ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Saint Dr. MSG...

    Saint Dr. MSG : ਪੂਜਨੀਕ ਗੁਰੂ ਜੀ ਦਾ ਪਹਿਲਾਂ ਵਾਲਾ ਬਿਲਕੁਲ ਹੂ-ਬ-ਹੂ ਸ਼ਾਹੀ ਅੰਦਾਜ਼ ਵੇਖ ਕੇ ਹਰ ਕੋਈ ਰਹਿ ਗਿਆ ਦੰਗ

    msg-4-1-696x531

    (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਰ ਰੋਜ਼ਾਨਾ ਯੂਟਿਊਬ ਚੈੱਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਪਿਆਰੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ਨੱਚ-ਗਾ ਕੇ ਖੁਸ਼ੀ ਮਨਾ ਰਹੀ ਹੈ। ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਤੋਂ ਰੋਜ਼ਾਨਾ ਨਵੇਂ-ਨਵੇਂ ਅੰਦਾਜ ’ਚ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਇਸ ਦੌਰਾਨ ਹੈਰਾਨ ਕਰਨ ਵਾਲੀ ਇੱਕ ਗੱਲ ਸਾਹਮਣੇ ਆਈ ਹੈ। ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਵਾਲੀਬਾਲ ਖੇਡਦਿਆਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ’ਚ ਪੂਜਨੀਕ ਗੁਰੂ ਜੀ ਬਿਲਕੁਲ ਫਿੱਟ ਤੇ ਬਹੁਤ ਸੋਹਣੇ ਲੱਗ ਰਹੇ ਹਨ। ਪੂਜਨੀਕ ਗੁਰੂ ਜੀ ਦਾ ਇਹੀ ਹੂ-ਬ-ਹੂ ਸ਼ਾਹੀ ਅੰਦਾਜ ਕਈ ਸਾਲ ਪਹਿਲਾਂ ਵਾਲਾ ਸੀ। ਜਿਸ ਨੂੰ ਵੇਖ ਹਰ ਕੋਈ ਦੰਗ ਹੈ। ਆਓ ਤੁਹਾਨੂੰ ਤਸਵੀਰਾਂ ’ਚ ਵਿਖਾਉਂਦੇ ਹਾਂ ਪੂਜਨੀਕ ਗੁਰੂ ਜੀ ਦਾ ਪੁਰਾਣਾ ਸ਼ਾਹੀ ਅੰਦਾਜ਼ ਤੇ ਹੁਣ ਦਾ ਤਾਜ਼ਾ ਸ਼ਾਹੀ ਅੰਦਾਜ਼।

        ਪੂਜਨੀਕ ਗੁਰੂ ਜੀ ਦਾ ਪੁਰਾਣਾ ਸ਼ਾਹੀ ਅੰਦਾਜ਼                          ਪੂਜਨੀਕ ਗੁਰੂ ਜੀ ਦਾ ਹੁਣ ਦਾ ਤਾਜ਼ਾ ਸ਼ਾਹੀ ਅੰਦਾਜ਼

    Saint Dr. MSG : ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਸ਼ਾਹੀ ਅੰਦਾਜ਼ ਵਿੱਚ ਸੁੰਦਰ ਮਨਮੋਹਕ ਸਵਰੂਪ

    Saint Dr. MSG Instagram

    Dr. MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here