Dera followers

Blood Donation: ਡੇਰਾ ਸ਼ਰਧਾਲੂਆਂ ਵੱਲੋਂ 3 ਯੂਨਿਟ ਖੂਨਦਾਨ ਕਰ ਮਰੀਜ਼ ਦੇ ਇਲਾਜ ’ਚ ਕੀਤੀ ਮੱਦਦ

Blood Donation: (ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ 3 ਸੇਵਾਦਾਰਾਂ ਵੱਲੋਂ ਖੂਨਦਾਨ ਕਰ ਮਰੀਜ਼ ਦੇ ਇਲਾਜ ਵਿੱਚ ਮੱਦਦ ਕੀਤੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਦੱਸਿਆ ਕਿ ਸੁਧਾ ਪਠਾਣੀਆ ਪਤਨੀ ਅਜੇ ਪਠਾਣੀਆ ਪਟਿਆਲਾ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Honesty: ਡੇਰਾ ਸ਼ਰਧਾਲੂਆਂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ

ਪਰਸ ਮਾਲਕ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ Honesty: (ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸ਼ਰਧਾਲੂਆਂ ’ਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਕੋਈ ਵੀ ਸਮਾਂ ਹੋਏ ਜਾ ਕੋਈ ਵੀ ਅਜਿਹੀ ਚੀਜ਼ ਹੋਵੇ ਤੇ ਇਨ੍ਹਾਂ ਨੂੰ ਮਿਲ ਜਾਵੇ ਤਾਂ ਇਹ ਉਸ ਨੂੰ ਜਦੋਂ ਤੱਕ ਉਸ ਦੇ ਅਸਲ ਮਾਲਕ ਨੂੰ ਸ਼ੌਂਪ ਨਹੀਂ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ

Social Service: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ। ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਜੋ ਕਿ ਅਧਰੰਗ ਤੋਂ ਪੀੜਤ ਸਰਹੰਦ ਵਿਖੇ ਛੱਪਰੀ ’ਚ ਰਹਿੰਦਾ ਸੀ, ਜਿੱਥੇ ਉਸ ਦੀ ਕੋਈ ਸਾਂਭ-ਸੰਭਾਲ ਨਹੀਂ ਸੀ। ਇਸ ਸਬੰਧੀ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ (ਸੱਚ ਕਹੂੰ/ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੇ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇ ਨਹਿਰ ’ਚ ਡੁੱਬ ਰਹੇ ਵਿਅਕਤੀ ਦੀ ਜਾਨ ਬੱਚਾ ਕੇ ਮਾਨਵਤਾ ਦਾ ਫਰਜ਼ ਨਿਭਾਇਆ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਜਗਸੀਰ ਸਿੰਘ ਤਾਜ਼ੀ (ਪੰਜਾਬੀ ਲੇਖਕ) ਨੇ […]
ਦੇਸ਼  Breaking News 

ਸ਼ਾਮਲੀ: ਮਹਾਦੇਵ ਮੋਟਰਜ਼ ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ’ਚ ਪ੍ਰਸ਼ਾਸਨ ਨਾਲ ਮੁਸਤੈਦ ਨਜ਼ਰ ਆਏ ਡੇਰਾ ਸ਼ਰਧਾਲੂ

ਸ਼ਾਮਲੀ: ਮਹਾਦੇਵ ਮੋਟਰਜ਼ ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ’ਚ ਪ੍ਰਸ਼ਾਸਨ ਨਾਲ ਮੁਸਤੈਦ ਨਜ਼ਰ ਆਏ ਡੇਰਾ ਸ਼ਰਧਾਲੂ ਲੱਖਾਂ ਦਾ ਨੁਕਸਾਨ, ਸੱਤ ਫਾਇਰ ਬਿ੍ਰਗੇਡ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ (ਸੱਚ ਕਹੂੰ ਨਿਊਜ਼) ਸ਼ਾਮਲੀ/ਝਿੰਝਾਨਾ। ਸ਼ਾਮਲੀ ’ਚ ਮੰਗਲਵਾਰ ਦੀ ਸਵੇਰ ਸ਼ਾਰਟ ਸਰਕਿਟ ਕਾਰਨ ਮਹਾਦੇਵ ਮੋਟਰਜ਼ ਅਤੇ ਸਪੇਅਰ ਪਾਰਟਸ ਦੇ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਗਈ […]
Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਸਾਧ-ਸੰਗਤ ਲਈ ਜ਼ਰੂਰੀ ਸੂਚਨਾ

ਸਾਧ ਸੰਗਤ ਲਈ ਜ਼ਰੂਰੀ ਸੂਚਨਾ ਸਰਸਾ। ਚੋਣਾਂ ਦੇ ਆਖਰੀ ਸਮੇਂ ‘ਤੇ ਕੁਝ ਲੋਕ ਆਪਣੇ ਸਵਾਰਥ ਲਈ ਸਾਧ-ਸੰਗਤਾਂ ਨੂੰ ਗੁੰਮਰਾਹ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਹ ਗੱਲ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਘਰ ਦਾ ਮੁੱਕਿਆ ਫਿਕਰ

ਡੇਰਾ ਪ੍ਰੇਮੀਆਂ ਕੁੱਝ ਘੰਟਿਆਂ ‘ਚ ਹੀ ਬਦਲੀ ਮਾਤਾ ਦੇ ਖ਼ਸਤਾ ਹਾਲਤ ਘਰ ਦੀ ਦਸ਼ਾ ਬਰਨਾਲਾ, (ਜਸਵੀਰ ਸਿੰਘ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੀਮਾ ਦੀ ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਤੇ ਮਾਮੂਲੀ ਬਾਰਸ਼ ਹੋਣ ਕਾਰਨ ਚਿਉਣ ਲੱਗ ਪੈਂਦੇ ਆਪਣੇ ਘਰ ਦਾ ਫਿਕਰ ਮੁੱਕ ਗਿਆ ਹੈ ਕਿਉਂਕਿ ਬਲਾਕ ਮਹਿਲ ਕਲਾਂ ਦੇ ਡੇਰਾ ਪ੍ਰੇਮੀਆਂ ਨੇ […]
ਪੰਜਾਬ  ਮਾਨਵਤਾ ਭਲਾਈਕਾਰਜ 

ਡੇਰਾ ਸ਼ਰਧਾਲੂਆਂ ਨੇ ਕੀਤਾ ਇਹ ਕੰਮ, ਲੋਕ ਹੋਏ ਹੈਰਾਨ

ਮੰੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ | Dera Sacha Sauda ਲੁਧਿਆਣਾ (ਰਘਬੀਰ ਸਿੰਘ)। ਕੜਾਕੇ ਦੀ ਠੰਢ ‘ਚ ਠੁਰਠੁਰ ਕਰਦੇ ਪਰਿਵਾਰ ਤੋਂ ਵਿੱਛੜੇ ਮੰਦਬੁੱਧੀ ਨੂੰ ਇੱਥੋਂ ਦੀ ਸਾਧ-ਸੰਗਤ ਵੱਲੋਂ ਪਰਿਵਾਰ ਨਾਲ ਮਿਲਾਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। 25 ਮੈਂਬਰ ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਕਾਕਾ ਮੇਹਰ ਇੰਸਾਂ ਨੇ ਆਪਣੇ ਘਰ ਦੇ ਬਾਹਰ ਧੂਰੀ ਲਾਈਨ ਲਾਗੇ ਕਈ ਦਿਨਾਂ […]
ਪੰਜਾਬ  Breaking News