਬ ਵਿੱਚ ਜੀ.ਟੀ.ਬੀ. ਸਕੂਲ ਦਾ ਮਾਣ ਵਧਾਇਆ : ਪ੍ਰਿੰਸੀਪਲ ਨਰੂਲਾ
ਪੰਜਾਬ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ (Class XII Results)
(ਮਨੋਜ) ਮਲੋਟ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਮੰਗਲਵਾਰ ਨੂੰ ਐਲਾਨੇ ਬਾਰ੍...
ਪੰਜਾਬ ‘ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਰਾਹਤ
ਅਧਿਆਪਕ ਪੜ੍ਹਾਉਣਗੇ ਆਨਲਾਈਨ (Education News Today)
ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਸਰਕਾਰ ਨੇ ਐਤਵਾਰ ਨੂੰ ਸੀਤ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਆਨਲਾਈਨ ਕਲਾਸਾਂ ਕਰਵਾਉਣ ਲ...