ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News London Cleanl...

    London Cleanliness Campaign: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲੰਦਨ ’ਚ ਚਲਾਇਆ ਸਫਾਈ ਅਭਿਆਨ

    London Cleanliness Campaign
    ਲੰਦਨ: ਸਫ਼ਾਈ ਕਰਦੇ ਹੋਏ ਸੇਵਾਦਾਰ ਅਤੇ ਸੇਵਾ ਕਾਰਜ ਉਪਰੰਤ ਗਰੁੱਪ ਫੋਟੋ ’ਚ ਸੇਵਾਦਾਰ।

    London Cleanliness Campaign: (ਸੱਚ ਕਹੂੰ ਨਿਊਜ਼) ਲੰਦਨ। ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇਂ ਰੋਗ ਅਭਿਸ਼ਾਪ’ ਤਹਿਤ ਇਲਫੋਰਡ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਤੇ 65 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ।

    ਇਹ ਵੀ ਪੜ੍ਹੋ: Tesla India Launch: ਟੇਸਲਾ ਦੀ ਭਾਰਤ ’ਚ ਐਂਟਰੀ… ਕਿੰਨੀ ਹੋਵੇਗੀ ਇਸ ਕਾਰ ਦੀ ਕੀਮਤ, ਕਿੰਨਾ ਦੇਣਾ ਪਵੇਗਾ ਟੈਕਸ…

    London Cleanliness Campaign London Cleanliness Campaign London Cleanliness Campaign London Cleanliness Campaign London Cleanliness Campaign London Cleanliness Campaign

    ਸ਼ਾਹ ਸਤਿਨਾਮ ਜੀ ਗਰੀਨ ਐਸ ਵਲਫੇਅਰ ਕਮੇਟੀ ਦੀ ਅਗਵਾਈ ਵਿਚ ਚਲਾਏ ਗਏ ਇਸ ਸਫਾਈ ਅਭਿਆਨ ਵਿਚ ਗਰਮੀ ਦੇ ਮੌਸਮ ਦੀ ਪ੍ਰਵਾਹ ਨਾ ਕਰਦਿਆਂ 30 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਯੋਗਦਾਨ ਪਾਇਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।