Dream
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਡੇਰਾ ਸ਼ਰਧਾਲੂਆਂ ਨੇ ਪੂਰਾ ਕੀਤਾ ਸੁਰਿੰਦਰ ਦਾ ਪੱਕੀ ਛੱਤ ਦਾ ਸੁਫ਼ਨਾ
Published On
By Sach Kahoon Punjabi Desk
ਡੇਰਾ ਸ਼ਰਧਾਲੂਆਂ ਦੀ ਮੱਦਦ ਨਾਲ ਕੁਝ ਹੀ ਘੰਟਿਆਂ ‘ਚ ਨਸੀਬ ਹੋਈ ਸੁਰਿੰਦਰ ਸਿੰਘ ਨੂੰ ਸਿਰ ਦੀ ਛੱਤ ਵਿਜੈ ਹਾਂਡਾ /ਗੁਰੂਹਰਸਹਾਏ, 21 ਅਕਤੂਬਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਸਾਧ-ਸੰਗਤ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ। ਇਸੇ ਲੜੀ ਤਹਿਤ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਪਿੰਡ ਮਿੱਡਾ ਦੇ ਨਿਵਾਸੀ […]
ਸੈਰੇਨਾ ਦਾ ਸੁਫਨਾ ਤੋੜ ਬਿਆਂਕੀ ਬਣੀ ਚੈਂਪੀਅਨ
Published On
By Sach Kahoon Punjabi Desk
ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣੀ | Tennis Tournament ਗਭਗ ਆਪਣੇ ਤੋਂ ਦੁੱਗਣੀ ਉਮਰ ਦੀ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ 6-3,7-5 ਹਰਾਇਆ | Tennis Tournament ਨਿਊਯਾਰਕ (ਏਜੰਸੀ)। ਅਮਰੀਕਾ ਦੀ ਦਿੱਗਜ ਖਿਡਾਰੀ ਸੈਰੇਨਾ ਵਿਲੀਅਮਜ਼ ਦਾ 24ਵੇਂ ਗ੍ਰੈਂਡ ਸਲੇਮ ਖਿਤਾਬ ਦੀ ਬਰਾਬਰੀ ਕਰਨ ਦਾ ਸੁਫਨਾ ਇੱਕ ਵਾਰ ਫਿਰ ਟੁੱਟ ਗਿਆ ਕੈਨੇਡਾ ਦੀ 19 ਸਾਲ ਦੀ ਬਿਆਂਕਾ […]
12 ਸਾਲ ਦੇ ਬੱਚੇ ਦਾ ਸੁਫਨਾ ਹੋਇਆ ਪੂਰਾ
Published On
By Sach Kahoon Punjabi Desk
ਏਸ਼ੇਜ ਲਿਸਟ ਦੇਖਣ ਲਈ ਚਾਰ ਸਾਲ ਤੱਕ ਇਕੱਠਾ ਕਰਦਾ ਰਿਹਾ ਕੂੜਾ | Ashes Series ਮੈਨਚੇਸਟਰ (ਏਜੰਸੀ)। ਏਸ਼ੇਜ ਸੀਰੀਜ ਸਬੰਧੀ ਆਸਟਰੇਲੀਆ ਤੇ ਇੰਗਲੈਂਡ ‘ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ ਦੋਵਾਂ ਦੇਸਾਂ ਦੇ ਕ੍ਰਿਕਟ ਫੈਨ ਏਸ਼ੇਜ ਦੇਖਣ ਲਈ ਕੁਝ ਵੀ ਕਰ ਸਕਦੇ ਹਨ, ਜਿਸ ਵਿੱਚ 12 ਸਾਲ ਦਾ ਇੱਕ ਏਸ਼ੇਜ ਸੀਰੀਜ ਮੈਚ ਦੇਖਣ ਲਈ ਕਰੀਬ ਚਾਰ […]
‘ਸਭ ਲਈ ਆਵਾਸ’ ਦੇ ਸੁਫਨੇ ਨੂੰ ਕਰਾਂਗੇ ਪੂਰਾ: ਮੋਦੀ
Published On
By Sach Kahoon Punjabi Desk
ਸ਼ਹਿਰੀ ਢਾਂਚੇ ‘ਚ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ ਏਜੰਸੀ, ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਰੇ ਪਰਿਵਾਰਾਂ ਲਈ ਆਵਾਸ ਮੁਹੱਈਆ ਕਰਵਾਉਣ ਦੇ ਸੁਫਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਮੋਦੀ ਨੇ 25 ਜੂਨ 2015 ਨੂੰ ਸ਼ਹਿਰੀ ਭਾਰਤ ਦੀ ਤਸਵੀਰ ਬਦਲਣ ਲਈ ਅਮਰੂਤ ਯੋਜਨਾ, ਸਮਾਰਟ ਸਿਟੀ ਮਿਸ਼ਨ ਅਤੇ ਸਭ […]
ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰੇਗਾ ਵਿਜੇਂਦਰ
Published On
By Sach Kahoon Punjabi Desk
ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ ਨਵੀਂ ਦਿੱਲੀ, 6 ਦਸੰਬਰ ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਮੁੱਕੇਬਾਜੀ ਦੇ ਮੱਕਾ ਕਹੇ ਜਾਣ ਵਾਲੇ ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰਨਗੇ ਆਪਣੇ ਪੇਸ਼ੇਵਰ ਕਰੀਅਰ ‘ਚ ਸਾਰੇ 10 ਮੁਕਾਬਲੇ ਜਿੱਤ ਚੁੱਕੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਨੇ ਇੱਥੇ ਕਿਹਾ ਕਿ ਮੇਰਾ ਇਹ ਮੁਕਾਬਲਾ 2019 […]
ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
Published On
By Sach Kahoon Punjabi Desk
