ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More
    Home Breaking News ਕੁੱਤੇ ਨੇ ਬਚਾਇ...

    ਕੁੱਤੇ ਨੇ ਬਚਾਇਆ ਗੋਲ

    ਅਰਜਨਟੀਨਾ ਦੇ ਕਲੱਬ ਫੁੱਟਬਾਲ ਮੈਚ ਂਚ ਆਇਆ ਰੋਮਾਂਚਕ ਪਲ

    ਅਰਜਨਟੀਨਾ, 7 ਦਸੰਬਰ

    ਅਰਜਨਟੀਨਾ ‘ਦੇ ਇੱਕ ਕਲੱਬ ਫੁੱਟਬਾਲ ਮੈਚ ਦੌਰਾਨ ਓਦੋਂ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ, ਜਦੋਂਕਿ ਇੱਕ ਕੁੱਤੇ ਨੇ ਅਚਾਨਕ ਮੈਦਾਨ ‘ਚ ਆ ਕੇ ਗੋਲ ਰੋਕ ਲਿਆ ਦੋ ਕਲੱਬਾਂ, ਜੁਵੇਂਟਡ ਯੂਨੀਡਾ ਅਤੇ ਡਿਫੈਂਸਰਜ਼ ਡੀ ਬੇਲਗਰਾਨੋ ਦਰਮਿਆਨ ਮੈਚ ਚੱਲ ਰਿਹਾ ਸੀ ਘਰੇਲੂ ਟੀਮ ਜੁਵੇਂਟਡ 3-0 ਨਾਲ ਅੱਗੇ ਸੀ ਜਿਵੇਂ ਹੀ ਗੋਲੀ ਬ੍ਰਾਇਨ ਨੇ ਗੋਲਾਂ ਤੋਂ ਦੂਰ ਬਾਲ ਨੂੰ ਕਿੱਕ ਲਾਈ ਤਾਂ ਬਾਲ ਨੇੜੇ ਖੜੇ ਵਿਰੋਧੀ ਟੀਮ ਦੇ ਖਿਡਾਰੀ ਨਾਲ ਟਕਰਾ ਕੇ ਵਾਪਸ ਗੋਲ ਵੱਲ ਨਿਕਲ ਗਈ ਗੋਲ ਹੋਣ ਹੀ ਜਾ ਰਿਹਾ ਸੀ ਕਿ ਐਨ ਮੌਕੇ ‘ਤੇ ਬਾਹਰੋਂ ਆਇਆ ਕੁੱਤਾ ਪੋਲਾਂ ਅੱਗੇ ਪਹੁੰਚ ਗਿਆ ਅਤੇ ਗੋਲ ਬਚਾ ਲਿਆ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਕੁੱਤੇ ਦੀ ਟਾਈਮਿੰਗ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ

     

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    
    

    LEAVE A REPLY

    Please enter your comment!
    Please enter your name here