ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home ਇੱਕ ਨਜ਼ਰ ਡਾ. ਕਿਰੋੜੀ ਮੀ...

    ਡਾ. ਕਿਰੋੜੀ ਮੀਣਾ ਨੂੰ ਹੋਇਆ ਕੋਰੋਨਾ

    Corona India

    ਡਾ. ਕਿਰੋੜੀ ਮੀਣਾ ਨੂੰ ਹੋਇਆ ਕੋਰੋਨਾ

    ਜੈਪੁਰ। ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾ. ਕਿਰੋੜੀ ਮਾਣ ਨੂੰ ਕੋਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਭਾਜਪਾ ਦੇ ਸੀਨੀਅਰ ਆਗੂ ਡਾ. ਮੀਣਾ ਦੇ ਨਾਲ ਉਨ੍ਹਾਂ ਦਾ ਨਿੱਜੀ ਸਕੱਤਰ ਵੀ ਕੋਰੋਨਾ ਪਾਜ਼ਿਟਿਵ ਹੈ।

    Corona

    ਡਾ. ਮੀਣਾ ਨੇ ਟਵਿੱਟਰ ‘ਤੇ ਪਿਛਲੇ ਦਸ ਦਿਨਾਂ ‘ਚ ਉਨ੍ਹਾਂ ਨੂੰ ਮਿਲਣ ਵਾਲੇ ਸਾਰੇ ਲੋਕਾਂ ਨੂੰ ਏਕਤਾਂਵਾਸ ਰਹਿਣ ਲਈ ਕਿਹਾ ਹੈ। ਡਾ. ਮੀਣਾ ਨੂੰ ਜੈਪੁਰ ਦੇ ਮਹਾਤਮਾ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here