DGP
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹਾਈ ਕੋਰਟ ਤੋਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਰਾਹਤ
Published On
By Sach Kahoon Punjabi Desk
26 ਫਰਵਰੀ ਨੂੰ ਹੋਏਗੀ ਮਾਮਲੇ ਦੀ ਅਗਲੀ ਸੁਣਵਾਈ, ਯੂ.ਪੀ.ਐਸ.ਸੀ ਅਤੇ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਵੱਡੀ ਰਾਹਤ ਦਿੰਦਿਆਂ ਉਨਾਂ ਦੀ ਨਿਯੁਕਤੀ ਦੇ ਖ਼ਿਲਾਫ਼ ਜਾਰੀ ਹੋਏ ਕੈਟ ਦੇ ਆਦੇਸ਼ ‘ਤੇ ਸਟੇਅ ਜਾਰੀ ਕਰ ਦਿੱਤਾ ਹੈ। ਹਾਈ ਕੋਰਟ ਵੱਲੋਂ […]
ਕੈਟ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਟਾਇਆ ਅਮਰਿੰਦਰ ਸਿੰਘ ਨੇ ਕਿਹਾ, ਨਹੀਂ ਹਟਣਗੇ ਗੁਪਤਾ
Published On
By Sach Kahoon Punjabi Desk
ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਨੇ ਸੁਣਾਇਆ ਆਪਣਾ ਆਦੇਸ਼, ਗੁਪਤਾ ਦੀ ਤੈਨਾਤੀ ਪਾਈ ਗਈ ਖ਼ਾਮੀਆਂ ਪੰਜਾਬ ਦੇ ਦੋ ਸੀਨੀਅਰ ਡੀਜੀਪੀ ਮੁਹਮਦ ਮੁਸਤਫ਼ਾ ਅਤੇ ਸਿਧਾਰਥ ਚਟੋਪਾਧਾਏ ਵਲੋਂ ਪਾਈ ਗਈ ਸੀ ਪਟੀਸ਼ਨ ਹੁਣ ਪੰਜਾਬ ਸਰਕਾਰ ਨੂੰ ਮੁੜ ਭੇਜਣਾ ਪਏਗਾ ਪੈਨਲ, ਅਮਰਿੰਦਰ ਸਿੰਘ ਨੇ ਕਿਹਾ, ਨਹੀਂ ਪਏਗੀ ਇਸ ਦੀ ਜਰੂਰਤ ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਨੇ ਸ਼ੁੱਕਰਵਾਰ ਨੂੰ […]
ਪੰਜਾਬ ਪੁਲਿਸ, ਸਾਰੀਆਂ ਏਜੰਸੀਆਂ ਸਹੀ ਦਿਸ਼ਾ ‘ਚ ਜੁਟੀਆਂ : ਡੀਜੀਪੀ
Published On
By Sach Kahoon Punjabi Desk
ਪੰਜਾਬ ਦੇ ਸ਼ਾਤਮਈ ਮਹੌਲ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਡਰੋਨ ਜਰੀਏ ਹਥਿਆਰਾਂ ਦੀ ਹੋਈ ਬਰਾਮਦਗੀ ਸਬੰਧੀ ਕਿਹਾ ਹੈ ਕਿ ਪੰਜਾਬ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਮੁੱਦੇ ‘ਤੇ ਸਹੀ ਦਿਸ਼ਾ ‘ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵੱਲੋਂ ਵੀ […]
ਦਿਨਕਰ ਗੁਪਤਾ ਪੰਜਾਬ ਦੇ ਨਵੇ ਡੀ ਜੀ ਪੀ ਨਿਯੁਕਤ
Published On
By Sach Kahoon Punjabi Desk
