Deth
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਦੁੱਖਦਾਇਕ ਖ਼ਬਰ, ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸਰਪੰਚ
Published On
By Sach Kahoon Punjabi Desk
ਤਰਨਤਾਰਨ। ਮੋਟਰ ਸਾਈਕਲ ਅਤੇ ਇਨੋਵਾ ਕਾਰ ’ਚ ਭਿਆਨਕ ਟੱਕਰ (Road Accident) ਦੌਰਾਨ ਮੌਜ਼ੂਦਾ ਸਰਪੰਚ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਥਾਦਾ ਵੈਰੋਵਾਲ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਫਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਏਐੱਸਆਈ ਅਵਤਾਰ […]
ਚੀਨ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੀ
Published On
By Sach Kahoon Punjabi Desk
ਹੁਣ ਤੱਕ ਚੀਨ ‘ਚ ਕੋਰੋਨਾ ਵਾਇਰਸ ਨਾਲ ਮਰ ਚੁੱਕੇ ਨੇ 425 ਵਿਅਕਤੀ Coronavirus ਬੀਜਿੰਗ (ਏਜੰਸੀ)। ਚੀਨ ‘ਚ ਕੋਰੋਨਾ ਵਾਇਰਸ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ 425 ਹੋ ਗਈ ਹੈ, ਜਦੋਂਕਿ 37643 ਜਣਿਆਂ ‘ਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੀ ਸਰਕਾਰੀ ਸਿਹਤ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਹੈ। ਕਮੇਟੀ ਨੇ […]
ਸੀਨੀਅਰ ਵਕੀਲ ਰਾਮ ਜੇਠਮਲਾਨੀ ਨਹੀਂ ਰਹੇ
Published On
By Sach Kahoon Punjabi Desk
ਸੀਨੀਅਰ ਵਕੀਲ ਰਾਮ ਜੇਠਮਲਾਨੀ ਨਹੀਂ ਰਹੇ | Ram Jethmalani ਨਵੀਂ ਦਿੱਲੀ (ਏਜੰਸੀ)। ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਰਾਮ ਜੇਠਮਲਾਨੀ (95) ਲੰਬੇ ਸਮੇਂ ਤੋਂ ਬੀਮਾਰ ਸਨ। ਰਾਮ ਜੇਠਮਲਾਨੀ ਇੱਕ ਮਸ਼ਹੂਰ ਵਕੀਲ ਦੇ ਨਾਲ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਸਨ। ਉਹ ਭਾਜਪਾ ਵੱਲੋਂ ਰਾਜ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ। […]
ਦਰਦਨਾਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ
Published On
By Sach Kahoon Punjabi Desk
ਪਿੰਡ ਪੱਕਾ ਭਾਦਵਾਂ ਨੇੜੇ ਵਾਪਰਿਆ ਹਾਦਸਾ ਗੋਲੂਵਾਲਾ: ਬੱਸ ਨੂੰ ਓਵਰਟੇਕ ਕਰਨਾ ਸਕੂਟੀ ਸਵਾਰ ਪਤੀ-ਪਤਨੀ ਦੀ ਜ਼ਿੰਦਗੀ ‘ਤੇ ਭਾਰੀ ਪੈ ਗਿਆ। ਜਿਉਂ ਹੀ ਡਰਾਈਵਰ ਨੇ ਸਕੂਟੀ ਨੂੰ ਬੱਸ ਤੋਂ ਅੱਗੇ ਕੱਢਣ ਲਈ ਓਵਰਟੇਕ ਕੀਤਾ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਭਿਆਨਕ ਹਾਦਸੇ ਵਿੱਚ ਸਕੂਟੀ ਦੇ ਪਰਖੱਚੇ ਉੱੜ ਗਏ […]