(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਨੇ ਟਵੀਟ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਨਵਾਂ ਸਾਲ 2023 ਨਵੀਆਂ ਉਮੀਦਾਂ ਨਾਲ ਹੋਵੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 147 ਕਾਰਜ ਸਾਧ-ਸੰਗਤ ਹੋਰ ਤੇਜ਼ੀ ਨਾਲ ਕਰੇ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਆਪਣੀ 40 ਦਿਨਾਂ ਦੀ ਰੂਹਾਨੀ ਯਾਤਰਾ ਦੌਰਾਨ ਬਰਨਾਵਾ ਆਸ਼ਰਮ ਪਧਾਰੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਆਨਲਾਈਨ ਰੂਹਾਨੀ ਸਤਿਸੰਗ ਕੀਤੇ, ਜਿਸ ਵਿੱਚ ਲੱਖਾਂ ਲੋਕਾਂ ਨੂੰ ਨਸ਼ਾ ਛੁਡਵਾ ਕੇ ਰਾਮ ਨਾਮ ਨਾਲ ਜੋੜਿਆ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਡੈਪਥ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਅੱਜ ਹਜ਼ਾਰਾਂ ਲੋਕ ਨਸ਼ਾ ਛੱਡ ਰਹੇ ਹਨ।
https://twitter.com/DSSNewsUpdates/status/1609131449168580610?ref_src=twsrc%5Etfw%7Ctwcamp%5Etweetembed%7Ctwterm%5E1609131449168580610%7Ctwgr%5E52502561068cfd942bc60be3a34d097ad98249fe%7Ctwcon%5Es1_c10&ref_url=https%3A%2F%2Fwww.sachkahoon.com%2Fdera-sacha-sauda-tweet-31-12-22%2F