ਚੰਡੀਗੜ੍ਹ। ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਂ ਤੇ ਮੋਹਰ ਲਗਾਉਂਦੇ ਹੋਏ ਉਹਨਾਂ ਨੂੰ ਪੰਜਾਬ ਦੇ ਨਵੇਂ ਡੀ.ਜੀ.ਪੀ. ਦੇ ਰੂਪ ‘ਚ ਨਿਯੁਕਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਯੂ. ਪੀ. ਐਸ. ਸੀ ਵੱਲੋਂ ਭੇਜੇ ਗਏ ਪੈਨਲ ‘ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦਿਨਕਰ ਗੁਪਤਾ 1987 ਬੈਚ ਦੇ ਆਈ. ਪੀ. ਐਸ. ਅਧਿਕਾਰੀ ਵੀ ਹਨ। ਦਿਨਕਰ ਗੁਪਤਾ […]
ਸਾਰਾ ਦਿਨ ਰਹੀ ਡੀਜੀਪੀ ਦੇ ਅਸਤੀਫ਼ੇ ਦੀ ਅਫ਼ਵਾਹ, ਖੁਦ ਡੀਜੀਪੀ ਨੇ ਨਕਾਰਿਆ
Published On
By Sach Kahoon Punjabi Desk
ਡੀਜੀਪੀ ਅਰੋੜਾ ਨੂੰ ਮਿਲੇ ਸੇਵਾ ਕਾਲ ‘ਚ ਵਾਧੇ ਬਾਰ ਹੈਰਾਨਗੀ ਜਤਾਈ ਸੀ ਸਰਕਾਰ ਨੇ ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਇਹ ਅਫ਼ਵਾਹ ਸ਼ੁੱਕਰਵਾਰ ਅਚਾਨਕ ਹੀ ਫੈਲਣ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਟਰ ਤੇ ਕਾਂਗਰਸ ਸਰਕਾਰ ‘ਚ ਕਾਫ਼ੀ ਹਲਚਲ ਸ਼ੁਰੂ ਹੋ ਗਈ ਇਸ ਅਫ਼ਵਾਹ ਤੋਂ ਕੁਝ ਹੀ ਦੇਰ ਬਾਅਦ ਡੀਜੀਪੀ […]
ਪੰਜਾਬ, ਹਰਿਆਣਾ ਦੇ ਡੀਜੀਪੀ 31 ਜਨਵਰੀ ਤੱਕ ਅਹੁਦੇ ‘ਤੇ ਬਣੇ ਰਹਿਣਗੇ
Published On
By Sach Kahoon Punjabi Desk
ਦੋਵੇਂ ਸੂਬੇ ਦੀਆਂ ਸਰਕਾਰਾਂ ਨੇ ਕੋਰਟ ਤੋਂ ਆਦੇਸ਼ ‘ਚ ਸੋਧ ਦੀ ਅਪੀਲ ਕੀਤੀ ਸੀ ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ ਪੰਜਾਬ ਤੇ ਹਰਿਆਣਾ ਸਰਕਾਰਾਂ […]
ਡੀਜੀਪੀ ਕੋਲ ਪੁੱਜਿਆ ਪੁਲਿਸ ਵੱਲੋਂ ਮਹਿਲਾ ‘ਤੇ ਤਸ਼ੱਦਦ ਦਾ ਮਾਮਲਾ
Published On
By Sach Kahoon Punjabi Desk
ਐੱਸਐੱਸਪੀ. ਬਠਿੰਡਾ ਵੱਲੋਂ ਪੜਤਾਲ ਦੇ ਹੁਕਮ | DGP ਸਮਾਜਿਕ ਕਾਰਕੁੰਨ ਵੱਲੋਂ ਡੀਜੀਪੀ ਨੂੰ ਸ਼ਿਕਾਇਤ | DGP ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਭਗਤਾ ਭਾਈ ਪੁਲਿਸ ਦੇ ਇੱਕ ਏਐਸਆਈ ਨੇ ਰੱਖੜੀ ਮੌਕੇ ਇੱਕ ਮਹਿਲਾ ਨੂੰ ਥੱਪੜਾਂ ਨਾਲ ਕੁੱਟਣ ਅਤੇ ਉਸ ਦੀ ਗੁੱਤ ਪੁੱਟਕੇ ਘੜੀਸਣ ਪਿੱਛੋਂ ਜ਼ਮੀਨ ‘ਤੇ ਪਟਕਣ ਦੇ ਮਾਮਲੇ ਨੇ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾ ਕਰ […]
ਹਰਪ੍ਰੀਤ ਸਿੱਧੂ ਦੀ ਖੁਦਮੁਖਤਿਆਰੀ ਖਤਮ, ਰਹਿਣਗੇ ਡੀ.ਜੀ.ਪੀ. ਅਧੀਨ
Published On
By Sach Kahoon Punjabi Desk