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ ਜਕਾਰਤਾ, 31 ਅਗਸਤ। ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ […]
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
Published On
By Sach Kahoon Punjabi Desk
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ ਟੋਰਾਂਟੋ, 13 ਅਗਸਤ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ […]
ਇੰਗਲੈਂਡ ਦਾ ਸੁਪਨਾ ਤੋੜ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ
Published On
By Sach Kahoon Punjabi Desk
ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ | Sports News ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ | Sports News ਮਾਸਕੋ (ਏਜੰਸੀ)। ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ ‘ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੀ ਟੱਕਰ ਸਾਬਕਾ […]
ਬਾਦਲ ਪਰਿਵਾਰ ਨੂੰ ਮੈਂ ਸੁਫਨੇ ‘ਚ ਦਿਸਦਾ ਹਾਂ : ਭਗਵੰਤ ਮਾਨ
Published On
By Sach Kahoon Punjabi Desk
ਭਗਵੰਤ ਮਾਨ ਵੱਲੋਂ ਚੀਮਾ ਮੰਡੀ ‘ਚ ਗਊਸ਼ਾਲਾ ਦਾ ਦੌਰਾ ਚੀਮਾ ਮੰਡੀ, (ਕ੍ਰਿਸ਼ਨ/ਸੱਚ ਕਹੂੰ ਨਿਊਜ਼)। ਬਾਦਲ ਪਰਿਵਾਰ ਦੇ ਮੈਂ ਸੁਪਨੇ ‘ਚ ਆਉਂਦਾ ਹਾਂ ਤਦੇ ਸਾਰਾ ਦਿਨ ਪੂਰਾ ਪਰਿਵਾਰ ਮੇਰਾ ਨਾਂਅ ਹੀ ਰਟਦਾ ਰਹਿੰਦਾ ਐ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਗਊਸ਼ਾਲਾ ਵਿੱਚ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਜਦੋਂ ਪੱਤਰਕਾਰਾਂ […]
ਅੰਗਹੀਣ ਪਰਿਵਾਰ ਦੇ ਪੱਕੇ ਮਕਾਨ ਦਾ ਸੁਪਨਾ ਕੁਝ ਘੰਟਿਆਂ ’ਚ ਹੋਇਆ ਸਾਕਾਰ
Published On
By Sach Kahoon Punjabi Desk
ਸਾਧ-ਸੰਗਤ ਨਿਉਜ਼ੀਲੈਂਡ ਦਾ ਵੀ ਰਿਹਾ ਵਿਸ਼ੇਸ਼ ਸਹਿਯੋਗ ਬਰਨਾਲਾ, (ਜਸਵੀਰ ਸਿੰਘ/ਸੰਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ ਤੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਜਿਸ ਤਹਿਤ ਸਾਧ-ਸੰਗਤ ਨੇ ਪਿੰਡ ਵਿਧਾਤੇ ਦੇ 3 […]
ਜਰੂਰਤਮੰਦਾਂ ਦੇ ਰੈਣ ਬਸੇਰੇ ਦੇ ਸੁਫਨੇ ਨੂੰ ਪੂਰਾ ਕਰ ਰਿਹੈ ਬਲਾਕ ਸ਼ੇਰਪੁਰ
Published On
By Sach Kahoon Punjabi Desk
35 ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਚੁੱਕਿਐ ਬਲਾਕ ਸ਼ੇਰਪੁਰ | Block Sherpur ਸ਼ੇਰਪੁਰ (ਰਵੀ ਗੁਰਮਾ)। ਕਿਸੇ ਵੀ ਵਿਅਕਤੀ ਦਾ ਜ਼ਿੰਦਗੀ ਵਿੱਚ ਇਹੀ ਮੁੱਖ ਉਦੇਸ਼ ਹੁੰਦਾ ਹੈ ਕਿ ਉਸਦਾ ਖੁਦ ਦਾ ਰੈਣ ਬਸੇਰਾ ਹੋਵੇ ਜਿੱਥੇ ਉਹ ਆਪਣੀ ਜ਼ਿੰਦਗੀ ਬੱਚਿਆਂ ਨਾਲ ਗੁਜ਼ਾਰ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰੀ ਉਮਰ ਸੰਘਰਸ਼ ਕਰਦਾ ਹੈ ਫਿਰ ਕਿਤੇ ਜਾ […]
ਨੌਜਵਾਨਾਂ ਨਾਲ ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ, ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਬੋਲੇ ਪ੍ਰਧਾਨ ਮੰਤਰੀ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ ਨੌਜਵਾਨਾਂ ਦੇ ਸਹਾਰੇ ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟ ਦੀ ਸ਼ਕਤੀ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ। ਨੌਜਵਾਨਾਂ ਦਾ ਮਤਲਬ ਹੁੰਦਾ ਹੈ, ਉਮੰਗ, ਉਤਸ਼ਾਹ ਅਤੇ ਊਰਜ਼ਾ। ਨਵੇਂ ਭਾਰਤ ਨਾਲ ਜਾਤੀਵਾਦ, ਫਿਰਕਾਪ੍ਰਸਤੀ, ਅੱਤਵਾਦ ਅਤੇ ਭ੍ਰਿਸ਼ਟਾਚਾਰ […]