ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਦਿਉਰ-ਭਰਜਾਈ ਦਾ...

    ਦਿਉਰ-ਭਰਜਾਈ ਦਾ ਸ਼ੱਕੀ ਹਾਲਾਤਾਂ ‘ਚ ਕਤਲ

    Murder

    ਮਾਨਸਾ/ਬੁਢਲਾਡਾ (ਸੁਖਜੀਤ ਮਾਨ/ਸੰਜੀਵ ਤਾਇਲ)। ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਵਿਖੇ ਬੀਤੀ ਰਾਤ ਭੇਦਭਰੇ ਸ਼ੱਕੀ ਹਾਲਾਤਾਂ ਵਿੱਚ ਬਜ਼ੁਰਗ ਮਹਿਲਾ ਤੇ ਪੁਰਸ਼ ਦਾ ਕਤਲ ਹੋ ਗਿਆ। ਮਿਰਤਕ ਰਿਸ਼ਤੇ ਵਿੱਚ ਦਿਉਰ-ਭਰਜਾਈ ਸਨ। ਕਤਲ ਦੇ ਕਾਰਨਾਂ ਦਾ ਮੁੱਢਲੇ ਤੌਰ ‘ਤੇ ਕੁਝ ਪਤਾ ਨਹੀਂ ਲੱਗ ਸਕਿਆ। (Murder)

    ਵੇਰਵਿਆਂ ਮੁਤਾਬਿਕ ਪਿੰਡ ਅਹਿਮਦਪੁਰ ਵਿਖੇ ਬੀਤੀ ਰਾਤ ਇੱਕ ਬਜ਼ੁਰਗ ਜੰਗੀਰ ਸਿੰਘ (65) ਅਤੇ ਮਹਿਲਾ ਰਣਜੀਤ ਕੌਰ (60 ਸਾਲ) ਦਾ ਸ਼ੱਕੀ ਸ਼ੱਕੀ ਹਾਲਾਤਾਂ ਵਿੱਚ ਕਤਲ ਹੋ ਗਿਆ। ਦੋਵਾਂ ਮਿਰਤਕਾਂ ਦਾ ਦਿਉਰ-ਭਰਜਾਈ ਦਾ ਰਿਸ਼ਤਾ ਦੱਸਿਆ ਜਾ ਰਿਹਾ ਹੈ। ਬੁਢਲਾਡਾ ਪੁਲਿਸ ਵੱਲੋਂ ਇਸ ਦੋਹਰੇ ਕਤਲ ਦੇ ਕਾਰਨਾਂ ਦੀ ਹਾਲੇ ਤਫਤੀਸ਼ ਕੀਤੀ ਜਾ ਰਹੀ ਹੈ। ਤਫਤੀਸ਼ ਮਗਰੋਂ ਹੋਰ ਵੇਰਵੇ ਮਿਲਣਗੇ ਤਾਂ ਛੇਤੀ ਹੀ ਸਾਂਝੇ ਕੀਤੇ ਜਾਣਗੇ।

    Also Read : Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ

    LEAVE A REPLY

    Please enter your comment!
    Please enter your name here