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸਾਫ਼ ਐਸ.ਟੀ.ਐਫ. ਨੂੰ ਨਹੀਂ ਮਿਲੇਗਾ ਆਜ਼ਾਦ ਚਾਰਜ | Harpreet Sidhu ਨਰਾਜ਼ ਵਿਧਾਇਕਾਂ ਨੂੰ ਖ਼ੁਸ ਕਰਨ ਲਈ ਅਮਰਿੰਦਰ ਸਿੰਘ ਤਿਆਰ, ਦੇਣਗੇ ਚੰਗੇ ਅਹੁਦੇ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਅਤੇ ਵੱਡੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟਣ ਦਾ ਜਿੰਮਾ ਲੈ ਕੇ ਕੰਮ ਕਰ ਰਹੇ ਹਨ ਸਪੈਸ਼ਲ […]
ਨਸ਼ਾ ਮਾਮਲਾ:ਧੀਮਾਨ ਦੇ ਬਿਆਨ ਪਿੱਛੋਂ ਹਰਕਤ ‘ਚ ਆਈ ਪੰਜਾਬ ਪੁਲਿਸ
Published On
By Sach Kahoon Punjabi Desk
ਡੀ.ਜੀ.ਪੀ. ਨੇ ਦਿੱਤੇ ਕਾਰਵਾਈ ਕਰਨ ਦੇ ਆਦੇਸ਼ ਚਿੱਟੇ-ਪੁਲਿਸ ਵਿਚਕਾਰ ‘ਅਟੁੱਟ ਬੰਧਨ’ ਨੂੰ ਤੋੜਨਗੇ ਐਸ.ਐਸ.ਪੀ. ਐਸ.ਐਸ.ਪੀ. ਖੁਦ ਆਪਣੇ ਪੱਧਰ ‘ਤੇ ਸ਼ੁਰੂ ਕਰਨ ਕਾਰਵਾਈ ਨਾ ਕਰਨ ਆਦੇਸ਼ਾਂ ਦਾ ਇੰਤਜ਼ਾਰ ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੀ ਗਲੀ ਗਲੀ ਚਿੱਟਾ ਵੇਚਣ ਵਾਲੇ ਡਰੱਗ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਚਲ ਰਹੇ ‘ਅਟੁੱਟ ਬੰਧਨ’ ਨੂੰ ਜ਼ਿਲੇ ਦੇ ਐਸ.ਐਸ.ਪੀ. ਖ਼ੁਦ ਆਪਣੇ ਪੱਧਰ ‘ਤੇ […]
ਤਿੰਨ ਮਹੀਨਿਆਂ ‘ਚ ਆਧੁਨਿਕ ਹਥਿਆਰਾਂ ਤੇ ਸਾਜੋ-ਸਾਮਾਨ ਨਾਲ ਲੈਸ ਹੋਵੇਗੀ ਪੁਲਿਸ : ਡੀਜੀਪੀ
Published On
By Sach Kahoon Punjabi Desk
ਸੁਰੇਸ਼ ਅਰੋੜਾ ਨੇ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਰਾਜੀਵ ਸ਼ਰਮਾ, ਹੁਸ਼ਿਆਰਪੁਰ : ਆਉਣ ਵਾਲੇ ਤਿੰਨ ਮਹੀਨਿਆਂ ‘ਚ ਪੰਜਾਬ ਪੁਲਿਸ ਆਧੁਨਿਕ ਹਥਿਆਰਾਂ ਅਤੇ ਸਾਜੋ-ਸਾਮਾਨ ਨਾਲ ਲੈਸ ਹੋ ਜਾਵੇਗੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਵਾਹਨ ਅਤੇ ਬੁਲਟ ਪਰੂਫ ਜੈਕਟਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ […]
ਡੀਜੀਪੀ ਸਬੰਧੀ ਕੇਂਦਰ ਨੇ ਪੰਜਾਬ ਤੋਂ ਮੰਗੀ ਜਾਂਚ ਰਿਪੋਰਟ
Published On
By Sach Kahoon Punjabi Desk
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸੂਬੇ ਅੰਦਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੈਬਨਿਟ ਮੰਤਰੀ ਬਣੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਡੀਜੀਪੀ (ਪੰਜਾਬ ਹੋਮ ਗਾਰਡ) ‘ਤੇ ਲੱਗੇ ਦੋਸ਼ਾਂ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਾਂਚ ਰਿਪੋਰਟ ਮੰਗੀ ਹੈ ਮੁਹੰਮਦ ਮੁਸਤਫ਼ਾ ‘ਤੇ ਵਿਧਾਨ […]
