Die
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਹਾਦਸੇ ਦੌਰਾਨ 6 ਨੌਜਵਾਨਾਂ ਦੀ ਮੌਤ
Published On
By Sach Kahoon Punjabi Desk
ਕੈਥਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਨੌਜਵਾਨ ਕੈਥਲ। ਹਰਿਆਣਾ ਦੇ ਕੈਥਲ ਜ਼ਿਲੇ ‘ਚ ਪੁੰਡਰੀ-ਢਾਂਡ ਰੋਡ ‘ਤੇ ਭਿਆਨਕ ਸੜਕ ਹਾਦਸਾ (accident) ਵਾਪਰ ਗਿਆ। ਇੱਥੇ ਇਕ ਐੱਸ. ਯੂ. ਵੀ. ਦੇ ਇਕ ਅਣਪਛਾਤੇ ਵਾਹਨ ਨਾਲ ਟਕਰਾ ਜਾਣ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਸ਼ਨਿੱਚਰਵਾਰ ਰਾਤ ਹਰੀਦੁਆਰ ਤੋਂ ਕੈਥਲ ਜ਼ਿਲੇ ਸਥਿਤ ਆਪਣੇ […]
ਸੜਕ ਹਾਦਸੇ ‘ਚ 3 ਮਹਿਲਾਵਾਂ ਸਮੇਤ ਪੰਜ ਦੀ ਮੌਤ
Published On
By Sach Kahoon Punjabi Desk
ਨੋਇਡਾ। ਉੱਤਰ ਪ੍ਰਦੇਸ਼ ਦੇ ਜਨਪਦ ਗੌਤਮ ਬੁੱਧ ਨਗਰ ਸਥਿਤ ਗ੍ਰੇਟਰ ਨੋਇਡਾ ਦੇ ਈਸਟਨ ਪੈਰੀਫੈਰਲ ਐਕਸਪ੍ਰੈੱਸ-ਵਿੱਚ ਸੋਮਵਾਰ ਸਵੇਰੇ ਪਹੁੰਚੇ ਹਾਦਸੇ ਵਿੱਚ 3 ਮਹਿਲਾਵਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋ ਗਏ। ।ਜਖਮੀਆਂ ‘ਚ ਬੱਚੇ ਵੀ ਸ਼ਾਮਲ ਹਨ। ਸਾਰੇ ਜਖਮੀਆਂ ਨੂੰ ਨੋਇਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐਸਪੀ […]
ਕਨੇਡਾ ‘ਚ ਤੂਫਾਨ ਨਾਲ ਦੋ ਲੋਕਾਂ ਦੀ ਮੌਤ
Published On
By Sach Kahoon Punjabi Desk
ਚਾਰ ਲੱਖ ਲੋਕਾਂ ਨੇ ਘਰ ਛੱਡਿਆ ਓਟਾਵਾ। ਕੈਨੇਡਾ ਵਿੱਚ ਤੂਫਾਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 40 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਕਿਊਬੇਕ ਸੂਬੇ ਵਿੱਚ, ਸ਼ਨਿੱਚਰਵਾਰ ਨੂੰ, ਬਿਜਲੀ ਦੇ ਖੰਭੇ ਡਿੱਗ ਪਏ ਹਨ ਅਤੇ ਦਰੱਖਤ ਉੱਡ ਗਏ ਹਨ […]
ਕੈਨੇਡੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
Published On
By Sach Kahoon Punjabi Desk
29 ਸਤੰਬਰ ਨੂੰ ਸ਼ੈਡੀਆਕ ਰੋਡ ‘ਤੇ ਸ਼ਾਮ ਦੇ 6 ਵਜੇ ਦੇ ਕਰੀਬ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ ਜਾ ਡਿੱਗੀ।ਪਰ ਉਂਟਾਰੀਓ ਪੁਲਿਸ ਨੇ ਇਸ ਬਾਰੇ ਵੇਰਵੇ ਹੁਣ ਜਾਰੀ ਕੀਤੇ ਹਨ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਉਮਰ 24 ਤੋਂ 29 ਸਾਲ ਵਿਚਾਲੇ ਦੱਸੀ ਗਈ ਹੈ, ਦੱਸਿਆ ਜਾ ਰਿਹਾ […]
ਟਰੈਕਟਰ ਪਲਟਣ ਨਾਲ ਪੰਜ ਦੀ ਮੌਤ
Published On
By Sach Kahoon Punjabi Desk
ਟਰੈਕਟਰ ਪਲਟਣ ਨਾਲ ਪੰਜ ਦੀ ਮੌਤ ਬਿਲਾਸਪੁਰ, ਏਜੰਸੀ। ਛਤੀਸਗੜ੍ਹ ‘ਚ ਬਿਲਾਸਪੁਰ ਦੇ ਹਿਰੀ ਥਾਣਾ ਖੇਤਰ ਦੇ ਅਟਰਾਰ ਪਿੰਡ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋਕੇ ਪਲਟ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਨੀ ਖੇਤਰ ਦੇ ਚੁਮਕੰਵਾ ਨਿਵਾਸੀ ਮਜ਼ਦੂਰ ਐਤਵਾਰ ਦੀ ਸ਼ਾਮ ਇੱਕ ਠੇਕੇਦਾਰ ਦੇ ਤਹਿਤ ਬਿਜਲੀ ਮਾਰ ਲਾਉਣ ਦੇ […]
ਕਿਸ਼ਤੀ ਡੁੱਬੀ, 26 ਵਿਅਕਤੀਆਂ ਦੀ ਮੌਤ
Published On
By Sach Kahoon Punjabi Desk
ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤੱਟੀ ਖੇਤਰ ‘ਚ ਕੈਪਟਨ ਵੈਲੀ ਨਾਮਕ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ‘ਚ 47 ਹੋਰ ਲੋਕਾਂ ਨੂੰ ਬਚਾ ਲਿਆ ਗਿਆ।ਇਹ ਹਾਦਸਾ ਸਮੁੰਦਰੀ ਖੇਤਰ ‘ਚ ਤੇਜ਼ ਹਵਾਵਾਂ ਦੇ ਚਲਦਿਆਂ ਜਾਂ ਉਚੀਆਂ ਲਹਿਰਾਂ ਕਾਰਨ ਹੋਇਆ। ਕਿਸ਼ਤੀ ਡੁੱਬੀ, 26 ਵਿਅਕਤੀਆਂ ਦੀ ਮੌਤ ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੇ ਤੱਟੀ ਖੇਤਰ ‘ਚ […]
ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ
Published On
By Sach Kahoon Punjabi Desk
ਸੀਰੀਆ ‘ਚ ਅੱਤਵਾਦੀ ਹਮਲੇ ‘ਚ ਪੰਜ ਮਰੇ ਮਾਸਕੋ, ਏਜੰਸੀ। ਸੀਰੀਆ ਦੇ ਸੁਕੇਲਾਬਿਆਹ ਸ਼ਹਿਰ ‘ਚ ਅੱਤਵਾਦੀਆਂ ਵੱਲੋਂ ਡੀ ਐਸਕੇਲੇਸ਼ਨ ਜੋਨ ‘ਚ ਕੀਤੇ ਗਏ ਹਵਾਈ ਹਮਲੇ ‘ਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਵਿਕਟਰ ਕੁਪਚੀਸਿਨ ਨੇ ਕਿਹਾ ਕਿ ਹਿਆਤ ਤਾਹਿਰ ਅਲ ਸ਼ਾਮ ਅੱਤਵਾਦੀ ਸੰਗਠਨ […]
ਭਿਆਨਕ ਸੜਕ ਹਾਦਸੇ ‘ਚ ਚਾਰ ਨੌਜਵਾਨਾਂ ਦੀ ਮੌਤ
Published On
By Sach Kahoon Punjabi Desk
ਕਾਰ ਦੇ ਹੋਏ ਦੋ ਟੁਕੜੇ ਖੰਨਾ (ਸੱਚ ਕਹੂੰ ਨਿਊਜ਼) | ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਹਾਦਸੇ ‘ਚ ਕਾਰ ‘ਚ ਸਵਾਰ 4 ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ ‘ਚ ਪਿੰਡ ਰਾਮਪੁਰ ਨੇੜੇ ਬਣੀ ਪੁਲੀ […]
ਕਾਰ ਤੇ ਤੇਲ ਟੈਂਕਰ ਦੀ ਟੱਕਰ ‘ਚ ਤਿੰਨ ਨੌਜਵਾਨਾਂ ਦੀ ਮੌਤ
Published On
By Sach Kahoon Punjabi Desk
ਦੋਦਾ (ਰਵੀਪਾਲ) | ਬਠਿੰਡਾ-ਸ਼੍ਰੀ ਮੁਕਤਸਰ ਸਾਹਿਬ ਮੇਨ ਰੋਡ ‘ਤੇ ਪਿੰਡ ਭਲਾਈਆਣਾ ਨੇੜੇ ਇੱਕ ਤੇਲ ਟੈਂਕਰ ਤੇ ਕਾਰ ਦੀ ਭਿਆਨਕ ਟੱਕਰ ‘ਚ ਤਿੰਨ ਨੌਜਵਾਨ ਲੜਕਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਤੇਲ ਟੈਂਕਰ ਨੰਬਰ ਪੀ ਬੀ 05 ਵੀ 9841 ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਜਦ ਉਹ ਪਿੰਡ ਭਲਾਈਆਣਾ ਦੇ ਸੂਏ ਨੇੜੇ ਪਹੁੰਚਿਆ […]
ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ
Published On
By Sach Kahoon Punjabi Desk
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ […]
ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਭਾਰਤ ਲਈ ਜਿੱਤ ਜਰੂਰੀ
Published On
By Sach Kahoon Punjabi Desk
ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ ਸਿਡਨੀ, 24 ਨਵੰਬਰ ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ […]
ਅਫਗਾਨਿਸਤਾਨ ਦੇ ਇੱਕ ਹਸਪਤਾਲ ‘ਚ 12 ਨਵਜੰਮੇ ਬੱਚਿਆਂ ਦੀ ਮੌਤ
Published On
By Sach Kahoon Punjabi Desk
ਗੰਭੀਰ ਸੰਕ੍ਰਮਣ ਕਾਰਨ ਹੋਈ ਮੌਤ ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਉਤਰੀ ਪ੍ਰਾਂਤ ਪੰਸ਼ੀਰ ਦੇ ਇੱਕ ਹਸਪਤਾਲ ‘ਚ ਅਗਿਆਤ ਕਾਰਨਾਂ ਕਰਕੇ ਘੱਟੋ ਘੱਟ 12 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਹਸਪਤਾਲ ਦੇ ਆਈਸੀਯੂ ‘ਚ ਐਂਟੀਬਾਇਓਟਿਕ ਥੈਰੇਪੀ ‘ਤੇ ਸਥਿਤ ਨਵਜੰਮੇ ਬੱਚਿਆਂ ਦੀ ਗੰਭੀਰ ਸੰਕ੍ਰਮਣ ਕਾਰਨ ਮੌਤ ਹੋਈ। ਹਸਪਤਾਲ ਪ੍ਰਸ਼ਾਸਨ […]